ਕਪੂਰਥਲਾ (ਗੌਰਵ ਮੜੀਆ ) ਆਗਾਮੀ ਲੋਕ ਸਭ ਚੋਣਾਂ 2024 ਦੀ ਸਾਰੀ ਰਾਜਨੀਤਿਕ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ ਐਸੀ ਇਸੇ ਲੜੀ ਤਹਿਤ ਭਾਰਤੀਆ ਜਨਤਾ ਪਾਰਟੀ ਨੇ ਪੰਜਾਬ ਦੀਆ ਲੋਕਸਭਾ ਸੀਟਾਂ ਤੇ ਸੋਸ਼ਲ ਮੀਡਿਆ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ
ਤੇ ਵੀਰਵਾਰ ਦੇਰ ਸ਼ਾਮ ਨੂੰ ਲੋਕਸਭਾ ਸੀਟਾਂ ਤੇ ਸੋਸ਼ਲ ਮੀਡਿਆ ਇੰਚਾਰਜਾਂ ਦੇ ਨਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਲੰਧਰ ਅਤੇ ਹੋਸ਼ਿਆਰਪੂਰ ਲੋਕ ਸਭਾ ਸੀਟ ਤੇ ਵਿੱਕੀ ਗੁਜਰਾਲ ਨੂੰ ਓਹਨਾ ਦੀ ਪਾਰਟੀ ਪ੍ਰਤੀ ਬੇਹਤਰੀਨ ਸੇਵਾਵਾਂ ਨੂੰ ਦੇਖਦੇ ਹੋਏ ਦੋ ਲੋਕ ਸਭਾ ਸੀਟਾਂ ਤੇ ਸੋਸ਼ਲ ਮੀਡਿਆ ਇੰਚਾਰਜ ਨਿਯੁਕਤ ਕੀਤਾ ਹੈ

