By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਕਾਲੀ ਆਗੂਆਂ ਨੇ ਮਾਤਾ ਭੱਦਰਕਾਲੀ ਮੰਦਰ ਵਿਖੇ ਦੇਸ਼ ਵਿੱਚ ਸ਼ਾਂਤੀ,ਅੱਤਵਾਦ ਦੇ ਖਾਤਮੇ ਅਤੇ ਫੌਜ ਦੀ ਸਫਲਤਾ ਲਈ ਕੀਤੀ ਅਰਦਾਸ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਕਾਲੀ ਆਗੂਆਂ ਨੇ ਮਾਤਾ ਭੱਦਰਕਾਲੀ ਮੰਦਰ ਵਿਖੇ ਦੇਸ਼ ਵਿੱਚ ਸ਼ਾਂਤੀ,ਅੱਤਵਾਦ ਦੇ ਖਾਤਮੇ ਅਤੇ ਫੌਜ ਦੀ ਸਫਲਤਾ ਲਈ ਕੀਤੀ ਅਰਦਾਸ
JalandharKapurthla

ਅਕਾਲੀ ਆਗੂਆਂ ਨੇ ਮਾਤਾ ਭੱਦਰਕਾਲੀ ਮੰਦਰ ਵਿਖੇ ਦੇਸ਼ ਵਿੱਚ ਸ਼ਾਂਤੀ,ਅੱਤਵਾਦ ਦੇ ਖਾਤਮੇ ਅਤੇ ਫੌਜ ਦੀ ਸਫਲਤਾ ਲਈ ਕੀਤੀ ਅਰਦਾਸ

Talk Hindustan
Last updated: 2025/05/10 at 5:01 PM
Talk Hindustan
Share
2 Min Read
ਅਕਾਲੀ ਆਗੂਆਂ ਨੇ ਮਾਤਾ ਭੱਦਰਕਾਲੀ ਮੰਦਰ ਵਿਖੇ ਦੇਸ਼ ਵਿੱਚ ਸ਼ਾਂਤੀ,ਅੱਤਵਾਦ ਦੇ ਖਾਤਮੇ ਅਤੇ ਫੌਜ ਦੀ ਸਫਲਤਾ ਲਈ ਕੀਤੀ ਅਰਦਾਸ
SHARE
ਕਪੂਰਥਲਾ 10 ਮਈ  (ਗੌਰਵ  ਮੜੀਆ ) : ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਫੌਜ ਨੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ।ਭਾਰਤ ਦੀ ਇਸ ਸਫਲਤਾ ਕਾਰਨ ਪਾਕਿਸਤਾਨ ਨੇ ਦੇਸ਼ ਦੇ 15 ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੀ ਫੌਜ ਨੇ ਨਾਕਾਮ ਕਰ ਦਿੱਤਾ।ਭਾਰਤੀ ਫੌਜ ਦੀ ਸਫਲਤਾ ਅਤੇ ਭਾਰਤੀ ਫੌਜ ਦੀ ਸੁਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵਿਰਾਸਤੀ ਸ਼ਹਿਰ ਦੇ ਇਤਿਹਾਸਕ ਮਾਤਾ ਭਦਰਕਾਲੀ ਜੀ ਦੇ ਮੰਦਰ ਵਿੱਚ ਨਤਮਸਤਕ ਹੋਕੇ ਮਾਤਾ ਭਦਰਕਾਲੀ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ।
ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਦੇਸ਼ ਦੇ ਸੁਰੱਖਿਆ ਬਲਾਂ ਦੀ ਸਫਲਤਾ ਲਈ ਅਰਦਾਸ ਕੀਤੀ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਦੇ ਮੈਂਬਰ ਅਜੈ ਬਬਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਸ਼ੰਮੀ, ਕਪੂਰਥਲਾ ਦੇ ਵਾਰਡ ਇੰਚਾਰਜ ਦਿਨੇਸ਼ ਕੁਮਾਰ, ਮੁਨਿਸਿਪਾਲ ਕਾਉੰਸਲਰ ਅਸ਼ੋਕ ਭਗਤ ਵੀ ਹਾਜ਼ਰ ਸਨ।ਇਸ ਮੌਕੇ ਤੇ ਐੱਚਐੱਸ ਵਾਲੀਆ ਨੇ ਕਿਹਾ ਕਿ ਪੂਰਾ ਦੇਸ਼ ਸਾਡੀ ਫੌਜ ਦੀ ਸਫਲਤਾ ਲਈ ਅਰਦਾਸ ਕਰ ਰਿਹਾ ਹੈ ਤਾਂ ਜੋ ਦੇਸ਼ ਜਿੱਤ ਪ੍ਰਾਪਤ ਕਰ ਸਕੇ।ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਆਪਣੀ ਅਜਿੱਤ ਹਿੰਮਤ ਨਾਲ ਆਪ੍ਰੇਸ਼ਨ ਸਿੰਦੂਰ ਨੂੰ ਸਫਲ ਬਣਾਇਆ ਅਤੇ ਹੁਣ ਪਾਕਿਸਤਾਨ ਦੇ ਜਵਾਬੀ ਹਮਲਿਆਂ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ।
ਅੱਜ ਦੇਸ਼ ਦੇ 140 ਕਰੋੜ ਲੋਕ ਦੇਸ਼ ਦੇ ਨਾਲ ਖੜ੍ਹੇ ਹਨ ਅਤੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਫੌਜ ਤੇ ਬਣਿਆ ਰਹੇ ਇਸ ਦੀਆਂ ਪ੍ਰਾਥਨਾਵਾਂ ਕਰ ਰਹੇ ਹਨ।ਐਚਐਸ ਵਾਲੀਆ ਨੇ ਫੌਜ ਦੀ ਕਾਰਵਾਈ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਭਾਰਤੀ ਫੌਜ ਵੱਲੋਂ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਕੀਤਾ ਗਿਆ ਆਪ੍ਰੇਸ਼ਨ ਸਿੰਦੂਰ ਸ਼ਲਾਘਾਯੋਗ ਹੈ।ਅੱਜ ਪੂਰਾ ਦੇਸ਼ ਫੌਜ ਦੇ ਨਾਲ ਖੜ੍ਹਾ ਹੈ।ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚ ਸ਼ਾਂਤੀ,ਅੱਤਵਾਦ ਦੇ ਖਾਤਮੇ ਅਤੇ ਫੌਜ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article जालंधर, अमृतसर समेत कई शहरों में सुबह हुए धमाके, घरों के टूटे शीशे, रेड अलर्ट के साथ एडवाइजरी जारी जालंधर, अमृतसर समेत कई शहरों में सुबह हुए धमाके, घरों के टूटे शीशे, रेड अलर्ट के साथ एडवाइजरी जारी
Next Article पंजाब सरकार ने 22 PCS अधिकारियों का किया तबादला; देखें लिस्ट पंजाब सरकार ने 22 PCS अधिकारियों का किया तबादला; देखें लिस्ट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?