By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭੁਲੱਥ ਦੇ ਕਾਮਨਵੈਲਥ ਗੋਲਡ ਮੈਡਲਿਸਟ ਪਾਵਰਲਿਫਟਰ ਅਜੈ ਗੋਗਨਾ ਦਾ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ਼ ਸਨਮਾਨ 
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭੁਲੱਥ ਦੇ ਕਾਮਨਵੈਲਥ ਗੋਲਡ ਮੈਡਲਿਸਟ ਪਾਵਰਲਿਫਟਰ ਅਜੈ ਗੋਗਨਾ ਦਾ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ਼ ਸਨਮਾਨ 
Jalandhar

ਭੁਲੱਥ ਦੇ ਕਾਮਨਵੈਲਥ ਗੋਲਡ ਮੈਡਲਿਸਟ ਪਾਵਰਲਿਫਟਰ ਅਜੈ ਗੋਗਨਾ ਦਾ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ਼ ਸਨਮਾਨ 

Talk Hindustan
Last updated: 2023/10/20 at 2:31 PM
Talk Hindustan
Share
2 Min Read
ਭੁਲੱਥ ਦੇ ਕਾਮਨਵੈਲਥ ਗੋਲਡ ਮੈਡਲਿਸਟ ਪਾਵਰਲਿਫਟਰ ਅਜੈ ਗੋਗਨਾ ਦਾ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ਼ ਸਨਮਾਨ 
SHARE

ਕਪੂਰਥਲਾ, 20 ਅਕਤੂਬਰ (ਗੌਰਵ ਮੜ੍ਹੀਆ)- ਬੀਤੇਂ ਦਿਨੀਂ  ਜਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਵਿਖੇ ਬੀਤੇ ਦਿਨ ਹੋਈ ਪੰਜਾਬ ਸਟੇਟ ਬੈਂਚ ਪ੍ਰੈਸ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਕਸਬਾ ਭੁਲੱਥ ਦੇ ਮਾਣ ਅਖਵਾਉਂਦੇ ਕਾਮਨਵੈਲਥ ਗੋਲਡ ਮੈਡਲਿਸਟ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਦੇ ਸਪੁੱਤਰ ਦਾ ਹੋਈ ਪਾਵਰਲਿਫਟਿੰਗ ਅਤੇ ਬੈੱਚ ਪ੍ਰੈੱਸ  ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਅਤੇ ਨਾਮੀ ਪਾਵਰਲਿਫਟਰਾਂ ਵੱਲੋਂ ਡਾਲਰਾਂ ਦੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਨਾਲ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

ਉੱਥੇ ਮੋਜੂਦ ਅੰਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਾਵਰ ਲਿਫਟਰਾਂ ਵੱਲੋਂ ਅਤੇ ਉਚੇਚੇ ਤੋਰ ਸ਼ਿਰਕਤ ਕਰਨ ਆਏ ਇੰਡੀਆ ਪਾਵਰਲਿਫਟਿੰਗ ਦੇ ਵਾਇਸ ਪ੍ਰਧਾਨ ਪੂਰਨ ਸ਼ਿੰਘ ਜਿਨ੍ਹਾਂ ਨੂੰ ਪਾਵਰ ਲਿਫਟਿੰਗ ਦੇ ਗੁਰੂ ਵੀ ਕਿਹਾ ਜਾਦਾ, ਉਨ੍ਹਾਂ ਵੱਲੋੰ ਵੀ ਅਜੈ ਗੋਗਨਾ ਭੁਲੱਥਦੀ ਖੇਡ ਬਾਰੇ ਅਤੇ ਹਾਸਲ ਕੀਤੀਆ ਪ੍ਰਾਪਤੀਆਂ ਤੋ ਸਮੂਹ ਖਿਡਾਰੀਆਂ ਨੂੰ ਜਾਣੂ ਕਰਵਾਉਂਦੇ ਗੋਗਨਾ ਦੀ ਖੂਬ ਪ੍ਰਸ਼ੰਸ਼ਾ ਕੀਤੀ।

ਪ੍ਰਬੰਧਕਾਂ ਵੱਲੋ ਅਜੈ ਗੋਗਨਾ ਨੂੰ ਉਨ੍ਹਾਂ ਦੀ ਇਕ ਤਸਵੀਰ ਵੀ ਭੇਟ ਕੀਤੀ ਗਈ। ਇਸ ਚੈਂਪੀਅਨਸ਼ਿਪ ਮੌਕੇ ਅਜੈ ਗੋਗਨਾ ਨੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਖਿਡਾਰੀਆਂ ਦਾ ਵੀ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਜਦੋਂ ਵਿਦੇਸ਼ਾਂ ਵਿਚ ਮੈ ਜਾਂ ਕੋਈ ਖਿਡਾਰੀ ਜਿੱਤ ਹਾਸਲ ਕਰਦਾ ਤਾਂ ਉਸ ਮੌਕੇ ਜਦੋ ਆਪਣੇ ਭਾਰਤ ਵਤਨ ਦਾ ਝੰਡਾ ਹਿੱਕ ਨਾਲ ਲਗਾ ਸਨਮਾਨ ਲੈਂਦੇ ਸਮੇਂ ਦੇਸ਼ ਦਾ ਨਾਮ ਵੀ ਰੋਸ਼ਨ ਹੁੰਦਾ ਹੈ।

ਅਜੈ ਗੋਗਨਾ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਜਿਕਰਯੋਗ ਕਿ ਭੁਲੱਥ ਨਿਵਾਸੀ ਅਜੈ ਗੋਗਨਾ ਨੇ ਕੈਨੇਡਾ, ਜਾਪਾਨ, ਆਸਟ੍ਰੇਲੀਆ, ਨਿਊਂਜੀਲੈਂਡ, ਦੁਬੰਈ ਦੇਸ਼ਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਤੋ ਇਲਾਵਾ ਕਾਮਨਵੈਲਥ ਜੇਤੂ ਹਨ ਅਤੇ ਭਾਰਤ ਵਿਚ ਵੀ ਪ੍ਰਾਪਤੀਆ ਦੀ ਝੜੀ ਲਗਾਈ ਹੈ।

ਗੋਗਨਾ ਦੀ ਪ੍ਰਾਪਤੀਆ ਵੱਲ ਝਾਕ ਮਾਰੀਏ ਤਾਂ ਉਹ 17 ਵਾਰ ਨੈਸ਼ਨਲ ਅਤੇ 8 ਵਾਰ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜੇਤੂ ਹਨ ਅਤੇ ਬੀਤੇ ਸਾਲ ਉਨ੍ਹਾਂ ਵੱਲੋੰ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਨਾਲ ਗੋਗਨਾ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ। ਅਜੈ ਗੋਗਨਾ ਨੇ ਆਪਣੇ ਮਾਪਿਆ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਉਹ ਆਪਣੀ ਖੇਡ ਨਾਲ ਚਮਕਦੇ ਸਿਤਾਰਿਆ ਵਿਚ ਸੁਮਾਰ ਹਨ ਅਤੇ ਸਾਰਾ ਇਲਾਕਾ ਉਨ੍ਹਾਂ ਤੇ ਮਾਣ ਮਹਿਸੂਸ ਕਰਦਾ ਹੈ।

Share This Article
Facebook Twitter Whatsapp Whatsapp Telegram Copy Link
Share
Previous Article भारतीय जनता पार्टी ने पंजाब में स्टेट स्पोक्सपर्सन ,मीडिया पैनलिस्ट, मीडिया प्रबंध और आईटी संयोजक की नियुक्तियां.. देखें लिस्ट भारतीय जनता पार्टी ने पंजाब में स्टेट स्पोक्सपर्सन ,मीडिया पैनलिस्ट, मीडिया प्रबंध और आईटी संयोजक की नियुक्तियां.. देखें लिस्ट
Next Article पटाखों के अस्थाई लाइसैंस ड्रा 30 अक्तूबर को रैडक्रॉस भवन में-डीसीपी पटाखों के अस्थाई लाइसैंस ड्रा 30 अक्तूबर को रैडक्रॉस भवन में-डीसीपी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?