By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ
JalandharKapurthla

ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ

Talk Hindustan
Last updated: 2024/01/03 at 9:55 PM
Talk Hindustan
Share
1 Min Read
ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ
SHARE

ਜਲੰਧਰ / ਨਕੋਦਰ /ਕਪੂਰਥਲਾ – (ਗੌਰਵ ਮੜੀਆ ) ਵਿਸ਼ਵ ਵਿਖਿਆਤ ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਹਾੜਾ 8 ਜਨਵਰੀ ਨੂੰ ਪਿੰਡ ਹੇਰਾਂ ਵਿਖੇ ਬਾਬਾ ਖੇਤਰਪਾਲ ਜੀ ਦੇ ਦਰਬਾਰ ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ਲੇਂਦਰ ਕੌਰ ਦੇਵਾ ਜੀ ਕਪੂਰਥਲਾ ਵਾਲੇ ਅਤੇ ਡਾਕਟਰ ਪਰਮਜੀਤ ਸਿੰਘ ਸਹੋਤਾ ਨੇ ਦੱਸਿਆ

ਕਿ 8 ਜਨਵਰੀ 2024 ਦਿਨ ਸੋਮਵਾਰ ਨੂੰ ਪਿੰਡ ਹੇਰਾਂ ਤਹਿਸੀਲ ਨਕੋਦਰ ਜਿਲਾ ਜਲੰਧਰ ਵਿਖੇ ਬਾਬਾ ਖੇਤਰਪਾਲ ਜੀ ਦੇ ਦਰਬਾਰ ਤੇ ਹਰ ਸਾਲ ਦੀ ਤਰਾਹ ਇਸ ਸਾਲ ਵੀ ਸੰਤ ਬੇਦੀ ਰਾਮ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਚ ਰਹਿ ਰਹੀ ਸਮੁੱਚੀ ਸੰਗਤ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਤੇ ਪੁੱਜ ਕੇ ਰੌਣਕ ਵਧਾਓ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article सीपी ने जालंधर में ‘सेफ सिटी प्रोजेक्ट’ के पहले चरण का शुभारंभ किया , कहा इस नेक पहल का उद्देश्य शहर में अपराध से निपटना और यातायात प्रबंधन करना है सीपी ने जालंधर में ‘सेफ सिटी प्रोजेक्ट’ के पहले चरण का शुभारंभ किया , कहा इस नेक पहल का उद्देश्य शहर में अपराध से निपटना और यातायात प्रबंधन करना है
Next Article ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?