By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਲਾਲਜੀਤ ਭੁੱਲਰ ਦਾ ਹਰ ਸਟੇਜ ਤੇ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ : ਐਚ ਐਸ ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਲਾਲਜੀਤ ਭੁੱਲਰ ਦਾ ਹਰ ਸਟੇਜ ਤੇ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ : ਐਚ ਐਸ ਵਾਲੀਆ
JalandharPunjab

ਲਾਲਜੀਤ ਭੁੱਲਰ ਦਾ ਹਰ ਸਟੇਜ ਤੇ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ : ਐਚ ਐਸ ਵਾਲੀਆ

Talk Hindustan
Last updated: 2024/04/16 at 9:26 PM
Talk Hindustan
Share
2 Min Read
ਲਾਲਜੀਤ ਭੁੱਲਰ ਦਾ ਹਰ ਸਟੇਜ ਤੇ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ : ਐਚ ਐਸ ਵਾਲੀਆ
SHARE

ਕਪੂਰਥਲਾ( ਗੌਰਵ ਮੜੀਆ) ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ* ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੇ ਬੀਤੇ ਦਿਨੀਂ ਇੱਕ ਸਮਾਗਮ ਵਿੱਚ ਸਟੇਜ ਤੋਂ ਹੰਕਾਰੀ ਲਹਿਜੇ ਵਿੱਚ ਪਛੜੀਆਂ ਸ਼੍ਰੇਣੀਆਂ ਬਾਰੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਉਹ ਅਤਿ ਨਿੰਦਣਯੋਗ ਹਨ, ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਨੇ ਕਹੇ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਰ ਹਲਕੇ ਵਿੱਚ ਵਿਰੋਧ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ ਦਰਸ਼ਨ ਸਿੰਘ ਮਲੁਕਾਦਰਾਬਾਦ ਦੀ ਪ੍ਰਧਾਨਗੀ ਵਿੱਚ ਅੱਜ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਸਟੇਟ ਗੁਰਦੁਆਰਾ ਸਾਹਿਬ ਤੋਂ ਇਕੱਤਰ ਹੋਕੇ ਉੱਥੋਂ ਚੱਲ ਕੇ ਭਗਵਾਨ ਵਾਲਮੀਕ ਚੌਂਕ ਵਿੱਚ ਕੈਬਨਿਟ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਉਸ ਦਾ ਪੁਤਲਾ ਫੂਕਿਆ।

ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਇੱਕ ਸੁਰ ਹੋਕੇ ਕਿਹਾ ਕਿ ਜਦੋਂ ਵੀ ਕੈਬਨਿਟ ਮੰਤਰੀ ਜੋਕਿ ਲੋਕ ਸਭਾ ਦਾ ਉਮੀਦਵਾਰ ਵੀ ਹੈ, ਕਪੂਰਥਲਾ ਵਿੱਖੇ ਆਇਆ ਤਾਂ ਉਸਦਾ ਕਾਲੀਆਂ ਝੰਡੀਆਂ ਨਾਲ਼ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਸ ਵਾਲੀਆ ਨੇ ਬੋਲਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕ ਅਧਾਰ ਤੇ ਚਾਹੀਦਾ ਹੈ ਕਿ ਉਸਦੀ ਟੀਮ ਦਾ ਜੋ ਸ਼ਖਸ ਜਨਤਾ ਨੂੰ ਜਾਤ ਪਾਤ ਦੇ ਅਧਾਰ ਤੇ ਨੀਵਾਂ ਦਿਖਉਣ ਦਾ ਯਤਨ ਕਰੇ ਉਸਨੂੰ ਮੰਤਰੀ ਪਦ ਤੋਂ ਹਟਾ ਦੇਣਾ ਚਾਹੀਦਾ ਹੈ।

ਪੁਤਲਾ ਫੁੱਕਣ ਦੇ ਸਮੇਂ ਹੋਰਨਾਂ ਤੋਂ ਇਲਾਵਾ ਪੀ ਏ ਸੀ ਮੈਂਬਰ ਅਜੇ ਬਬਲਾ, ਹਲਕਾ ਕਪੂਰਥਲਾ ਪ੍ਰਧਾਨ ਰਜਿੰਦਰ ਸਿੰਘ ਧੰਜਲ, ਅਸ਼ੋਕ ਭਗਤ MC, ਜਗਜੀਤ ਸਿੰਘ ਸ਼ੰਮੀ, ਹਰਜਿੰਦਰ ਸਿੰਘ ਖਾਨੋਵਾਲ, ਜਰਨੈਲ ਸਿੰਘ ਨੱਥੂਚਾਹਲ, ਜਰਨੈਲ ਸਿੰਘ ਬਾਜਵਾ, ਧਰਮਿੰਦਰ ਸਿੰਘ ਮਿੰਟਾਂ ਗੁਰਮੀਤ ਸਿੰਘ ਬੂਟਾਂ, ਸਤਵਿੰਦਰ ਸਿੰਘ ਔਜਲਾ, ਸਾਰੇ ਸਰਕਲ ਪ੍ਰਧਾਨ, ਟੀਟੂ ਮਾਹਲਾ, ਮਨਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਮਠਾਰੂ, ਪਰਮਿੰਦਰ ਸਿੰਘ ਬੌਬੀ, ਦਿਨੇਸ਼ ਕੁਮਾਰ, ਦੀਪਕ ਬੌਬੀ, ਡਾ ਜਸਵੰਤ ਯਾਦਵ, ਮੈਕੀ ਸਰਪੰਚ, ਪਰਮਜੀਤ ਸਿੰਘ, ਸੌਰਵ ਵਾਲੀਆ, ਨਰਿੰਦਰ ਸਿੰਘ, ਅਮਰਬੀਰ ਸਿੰਘ ਨੱਥੂਚਾਹਲ, ਸਤਨਾਮ ਗੋਸਲ, ਕੁਲਦੀਪ ਸਿੰਘ ਬਲੇਰ, ਮਲਕੀਤ ਸਿੰਘ ਪਿੰਨਾ,ਗੁਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਪਰਮਜੀਤ ਸਿੰਘ ਨੱਥੂਚਾਹਲ, ਗਿੰਦਰ ਸਿੰਘ ਆਦਿਕ ਹਾਜ਼ਰ ਸਨ।

TAGGED: Farmers
Share This Article
Facebook Twitter Whatsapp Whatsapp Telegram Copy Link
Share
Previous Article ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਸਤੀ ਸ਼ੇਖ’ਚ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਜਾਇਆ, ਕਤਲ ਕਰਨ ਵਾਲੇ ਤਿੰਨ ਗ੍ਰਿਫਤਾਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਸਤੀ ਸ਼ੇਖ’ਚ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਜਾਇਆ, ਕਤਲ ਕਰਨ ਵਾਲੇ ਤਿੰਨ ਗ੍ਰਿਫਤਾਰ
Next Article ਜਲੰਧਰ ਕਮਿਸ਼ਨਰੇਟ ਪੁਲਿਸ ਨੇ 40 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ ਜਲੰਧਰ ਕਮਿਸ਼ਨਰੇਟ ਪੁਲਿਸ ਨੇ 40 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?