By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਜਰੰਗ ਦਲ ਨੇ ਅਤੁਲ ਗਰਗ ਨੂੰ ਦਿੱਤਾ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬਜਰੰਗ ਦਲ ਨੇ ਅਤੁਲ ਗਰਗ ਨੂੰ ਦਿੱਤਾ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ
JalandharKapurthla

ਬਜਰੰਗ ਦਲ ਨੇ ਅਤੁਲ ਗਰਗ ਨੂੰ ਦਿੱਤਾ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ

Talk Hindustan
Last updated: 2024/01/10 at 9:28 PM
Talk Hindustan
Share
2 Min Read
ਬਜਰੰਗ ਦਲ ਨੇ ਅਤੁਲ ਗਰਗ ਨੂੰ ਦਿੱਤਾ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ
SHARE

ਕਪੂਰਥਲਾ(ਗੌਰਵ ਮੜੀਆ )ਅਯੁੱਧਿਆ ਵਿੱਚ ਪੰਜ ਸੌ ਸਾਲਾਂ ਦੇ ਸੰਘਰਸ਼ ਅਤੇ ਲੱਖਾਂ ਸ਼ਰਧਾਲੂਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ।ਦੇਸ਼ ਵਿੱਚ ਰਾਮ ਰਾਜ ਦੀ ਸਥਾਪਨਾ ਲਈ ਵੱਖ-ਵੱਖ ਥਾਵਾਂ ਤੇ ਆਯੋਜਨ ਹੋ ਰਹੇ ਹਨ।ਇਸੇ ਮਕਸਦ ਨਾਲ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਬਜਰੰਗ ਦਲ ਦੇ ਵਰਕਰਾਂ ਵੱਲੋਂ 22 ਜਨਵਰੀ ਨੂੰ ਅਯੁੱਧਿਆ ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੌਰਾਨ ਆਪਣੇ-ਆਪਣੇ ਘਰਾਂ ਵਿੱਚ ਦੀਪਮਾਲਾ ਕਰਨ ਅਤੇ ਆਤਿਸ਼ਬਾਜੀ ਕਰਨ ਤੇ 22 ਜਨਵਰੀ ਤੋਂ ਬਾਅਦ ਅਯੁੱਧਿਆ ਦਾ ਕੇ ਭਗਵਾਨ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਬੁੱਧਵਾਰ ਨੂੰ ਬਜਰੰਗ ਦਲ ਵੱਲੋਂ ਗਰਗ ਮੋਬਾਈਲ ਅਸੈਸਰੀ ਦੇ ਐਮਡੀ ਅਤੁਲ ਗਰਗ ਨੂੰ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਬਜਰੰਗ ਦਲ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ ਤੇ ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ ਨੇ ਕਿਹਾ ਕਿ ਇਸ ਦੇਸ਼ ਵਿੱਚ ਅਯੋਧਿਆ ਵਿਖੇ ਰਾਮ ਮੰਦਿਰ ਨਿਰਮਾਣ ਦਾ ਸੈਂਕੜੇ ਸਾਲਾਂ ਤੋਂ ਦੇਖਿਆ ਜਾ ਰਿਹਾ ਸੀ।ਸਾਡੇ ਪੂਰਵਜਾਂ ਦਾ ਵੀ ਇਹੀ ਸੁਪਨਾ ਸੀ ਜੋ ਅੱਜ ਸਾਕਾਰ ਹੋਇਆ ਹੈ।ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ।ਹੁਣ ਸਾਡੇ ਦੇਸ਼ ਵਿੱਚ ਰਾਮਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ,ਜਿਸ ਵਿੱਚ ਹਰ ਵਿਅਕਤੀ ਬਰਾਬਰ ਹੋਵੇ।

ਕਿਸੇ ਵੀ ਤਰ੍ਹਾਂ ਦਾ ਉੱਚ ਨਿੱਚ ਜਾਂ ਭੇਦਭਾਵ ਨਾ ਹੋਵੇ।ਨਰੇਸ਼ ਪੰਡਿਤ ਨੇ ਅੱਗੇ ਕਿਹਾ,ਰਾਮ ਇਸ ਦੇਸ਼ ਦੀ ਆਤਮਾ ਵਿੱਚ ਵਸਦਾ ਹੈ,ਅਸੀਂ ਰਾਮ ਮੰਦਰ ਦਾ ਨਿਰਮਾਣ ਦੇਖਾਂਗੇ ਅਤੇ ਇਹ ਸਭ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ।ਇਹ ਇਤਿਹਾਸਕ ਹੈ ਅਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਾਂ। ਜਿਨ੍ਹਾਂ ਨੂੰ ਰਾਮ ਦੀ ਮਰਿਆਦਾ ਦਾ ਗਿਆਨ ਹੈ,ਰਾਮ ਦੇ ਨਾਮ ਤੇ ਭਰੋਸਾ ਹੈ ਅਤੇ ਜੋ ਵਿਰਾਸਤ ਤੇ ਗਰਵ ਕਰਦੇ ਹਨ ਉਹ ਅਜਿਹੀਆਂ ਗੱਲਾਂ ਨਾ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ 2047 ਵਿੱਚ ਵਿਕਸਤ ਰਾਸ਼ਟਰ ਬਣਾਉਣਾ ਹੈ ਤਾਂ ਆਪਣੀ ਵਿਰਾਸਤ ਤੇ ਮਾਣ ਕਰਨਾ ਹੋਵੇਗਾ।ਜਦੋਂ ਦੇਸ਼ ਸੰਕਲਪ ਲੈਂਦਾ ਹੈ ਤਾਂ ਸਮਾਜ ਰਲ ਕੇ ਅੱਗੇ ਵਧਦਾ ਹੈ।ਇਸ ਮੌਕੇ ਧੀਰਜ ਵਰਮਾ,ਸੰਨੀ, ਸਾਬੀ,ਚਿਰਾਗ,ਕਵੀ ਬਜਾਜ,ਗਗਨ,ਅਨਿਲ, ਰਾਹੁਲ ਆਦਿ ਹਾਜ਼ਰ ਸਨ।

TAGGED: Political, spiritual
Share This Article
Facebook Twitter Whatsapp Whatsapp Telegram Copy Link
Share
Previous Article दीपक सलवान सर्वसम्मिति से श्री हरिनाम प्रचार मंडल मंदिर श्री जानकी दास कपूरथला के अध्यक्ष नियुक्त दीपक सलवान सर्वसम्मिति से श्री हरिनाम प्रचार मंडल मंदिर श्री जानकी दास कपूरथला के अध्यक्ष नियुक्त
Next Article ਕਮਿਸ਼ਨਰੇਟ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 330 ਗ੍ਰਾਮ ਹੈਰੋਇਨ ਕੀਤੀ ਬਰਾਮਦ ਕਮਿਸ਼ਨਰੇਟ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 330 ਗ੍ਰਾਮ ਹੈਰੋਇਨ ਕੀਤੀ ਬਰਾਮਦ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?