By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁਖਮੰਤਰੀ ਸ ਸੁਖਬੀਰ ਸਿੰਘ ਬਾਦਲ ਨਾਲ ਅਵੀ ਰਾਜਪੂਤ ਨੇ ਕੀਤੀ ਮੁਲਾਕਾਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁਖਮੰਤਰੀ ਸ ਸੁਖਬੀਰ ਸਿੰਘ ਬਾਦਲ ਨਾਲ ਅਵੀ ਰਾਜਪੂਤ ਨੇ ਕੀਤੀ ਮੁਲਾਕਾਤ
Jalandhar

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁਖਮੰਤਰੀ ਸ ਸੁਖਬੀਰ ਸਿੰਘ ਬਾਦਲ ਨਾਲ ਅਵੀ ਰਾਜਪੂਤ ਨੇ ਕੀਤੀ ਮੁਲਾਕਾਤ

Talk Hindustan
Last updated: 2023/04/16 at 5:30 PM
Talk Hindustan
Share
3 Min Read
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁਖਮੰਤਰੀ ਸ ਸੁਖਬੀਰ ਸਿੰਘ ਬਾਦਲ ਨਾਲ ਅਵੀ ਰਾਜਪੂਤ ਨੇ ਕੀਤੀ ਮੁਲਾਕਾਤ
SHARE

ਜਲੰਧਰ( ਗੌਰਵ ਮੜੀਆ) ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਨੇ ਜਲੰਧਰ ਉਪਚੋਣਾਂ ਵਿਚ ਗਠਜੋੜ ਉਮੀਦਵਾਰ ਡਾਕਟਰ ਸੁਖਵਿੰਦਰ ਸੁਖੀ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੀ ਸੋਪੀ ਜਿੰਮੇਵਾਰੀ ਗਠਜੋੜ ਉਮੀਦਵਾਰ ਦੇ ਹੱਕ ਵਿਚ ਅਵੀ ਰਾਜਪੂਤ ਅਤੇ ਆਪਣੀ ਪੂਰੀ ਟੀਮ ਨੂੰ ਦਿੱਤੀ

ਕਪੂਰਥਲਾ ਹਲਕਾ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਅਵੀ ਰਾਜਪੂਤ ਨੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਇਸ ਦੁਰਾਨ ਪਾਰਟੀ ਦੀ ਗਤੀਵਿਧੀਆਂ ਅਤੇ ਕਈ ਅਹਿਮ ਮੁਦਿਆਂ ਤੇ ਵਿਚਾਰ ਕੀਤਾ ਗਿਆ ਇਸ ਤੋਂ ਇਲਾਵਾ ਜਲੰਧਰ ਵਿਚ 10 ਮਈ ਨੂੰ ਹੋਣ ਵਾਲੀ ਮੇਂਬਰ ਪਾਰਲੀਮੈਂਟ ਦੀ ਉਪਚੋਣ ਵਾਰੇ ਗੰਭੀਰਤਾ ਨਾਲ ਚਰਚਾ ਕੀਤੀ ਇਸ ਮੌਕੇ ਪਾਰਟੀ ਪ੍ਰਧਾਨ ਨੇ ਲੋਕਾਂ ਨੂੰ ਬੇਨਤੀ ਕੀਤੀ ਕੀ ਗਠਜੋੜ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੁ ਬਣਾਓ ਅਤੇ ਸੇਵਾ ਕਰਨ ਦਾ ਮੌਕਾ ਦਿਓ ਜਿਸ ਨਾਲ ਲੋਕਾਂ ਦੀਆਂ ਸਮੱਸਿਆਂਵਾ ਨੂੰ ਪੂਰਾ ਕਰਾਇਆ ਜਾਂ ਸਕੇ

ਅਵੀ ਰਾਜਪੂਤ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਵਾਇਆ ਕੀ ਗਠਜੋੜ ਦੇ ਉਮੀਦਵਾਰ ਦੇ ਹੱਕ ਵਿਚ ਵੱਧ ਚੜ੍ਹ ਕ ਚੋਣਪ੍ਰਚਾਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪਾਰਟੀ ਦੀਆਂ ਵਿਚਾਰਧਾਰਾ ਵਾਰੇ ਨੀਤੀਆਂ ਵਾਰੇ ਜਾਗਰੂਕ ਕਰਾਇਆ ਜਾਵੇਗਾ

ਉਥੇ ਹੀ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਲਗਾਂਦੇ ਹੋਏ ਕਿਹਾ ਕੀ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕਯੀ ਵੱਡੇ ਵੱਡੇ ਵਾਧੇ ਕਿੱਤੇ ਸੀ ਕਈ ਬਦਲਾਵ ਲਿਆਨ ਦੇ ਵਾਧੇ ਕਿੱਤੇ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਆਮ ਪਾਰਟੀ ਦੀ ਸਰਕਾਰ ਆਪਣੇ ਸਾਰੇ ਵਾਧੇ ਭੁੱਲ ਗਈ ਸੱਤਾ ਵਿਚ ਆਏ ਆਮ ਆਦਮੀ ਸਰਕਾਰ ਨੂੰ ਇਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਹਜੇ ਤਕ ਜਨਤਾ ਨਾਲ ਕਿੱਤੇ ਵਾਧੇ ਪੂਰੇ ਨਹੀਂ ਕਿੱਤੇ ਗਏ ਸਨ

ਪੰਜਾਬ ਵਿਚ ਹਜੇ ਵੀ ਪੜ੍ਹੇ ਲਿਖੇ ਕੁੜੀਆਂ ਮੁੰਡੇ ਬੇਰੋਜ਼ਗਾਰ ਘੁੰਮ ਰਹੇ ਹਨ ਭਰਿਸ਼ਟਾਚਾਰ ਅੱਗੇ ਨਾਲੋਂ ਹੋਰ ਵੀ ਵੱਧ ਗਿਆ ਹੈ ਨਸ਼ਾ ਵੱਧ ਗਿਆ ਹੈ ਜਿਸ ਕਾਰਨ ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ | ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿਚ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਪਰ ਹਜੇ ਤਕ ਇਕ ਵੀ ਮਹਿਲਾ ਦੇ ਖਾਤੇ ਵਿਚ 1000 ਰੁਪਏ ਨਹੀਂ ਪਏ ਗਏ |

ਪੰਜਾਬ ਵਿਚ ਬਦਲਾਵ ਦੀ ਨਹੀਂ ਝੂਠ ਦੀ ਸਰਕਾਰ ਬਣੀ ਹੈ ਇਸਲਈ ਪੰਜਾਬ ਦੀ ਜਨਤਾ ਵਿਚ ਆਪ ਦੀ ਸਰਕਾਰ ਪ੍ਰਤੀ ਰੋਸ਼ ਪਾਇਆ ਜਾਂ ਰਿਹਾ ਹੈ | ਉਥੇ ਹੀ ਜਦੋ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹਾਲਾਤ ਬਦ ਤੋਂ ਬਦਤਰ ਹੋ ਗਏ ਨੇ ਕਾਨੂੰਨ ਨਾਮ ਦੀ ਕੋਈ ਚੀਜ ਹੀ ਨੀ ਰਹਿ ਗਈ ਸ਼ਰੇਆਮ ਗੁੰਡਾ ਗਰਦੀ ਅਤੇ ਮੁਰਡਰ ਹੋ ਰਹੇ ਨੇ ਜਿਸ ਨੂੰ ਰੋਕਣ ਵਿਚ ਆਮ ਆਦਮੀ ਅਸਫਲ ਰਹੀ ਹੈ |

ਓਹਨਾ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਸਾਂਝਾ ਉਮੀਦਵਾਰ ਕਿਸਾਨਾਂ ਦਲਿਤਾਂ ਨੌਜਵਾਣਾ ਅਤੇ ਸਰਕਾਰੀ ਕਰਮਚਾਰੀਆਂ ਦੇ ਲਈ ਨਿਆਏ ਅਤੇ ਇਸ ਤੋਂ ਇਲਾਵਾ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦੇਵੇਗਾ ਇਸ ਮੌਕੇ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਜਲੰਧਰ ਸੁਖਮਿੰਦਰ ਰਾਜਪਾਲ, ਧੀਰਜ ਨੇਯਰ, ਰਾਜਾ, ਗੌਰਵ ਪੰਡਿਤ, ਸੁਮੀਤ ਕਪੂਰ, ਸੋਨੂ ਜਲੰਧਰ ਹਰਮਨ ਅਸੀਜਾ ਆਦਿ ਹਾਜ਼ਰ ਸਨ

Share This Article
Facebook Twitter Whatsapp Whatsapp Telegram Copy Link
Share
Previous Article गोलियों की तड़तड़ाहट से गूंजा प्रयागराज : 18 सेकंड में दागीं 20 गोलियां… और अतीक-अशरफ खत्म गोलियों की तड़तड़ाहट से गूंजा प्रयागराज : 18 सेकंड में दागीं 20 गोलियां… और अतीक-अशरफ खत्म
Next Article पर्यावरण प्रेमी पद्मश्री संत बलबीर सिंह से सुशील रिंकू ने मुलाकात कर लिया आशीर्वाद पर्यावरण प्रेमी पद्मश्री संत बलबीर सिंह से सुशील रिंकू ने मुलाकात कर लिया आशीर्वाद
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?