By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਲਸੀਆਂ ਵਿਖੇ 2 ਧੜਿਆਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਨੌਜਵਾਨ ਗੰਭੀਰ ਜ਼ਖਮੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮਲਸੀਆਂ ਵਿਖੇ 2 ਧੜਿਆਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਨੌਜਵਾਨ ਗੰਭੀਰ ਜ਼ਖਮੀ
Jalandhar

ਮਲਸੀਆਂ ਵਿਖੇ 2 ਧੜਿਆਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਨੌਜਵਾਨ ਗੰਭੀਰ ਜ਼ਖਮੀ

Talk Hindustan
Last updated: 2023/01/05 at 1:02 PM
Talk Hindustan
Share
2 Min Read
ਮਲਸੀਆਂ ਵਿਖੇ 2 ਧੜਿਆਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਨੌਜਵਾਨ ਗੰਭੀਰ ਜ਼ਖਮੀ
SHARE

ਜਲੰਧਰ: ਮਲਸੀਆਂ ਵਿੱਚ 2 ਧੜਿਆਂ ਵਿਚਕਾਰ ਹੋਏ ਝਗੜੇ ਦੌਰਾਨ ਚੱਲੀਆਂ ਗੋਲੀਆਂ ’ਚ 3 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਲਸੀਆਂ ਵਿਖੇ ਨਗਰ ਕੀਰਤਨ ਦੌਰਾਨ 2 ਧੜੇ ਆਪਸ ’ਚ ਉਲਝ ਗਏ, ਜਿੰਨ੍ਹਾਂ ’ਚ ਰਾਜਾ ਤੇ ਗਿੰਦਾ ਗਰੁੱਪ ਦੇ ਨਾਮ ਸਾਹਮਣੇ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇੰਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਤੇ ਮਲਸੀਆਂ ਵਿਖੇ ਨਗਰ ਕੀਰਤਨ ਦੌਰਾਨ ਇੰਨ੍ਹਾਂ ਦੀ ਆਪਸ ’ਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਇੰਨ੍ਹਾਂ ਨੇ ਮੁੰਡੇ ਇਕੱਠੇ ਹੋ ਕੇ ਨਿਊ ਮਾਡਲ ਟਾਊਨ ਕਾਲੌਨੀ, ਮਲਸੀਆਂ ਵਿਖੇ ਗਿੰਦੇ ਦੇ ਘਰ ਕੋਲ ਇਕੱਠ ਹੋਇਆ ਤੇ ਬਾਅਦ ਵਿੱਚ ਝਗੜਾ ਸ਼ੁਰੂ ਹੋ ਗਿਆ

ਇੰਨ੍ਹਾਂ ’ਚ ਉਥੇ ਪਹਿਲਾਂ ਇੱਟਾਂ-ਰੋੜੇ ਚੱਲੇ ਤੇ ਫਿਰ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਰਾਜਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਦੇ ਸੱਜੇ ਪੱਟ ਵਿਚ, ਵਿਨੋਦ ਕੁਮਾਰ ਪੁੱਤਰ ਪੱਪੂ ਵਾਸੀ ਜੈਨ ਮੁਹੱਲਾ ਸ਼ਾਹਕੋਟ ਦੇ ਪੇਟ ਵਿਚ, ਅਰਸ਼ਦੀਪ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਫਖਰੂਵਾਲ (ਸ਼ਾਹਕੋਟ) ਦੇ ਖੱਬੇ ਗਿੱਟੇ ਅਤੇ ਹਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੱਤੀ ਸਾਹਲਾ ਨਗਰ (ਮਲਸੀਆਂ) ਦੇ ਸੱਜੇ ਪੱਟ ’ਤੇ ਗੋਲੀਆਂ ਲੱਗੀਆਂ।

ਇਸ ਝਗੜੇ ਤੋਂ ਬਾਅਦ ਸਾਰੇ ਉਥੋਂ ਭੱਜ ਨਿਕਲੇ ਅਤੇ ਜ਼ਖਮੀਆਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਗੋਲੀਆਂ ਲੱਗਣ ਕਾਰਨ ਜ਼ਖਮੀ ਚਾਰੋ ਨੌਜਵਾਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ।

ਇੰਨ੍ਹਾਂ ਵਿਚ ਵਿਨੋਦ ਕੁਮਾਰ ਦੇ ਪੇਟ ’ਚ ਗੋਲੀ ਲੱਗਣ ਕਾਰਨ ਉਸਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਸੀ। ਇਸ ਘਟਨਾ ਬਾਰੇ ਪਤਾ ਲੱਗਣ ’ਤੇ ਡੀ.ਐਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ, ਐਸ.ਐਚ.ਓ. ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ, ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ, ਏ.ਐਸ.ਆਈ. ਲਖਵੀਰ ਸਿੰਘ, ਏ.ਐਸ.ਆਈ. ਨਵਦੀਪ ਸਿੰਘ ਪੁਲਿਸ ਪਾਰਟੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਐਸ.ਐਚ.ਓ. ਨਾਗਰਾ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ ਕਰੀਬ 15 ਖੋਲ ਬਰਾਮਦ ਹੋਏ ਹਨ, ਜਿੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲਾਇਸੈਂਸੀ ਹੈ ਜਾਂ ਨਹੀਂ।

Share This Article
Facebook Twitter Whatsapp Whatsapp Telegram Copy Link
Share
Previous Article इंडोनेशिया में मोहाली के युवक का अपहरण, 30 लाख की फिरौती मांगी, तीन लाख लेने के बाद छोड़ा इंडोनेशिया में मोहाली के युवक का अपहरण, 30 लाख की फिरौती मांगी, तीन लाख लेने के बाद छोड़ा
Next Article पंजाब में 10 अफसरों के तबादले, पढ़ें लिस्ट पंजाब में 10 अफसरों के तबादले, पढ़ें लिस्ट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?