By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬੀਸੀਐੱਸ ਨੇ ਆਰਸੀਐਫ ਕੈਂਪਸ ਵਿਚ ਮਨਾਇਆ ਕ੍ਰਿਸਮਸ ਦਾ ਦਿਹਾੜਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬੀਸੀਐੱਸ ਨੇ ਆਰਸੀਐਫ ਕੈਂਪਸ ਵਿਚ ਮਨਾਇਆ ਕ੍ਰਿਸਮਸ ਦਾ ਦਿਹਾੜਾ
JalandharKapurthla

ਬੀਸੀਐੱਸ ਨੇ ਆਰਸੀਐਫ ਕੈਂਪਸ ਵਿਚ ਮਨਾਇਆ ਕ੍ਰਿਸਮਸ ਦਾ ਦਿਹਾੜਾ

Talk Hindustan
Last updated: 2024/12/24 at 8:04 PM
Talk Hindustan
Share
3 Min Read
ਬੀਸੀਐੱਸ ਨੇ ਆਰਸੀਐਫ ਕੈਂਪਸ ਵਿਚ ਮਨਾਇਆ ਕ੍ਰਿਸਮਸ ਦਾ ਦਿਹਾੜਾ
SHARE

* ਪ੍ਰਭੂ ਯਿਸੂ ਮਸੀਹ ਸਮੁੱਚੀ ਮਾਨਵ ਜਾਤੀ ਨੂੰ ਬਚਾਉਣ ਲਈ ਧਰਤੀ ਤੇ ਆਏ- ਪਾਸਟਰ ਸੁਭਾਸ਼

ਕਪੂਰਥਲਾ 24 ਦਸੰਬਰ(ਗੌਰਵ ਮੜੀਆ) ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਕੈਂਪਸ ਵਿੱਚ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸਾਹ ਪੂਰਵਕ ਮਨਾਇਆ ਗਿਆ। ਇਸ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪਾਸਟਰ ਸੁਭਾਸ਼ ਬੈਂਸ, ਪਾਸਟਰ ਵੱਲੋਂ ਸੰਧੂ ਬਰਦਰ ਸੰਜੇ ਅਤੇ ਬਰਦਰ ਅਜੇ ਸਮੂਹ ਸੰਗਤ ਨੂੰ ਯਿਸੂ ਮਸੀਹ ਦਾ ਪੈਗਾਮ ਦੇਣ ਲਈ ਆਏ। ਸਮਾਗਮ ਵਿੱਚ ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਵੀ ਹਾਜਰੀ ਭਰੀ।

ਆਰਸੀਐਫ ਕੈਂਪਸ ਦੀ ਸੰਗਤ ਤੋਂ ਇਲਾਵਾ ਦੂਰ ਦੁਰਾਡੇ ਤੋਂ ਵੀ ਸੰਗਤਾਂ ਇਸ ਸਮਾਗਮ ਵਿੱਚ ਪੁੱਜੀਆਂ। ਸਮਾਗਮ ਵਿੱਚ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਰਾਮਭਜਨ ਸਿੰਘ ਉਚੇਚੇ ਤੌਰ ਤੇ ਪੁੱਜੇ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੇ ਐਸ ਅਟਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸੰਗਤ ਨੂੰ ਸੰਬਧਨ ਕਰਦਿਆਂ ਉਹਨਾਂ ਕਿਹਾ ਕਿ ਵੱਡਾ ਦਿਨ ਮਿਣਤੀ ਵਿੱਚ ਵੱਡਾ ਨਹੀਂ ਹੈ, ਬਲਕਿ ਵੱਡਾ ਇਸ ਕਰਕੇ ਹੈ ਕਿ ਇਸ ਦਿਨ ਪ੍ਰਭੂ ਯਿਸੂ ਇਸ ਦੁਨੀਆ ਤੇ ਪੈਦਾ ਹੋਏ ਹਨ। ਪ੍ਰਭੂ ਯਿਸੂ ਮਸੀਹ ਦਾ ਇਸ ਜਗਤ ਵਿੱਚ ਆਉਣਾ ਨਾ ਕੇਵਲ ਇਸਾਈ ਲੋਕਾਂ ਲਈ ਹੈ, ਬਲਕਿ ਸਮੁੱਚੀ ਮਾਨਵ ਜਾਤੀ ਲਈ ਹੈ। ਕਿਉਂ ਜੋ ਖੁਦਾ ਅਤੇ ਮਨੁੱਖ ਦਰਮਿਆਨ ਜੋ ਜੁਦਾਈ ਪਈ ਹੋਈ ਸੀ ਉਸ ਨੂੰ ਪੂਰਾ ਕਰਨ ਲਈ ਪਵਿੱਤਰ ਕੁਰਬਾਨੀ ਦੀ ਲੋੜ ਸੀ ਜਿਸ ਨੂੰ ਪ੍ਰਭੂ ਯਿਸੂ ਮਸੀਹ ਮਨੁੱਖ ਦੇ ਰੂਪ ਵਿੱਚ ਜਨਮ ਧਾਰ ਕੇ ਪਾਪੀ ਮਨੁੱਖ ਨੂੰ ਪ੍ਰਭੂ ਨਾਲ ਮਿਲਾਇਆ।

ਕਾਰਤਿਕ,ਜੋਏਲ,ਬਲਵੀਰ,ਪਵਨ,ਸ਼ਮਊਨ,ਰਿਤਿਕਾ, ਨਿਕਿਤਾ ਆਦਿ ਵਰਸ਼ਿਪ ਟੀਮ ਨੇ ਕ੍ਰਿਸਮਸ ਸਬੰਧੀ ਗੀਤ,ਜ਼ਬੂਰ ਗਾ ਕੇ ਪ੍ਰਭੂ ਦੀ ਮਹਿਮਾ ਕੀਤੀ। ਐਮ.ਸੀ.ਐੱਫ.ਚਰਚ ਜਲੰਧਰ ਦੇ ਪਾਸਟਰ ਸੁਭਾਸ਼ ਬੈਂਸ ਨੇ ਪ੍ਰਭੂ ਯਿਸੂ ਮਸੀਹ ਦੀ ਪੈਦਾਇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਇੰਜੀਲਾਂ ਦੇ ਅਨੁਸਾਰ ਪ੍ਰਭੂ ਯਿਸੂ ਦਾ ਜਨਮ ਯਹੂਦੀ ਬਾਦਸ਼ਾਹ ਹੈਰੋਦੀਸ ਦੇ ਰਾਜ ਵਿੱਚ ਹੋਇਆ। ਯਿਸੂ ਦੇ ਜਨਮ ਤੋਂ ਪਹਿਲੋਂ ਪਰਮੇਸ਼੍ਵਰ ਦੇ ਫ਼ਰਿਸ਼ਤੇ ਜਿਬਰਾਈਲ ਉਹਨਾਂ ਦੀ ਮਰਯਮ ਦੇ ਕੋਲ ਹਾਜ਼ਰ ਹੋਏ ਤੇ ਪਰਮੇਸ਼੍ਵਰ ਦੇ ਪੁਤੱਰ ਦੀ ਮਾਂ ਬਣਨ ਦੀ ਭਵਿੱਖ ਬਾਣੀ ਕੀਤੀ, ਯਿਸੂ ਮਸੀਹ ਨੇ ਕੇਵਲ ਸਾਢੇ ਤਿੰਨ ਸਾਲ ਧਰਤੀ ਉੱਪਰ ਪ੍ਰਚਾਰ ਕੀਤਾ।

ਇਸ ਕਾਰਜ ਵਿੱਚ ਭਾਈ ਬਲਦੇਵ ਰਾਜ ਸਰਪੰਚ, ਬਰਦਰ ਅਜੇ ਕੈਪਟਨ ਬਾਵਾ ਸਿੰਘ,ਅਰੁਨਵੀਰ ਅਟਵਾਲ, ਬ੍ਰਦਰ ਸਾਗਰ, ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article करण भार्गव क्रिकेट अकैडमी कपूरथला में चल रही T20 क्रिकेट लीग का फाइनल पिच समैशर क्रिकेट क्लब की टीम ने जीता करण भार्गव क्रिकेट अकैडमी कपूरथला में चल रही T20 क्रिकेट लीग का फाइनल पिच समैशर क्रिकेट क्लब की टीम ने जीता
Next Article पंजाब में पैरों से कुचलकर बनाई जा रही थी गजक, शौंक से खाने वाले जरूर देखें ये VIDEO पंजाब में पैरों से कुचलकर बनाई जा रही थी गजक, शौंक से खाने वाले जरूर देखें ये VIDEO
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?