By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ -ਖੋਜੇਵਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ -ਖੋਜੇਵਾਲ
Jalandhar

ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ -ਖੋਜੇਵਾਲ

Talk Hindustan
Last updated: 2023/05/06 at 9:44 PM
Talk Hindustan
Share
1 Min Read
ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ -ਖੋਜੇਵਾਲ
SHARE

ਕਪੂਰਥਲਾ( ਗੌਰਵ ਮੜੀਆ)ਭਾਰਤੀ ਜਨਤਾ ਪਾਰਟੀ ਦਾ ਅਧਾਰ ਦਿਨ ਬ ਦਿਨ ਬਾਕੀ ਪਾਰਟੀਆਂ ਨਾਲੋਂ ਬਹੁਤ ਜਿਆਦਾ ਵੱਧ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਨਾਲ ਲੋਕ ਵੱਡੀ ਸੰਖਿਆ ਵਿੱਚ ਜੁੜ ਰਹੇ ਹਨ।

ਇਸ ਲੜੀ ਵਿੱਚ ਹੀ ਅੱਜ ਭੁਲੱਥ ਸਰਕਲ ਤੋਂ ਪਿੰਡ ਬਜਾਜਾਂ ਤੋਂ ਸਾਬਕਾ ਸਰਪੰਚ ਬਲਦੇਵ ਰਾਜ ਜੀ, ਅਸ਼ੋਕ ਕੁਮਾਰ, ਅਮਨਦੀਪ ਸਿੰਘ ਨੂੰ ਹੀਰਕ ਜੋਸ਼ੀ ਸਰਕਲ ਪ੍ਰਧਾਨ ਭੁਲੱਥ ਦੀ ਪ੍ਰੇਰਨਾ ਅਤੇ ਬਾਬਾ ਗੁਰਚਰਨ ਸਿੰਘ ਜੈਦ ਜੀ ਨੂੰ ਪੰਨਾ ਲਾਲ ਸੇਤੀਆ ਦੀ ਪ੍ਰੇਰਨਾ ਨਾਲ ਜਿਲ੍ਹਾ ਪ੍ਰਧਾਨ ਕਪੂਰਥਲਾ ਸ ਰਣਜੀਤ ਸਿੰਘ ਖੋਜੇਵਾਲ ਜੀ ਅਤੇ ਸਾਬਕਾ ਐਮ ਐਲ ਏ ਸ. ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ।

ਇਸ ਸਮੇਂ ਸਨੀ ਬੈਂਸ, ਜਿਲਾ ਜਨਰਲ ਸਕੱਤਰ ਪਿਯੂਸ਼ ਮਨਚੰਦਾ, ਐਡਵੋਕੇਟ ਹੈਰੀ ਸ਼ਰਮਾ , ਰੋਸ਼ਨ ਸੱਭਰਵਾਲ, ਪ੍ਰਿ ਬਲਕੀਸ਼ ਰਾਜ ਦਸੂਹਾ, ਦਿਲਬਾਗ ਸਿੰਘ ਰਿਆੜ, ਸੁਖਜਿੰਦਰ ਸਿੰਘ ਪੰਡੋਰੀ, ਕਰਨਪਾਲ ਸਿੰਘ ਦਸੂਹਾ, ਜੀਵਨ ਸੱਭਰਵਾਲ ਅਤੇ ਹੋਰ ਭਾਜਪਾ ਆਗੂ ਸ਼ਾਮਿਲ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਆਮ ਆਦਮੀ ਕਲੀਨਿਕ ਢਿੱਲਵਾਂ ਦੇ ਲੋਕਾਂ ਨੂੰ ਕੀਤਾ ਸਮਰਪਤ ਆਮ ਆਦਮੀ ਕਲੀਨਿਕ ਢਿੱਲਵਾਂ ਦੇ ਲੋਕਾਂ ਨੂੰ ਕੀਤਾ ਸਮਰਪਤ
Next Article कांग्रेस व आम आदमी पार्टी की ग़लत नीतियों के चलते पंजाब नशे की गिरफ़्त में, नशा उन्मूलन में खेलों  की अहम भूमिका : अनुराग ठाकुर कांग्रेस व आम आदमी पार्टी की ग़लत नीतियों के चलते पंजाब नशे की गिरफ़्त में, नशा उन्मूलन में खेलों की अहम भूमिका : अनुराग ठाकुर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?