By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਲਾਇਲਪੁਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਸਾਲਾਨਾ ਖੇਡ ਮੇਲੇ ਦਾ ਕੀਤਾ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਲਾਇਲਪੁਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਸਾਲਾਨਾ ਖੇਡ ਮੇਲੇ ਦਾ ਕੀਤਾ ਆਯੋਜਨ
Jalandhar

ਲਾਇਲਪੁਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਸਾਲਾਨਾ ਖੇਡ ਮੇਲੇ ਦਾ ਕੀਤਾ ਆਯੋਜਨ

Talk Hindustan
Last updated: 2026/02/03 at 8:19 PM
Talk Hindustan
Share
2 Min Read
ਲਾਇਲਪੁਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਸਾਲਾਨਾ ਖੇਡ ਮੇਲੇ ਦਾ ਕੀਤਾ ਆਯੋਜਨ
SHARE

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਅਕਾਦਮਿਕ ਸੈਸ਼ਨ 2025–26 ਲਈ ਆਪਣਾ ਸਾਲਾਨਾ ਖੇਡ ਮੇਲਾ ਕਾਮਰਸ ਐਸੋਸੀਏਸ਼ਨ ਅਤੇ ਬਿਜ਼ਨਸ ਕਲੱਬ ਦੇ ਅਧੀਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਦੇਖਣ ਨੂੰ ਮਿਲੀ ਅਤੇ ਇਸ ਨੇ ਖੇਡ ਭਾਵਨਾ, ਟੀਮ ਵਰਕ ਅਤੇ ਅਨੁਸ਼ਾਸਨ ਦੀ ਵਿਲੱਖਣ ਮਿਸਾਲ ਪੇਸ਼ ਕੀਤੀ। ਇਹ ਸਮਾਗਮ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋ. ਅਮਿਤਾ ਸ਼ਹੀਦ ਮੁਖੀ ਅਤੇ ਡਾ ਰਮਿੰਦਰ ਭਾਟੀਆ ਕਨਵੀਨਰ ਦੀ ਸੁਯੋਗ ਰਹਿਨਮਾਈ ਅਧੀਨ ਸਮਾਗਮ ਦੀ ਰੂਪਰੇਖਾ ਉਲੀਕੀ ਗਈ। ਇਨਾਂ ਦੀ ਅਗਵਾਈ ਵਿਚ ਹੀ ਸਮਾਗਮ ਵਿਧੀਵਧ ਢੰਗ ਨਾਲ ਸੰਪਨ ਹੋਇਆ। ਇਸ ਖੇਡ ਮੇਲੇ ਵਿਚ ਖੋ-ਖੋ, ਰੱਸਾਕੱਸ਼ੀ, ਕ੍ਰਿਕਟ, ਫਨ ਐਂਡ ਫਿਟਨੈੱਸ (ਹਰਡਲ ਰੇਸ), ਨਿੰਬੂ ਦੌੜ, 100 ਮੀਟਰ ਦੌੜ ਅਤੇ ਤਿੰਨ ਟੰਗਾਂ ਦੀ ਦੌੜ ਵਰਗੀਆਂ ਵੱਖ-ਵੱਖ ਪ੍ਰਤੀਯੋਗੀ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ।

ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਖੇਡ ਮੇਲੇ ਵਿਚ ਭਾਗ ਲਿਆ, ਜਿਸ ਨਾਲ ਸਮਾਗਮ ਯਾਦਗਾਰੀ ਛਾਪ ਛੱਡ ਗਿਆ। ਕਾਮਰਸ  ਵਿਭਾਗ ਫੈਕਲਟੀ ਮੈਂਬਰਾਂ  ਪ੍ਰੋ. ਰਵਨੀਤ ਬੈਂਸ, ਪ੍ਰੋ. ਵਿਵੇਕ ਮਹਾਜਨ, ਡਾ. ਯੂਬੀਕ ਬੇਦੀ, ਡਾ. ਨਵਦੀਪ ਕੁਮਾਰ, ਪ੍ਰੋ. ਮਨੀਸ਼ ਗੋਇਲ, ਡਾ. ਜੋਤੀ ਵੋਹਰਾ, ਪ੍ਰੋ. ਵਿਨੀਤ ਗੁਪਤਾ, ਪ੍ਰੋ. ਕੀਰਤਪ੍ਰੀਤ, ਪ੍ਰੋ. ਹਰਪ੍ਰੀਤ, ਪ੍ਰੋ. ਨਵਪ੍ਰੀਤ, ਪ੍ਰੋ. ਭਾਵਨਾ ਅਤੇ ਪ੍ਰੋ. ਮੇਘਨਾ ਦੇ ਸਹਿਯੋਗ ਅਤੇ ਯੋਗਦਾਨ ਲਈ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਸਹਿਯੋਗ ਨੇ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਕਾਮਰਸ ਵਿਭਾਗ, ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ, ਜਿਨ੍ਹਾਂ ਨੇ ਖੇਡ ਸਮੱਗਰੀ ਉਪਲਬਧ ਕਰਵਾ ਕੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਸਪੋਰਟਸ ਇਵੈਂਟ 2025-26 ਸਕਾਰਾਤਮਕ ਖੇਡ ਭਾਵਨਾ ਨਾਲ ਸਮਾਪਤ ਹੋਇਆ ਜਿਸ ਨਾਲ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਏਕਤਾ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹ ਮਿਲਿਆ। 

TAGGED: college news
Share This Article
Facebook Twitter Whatsapp Whatsapp Telegram Copy Link
Share
Previous Article एलपीयू के री- इमेजिन एजुकेशन समिट ने क्लासरूम से लेकर जागरूक नागरिकों तक एक नया रास्ता दिखाया एलपीयू के री- इमेजिन एजुकेशन समिट ने क्लासरूम से लेकर जागरूक नागरिकों तक एक नया रास्ता दिखाया
Next Article महाशिवरात्रि पर्व की तीसरी प्रभातफेरी का हुआ फूलों से भव्य स्वागत महाशिवरात्रि पर्व की तीसरी प्रभातफेरी का हुआ फूलों से भव्य स्वागत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?