By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਜਪਾ ਐਸਸੀ ਮੋਰਚਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਦਿੱਤੀ ਸ਼ਰਧਾਂਜਲੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਜਪਾ ਐਸਸੀ ਮੋਰਚਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਦਿੱਤੀ ਸ਼ਰਧਾਂਜਲੀ
Jalandhar

ਭਾਜਪਾ ਐਸਸੀ ਮੋਰਚਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਦਿੱਤੀ ਸ਼ਰਧਾਂਜਲੀ

Talk Hindustan
Last updated: 2023/08/14 at 9:15 PM
Talk Hindustan
Share
4 Min Read
ਭਾਜਪਾ ਐਸਸੀ ਮੋਰਚਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਦਿੱਤੀ ਸ਼ਰਧਾਂਜਲੀ
SHARE

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੁੰ ਇਕ ਧਾਗੇ ਵਿਚ ਪਿਰੋਣ ਦਾ ਕੰਮ ਕਰ ਰਹੇ-ਖੋਜੇਵਾਲ

ਕਪੂਰਥਲਾ ( ਗੌਰਵ ਮੜੀਆ ) ਸੋਮਵਾਰ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਤੇ ਭਾਜਪਾ ਐਸਸੀ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ,ਐਸਸੀ ਮੋਰਚਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਮਹਿੰਦਰ ਸਿੰਘ ਬਲੇਰ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਨਿਰਮਲ ਸਿੰਘ ਨਾਹਰ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਜਪਾ ਐਸਸੀ ਮੋਰਚਾ ਦੇ ਕੌਮੀ ਜਰਨਲ ਸਕੱਤਰ ਸੰਜੈ ਨਿਰਮਲ ਤੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਜੇ ਨਿਰਮਲ ਨੇ ਕਿਹਾ ਕਿ ਮੈਂ ਉਨ੍ਹਾਂ 10 ਲੱਖ ਭੈਣਾਂ-ਭਰਾਵਾਂ ਦੇ ਪ੍ਰਤੀ ਸ਼ਰਧਾ ਸੁਮਨ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਅਜ਼ਾਦੀ ਮਿਲਣ ਦੇ ਬਾਦ ਆਪਣੇ ਜੀਵਨ ਨੂੰ ਕੁਰਬਾਨ ਕੀਤ।ਦੋ ਆਦਮੀਆਂ ਦੇ ਸਪਨੇ ਨੂੰ ਸਾਕਾਰ ਕਰਣ ਲਈ ਅਤੇ ਅੰਗਰੇਜਾਂ ਦੀ ਫੂਟ ਪਾਓ ਅਤੇ ਰਾਜ ਕਰੋ ਦੀ ਨੀਤੀ ਦੇ ਆਧਾਰ ਤੇ ਦੇਸ਼ ਦਾ ਵਿਭਾਜਨ ਕੀਤਾ ਗਿਆ।ਇਸ ਮੌਕੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਕਿਹਾ ਕਿ ਦੇਸ਼ ਦਾ ਵਿਭਾਜਨ ਅਜਿਹੀ ਤਰਾਸਦੀ ਹੈ ਜਿਸ ਤੇ ਆਜ਼ਾਦੀ ਦੇ ਬਾਅਦ ਦਾ ਸਾਹਿਤ ਭਰਿਆ ਪਿਆ ਹੈ।ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀ ਆਉਣ ਵਾਲਿਆਂ ਪੀੜੀਆਂ ਨੂੰ ਉਸ ਵਕਤ ਦੀਆਂ ਕਹਾਣੀਆਂ ਸੁਣਾਈਏ ਤਾਂਕਿ ਆਉਣ ਪੀੜੀਆਂ ਨੂੰ ਪੂਰਵਜਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਬਾਰੇ ਵਿੱਚ ਜਾਣਕਾਰੀ ਹੋਵੇ।

ਉਨ੍ਹਾਂਨੇ ਕਿਹਾ ਕਿ ਕਾਂਗਰਸ ਦੀ ਹੱਠਧਰਮੀ ਦੇ ਕਾਰਨ ਹੀ ਭਾਰਤ ਨੂੰ ਵਿਭਾਜਨ ਦਾ ਡਰਾਉਣਾ ਦ੍ਰਿਸ਼ ਝੇਲਣਾ ਪਿਆ ਸੀ।1947 ਵਿੱਚ ਹੋਇਆ ਦੇਸ਼ ਦਾ ਵਿਭਾਜਨ ਭਾਰਤੀ ਇਤਹਾਸ ਦਾ ਉਹ ਅਮਾਨਵੀਏ ਅਧਿਆਏ ਹੈ ਜਿਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੇਸ਼ ਦੇ ਵਿਭਾਜਨ ਬਾਅਦ ਹੋਏ ਖੂਨ-ਖਰਾਬੇ ਵਿਚ ਮਾਰੇ ਗਏ ਲੋਕਾਂ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਯੁਗਾਂਤਕਾਰੀ ਬਦਲਾਅ ਲਿਆਉਣ ਵਾਲਾ ਦਿਨ ਹੈ।ਸਾਲ 1947 ਵਿਚ ਅੱਜ ਦੇ ਦਿਲ ਭਾਰਤ ਦੀ ਅਜ਼ਾਦੀ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾ ਦੂਜੇ ਪਾਸੇ ਭਾਰਤ ਮਾਤਾ ਦੀ ਛਾਤੀ ਤੇ ਲਕੀਰ ਖਿੱਚ ਦੇ ਦੇਸ਼ ਦੀ ਵੰਡ ਵੀ ਕੀਤੀ ਗਈ ਸੀ।ਦੇਸ਼ ਦੀ ਵੰਡ ਅਜਿਹੀ ਤਰਾਸਦੀ ਹੈ ਜਿਸ ਤੇ ਅਜ਼ਾਦੀ ਦੇ ਬਾਅਦ ਦਾ ਸਾਹਿਤ ਭਰਿਆ ਪਿਆ ਹੈ।

ਖੋਜੇਵਾਲ ਨੇ ਵੰਡ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਨੇ ਗਰਦਨ ਕੱਟਾਉਣਾ ਸਹੀ ਸਮਝਿਆ ਪਰ ਧਰਮ ਬਦਲਣਾ ਨਹੀਂ।ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਾਡੀ ਜਿਮੇਵਾਰੀ ਹੈ ਕਿ ਅਸੀਂ ਆਉਣ ਵਾਲੀ ਪੀੜੀਆਂ ਨੁੰ ਇਸ ਵੇਡੇ ਦੀਆਂ ਕਹਾਣੀਆਂ ਸੁਣਾਈਏ ਅਤੇ ਆਉਣ ਵਾਲੀਆਂ ਪੀੜੀਆਂ ਨੁੰ ਬਜੁਰਗਾਂ ਦੇ ਸੰਘਰਸ਼ ਅਤੇ ਬਲਿਦਾਨ ਦੇ ਬਾਰੇ ਜਾਣਕਾਰੀ ਹੋਵੇ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਐਡਵੋਕੇਟ ਪੀਯੂਸ਼ ਮਨਚੰਦਾ,ਸੂਬਾ ਕਨਵੀਨਰ ਮੈਡੀਕਲ ਸੈਲ ਡਾਕਟਰ ਰਣਵੀਰ ਕੌਸ਼ਲ,ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਸੂਬਾ ਕੌ ਕਨਵੀਨਰ ਸ਼ੋਸ਼ਲ ਮੀਡੀਆ ਵਿਭਾਗ ਵਿੱਕੀ ਗੁਜਰਾਲ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਸੱਭਰਵਾਲ,ਜ਼ਿਲ੍ਹਾ ਉਪ ਪ੍ਰਧਾਨ ਕਪੂਰਚੰਦ ਥਾਪਰ,ਜ਼ਿਲ੍ਹਾ ਸੱਕਤਰ ਬਲਵਿੰਦਰ ਸਿੰਘ,ਜ਼ਿਲ੍ਹਾ ਸਕੱਤਰ ਹਰਦੀਪ ਸਿੰਘ ਦੀਪ ਬਡਿਆਲ,ਯੂਵਾ ਮੌਰਚਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਪ੍ਰਧਾਨ ਦੋ ਕਪਿਲ ਧੀਰ,ਮੰਡਲ ਜਨਰਲ ਸਕੱਤਰ ਮੰਡਲ 2ਲੱਕੀ ਸਰਪੰਚ ਗੁਰਪਰੀਤ ਸਿੰਘ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article स्वतंत्रता दिवस की पूर्व संध्या पर जालंधर में 17 और आम आदमी क्लीनिकों की शुरूआत स्वतंत्रता दिवस की पूर्व संध्या पर जालंधर में 17 और आम आदमी क्लीनिकों की शुरूआत
Next Article भाजपा जालंधर (शहरी) द्वारा’विभाजन विभीषिका स्मृति दिवस’ पर निकाला गया शांति मार्च भाजपा जालंधर (शहरी) द्वारा’विभाजन विभीषिका स्मृति दिवस’ पर निकाला गया शांति मार्च
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?