By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮੁਨੀਮ ਯੂਨੀਅਨ ਦੀ ਹੋਈ ਮੀਟਿੰਗ:ਅਵਿਨਾਸ਼ ਸ਼ਰਮਾ ਨੂੰ ਚੁਣਿਆ ਗਿਆ ਪ੍ਰਧਾਨ, ਬੋਲੇ ਸਮੱਸਿਆਵਾਂ ਜਲਦੀ ਹੀ ਕੀਤੀਆਂ ਜਾਣਗੀਆਂ ਹੱਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮੁਨੀਮ ਯੂਨੀਅਨ ਦੀ ਹੋਈ ਮੀਟਿੰਗ:ਅਵਿਨਾਸ਼ ਸ਼ਰਮਾ ਨੂੰ ਚੁਣਿਆ ਗਿਆ ਪ੍ਰਧਾਨ, ਬੋਲੇ ਸਮੱਸਿਆਵਾਂ ਜਲਦੀ ਹੀ ਕੀਤੀਆਂ ਜਾਣਗੀਆਂ ਹੱਲ
JalandharKapurthla

ਮੁਨੀਮ ਯੂਨੀਅਨ ਦੀ ਹੋਈ ਮੀਟਿੰਗ:ਅਵਿਨਾਸ਼ ਸ਼ਰਮਾ ਨੂੰ ਚੁਣਿਆ ਗਿਆ ਪ੍ਰਧਾਨ, ਬੋਲੇ ਸਮੱਸਿਆਵਾਂ ਜਲਦੀ ਹੀ ਕੀਤੀਆਂ ਜਾਣਗੀਆਂ ਹੱਲ

Talk Hindustan
Last updated: 2025/06/02 at 8:19 PM
Talk Hindustan
Share
2 Min Read
ਮੁਨੀਮ ਯੂਨੀਅਨ ਦੀ ਹੋਈ ਮੀਟਿੰਗ:ਅਵਿਨਾਸ਼ ਸ਼ਰਮਾ ਨੂੰ ਚੁਣਿਆ ਗਿਆ ਪ੍ਰਧਾਨ, ਬੋਲੇ ਸਮੱਸਿਆਵਾਂ ਜਲਦੀ ਹੀ ਕੀਤੀਆਂ ਜਾਣਗੀਆਂ ਹੱਲ
SHARE
ਕਪੂਰਥਲਾ 2 ਜੂਨ (ਗੌਰਵ ਮੜੀਆ)  ਮੁਨੀਮ ਯੂਨੀਅਨ ਦੀ ਮੀਟਿੰਗ ਸੋਮਵਾਰ ਨੂੰ ਵਿਰਾਸਤੀ ਸ਼ਹਿਰ ਦੀ ਨਵੀਂ ਝੋਨਾ ਮੰਡੀ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਮੁਨੀਮ ਯੂਨੀਅਨ ਦੇ ਸਰਪ੍ਰਸਤ ਰਾਧੇ ਸ਼ਿਆਮ ਨੇ ਕੀਤੀ।ਇਸ ਮੀਟਿੰਗ ਵਿੱਚ ਮੁਨੀਮ ਯੂਨੀਅਨ ਦੇ ਸਾਬਕਾ ਪ੍ਰਧਾਨ ਓਮਕਾਰ ਕਾਲੀਆ ਨੇ ਨਵੇਂ ਪ੍ਰਧਾਨ ਲਈ ਅਵਿਨਾਸ਼ ਸ਼ਰਮਾ ਦਾ ਨਾਮ ਪੇਸ਼ ਕੀਤਾ।ਜਿਸ ਤੇ ਮੀਟਿੰਗ ਵਿੱਚ ਮੌਜੂਦ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਅਵਿਨਾਸ਼ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ।ਇਸ ਮੌਕੇ ਓਮਕਾਰ ਕਾਲੀਆ ਨੇ ਕਿਹਾ ਕਿ ਅੱਜ ਮੁਨੀਮ ਯੂਨੀਅਨ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹੋਏ ਮੁਨੀਮ ਯੂਨੀਅਨ ਦੇ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਪੰਜ  ਮੈਂਬਰ ਕਾਰਜਕਾਰਣੀ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਨਿਯੁਕਤ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਰਾਜੇਸ਼ ਕੁਮਾਰ ਨੂੰ ਉਪ ਪ੍ਰਧਾਨ,ਪ੍ਰਦੀਪ ਸ਼ਰਮਾ ਨੂੰ ਸਕੱਤਰ,ਪੰਕਜ ਧੀਮਾਨ ਨੂੰ ਖਜ਼ਾਨਚੀ,ਸੁਰਜੀਤ ਕੁਮਾਰ ਕਾਲਾ ਸੰਘਿਆ ਨੂੰ ਪ੍ਰੋਪੋਕੰਡਾ ਸਕੱਤਰ,ਸ਼ਿਆਮ ਸੁੰਦਰ ਨੂੰ ਉਪ ਸਕੱਤਰ ਨਿਯੁਕਤ ਕੀਤਾ।ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕਾਰਜਕਾਰਣੀ ਯੂਨੀਅਨ ਦੀਆਂ ਨੀਤੀਆਂ ਅਨੁਸਾਰ ਕੰਮ ਕਰੇਗੀ ਅਤੇ ਮੁਨੀਮ ਯੂਨੀਅਨ ਨੂੰ ਜੋ ਵੀ ਸਮੱਸਿਆਵਾਂ ਹੋਣਗੀਆਂ,ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਮੁਨੀਮ ਯੂਨੀਅਨ ਦੀ ਕਾਰਜਕਾਰਣੀ ਦੇ ਸਰਬਸੰਮਤੀ ਨਾਲ ਗਠਨ ਤੇ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਨਵੀਂ ਕਾਰਜਕਾਰਣੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਦੌਰਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਅਜੇ ਚੱਢਾ ਰਾਈਸ ਮਿੱਲਜ਼ ਅਕਾਊਂਟ ਇੰਚਾਰਜ ਬਣੇ ਰਹੀਣਗੇ।ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ,ਕੁੰਦਨ ਲਾਲ,ਸਤਪਾਲ ਸ਼ਰਮਾ,ਸੋਮ ਲਾਲ,ਵਿਜੇ ਕੁਮਾਰ,ਅੰਕੁਸ਼ ਕੋਹਲੀ,ਟੇਕ ਚੰਦ,ਸੁਸ਼ੀਲ ਕੁਮਾਰ,ਪਰਮਿੰਦਰ ਲਾਡੀ,ਲਵਲੀ,ਕਮਲੇਸ਼ ਸ਼ਰਮਾ, ਰਮੇਸ਼ ਸ਼ਰਮਾ,ਕ੍ਰਿਸ਼ਨਾ ਰਾਜਪੂਤ,ਹਨੀ ਕੁਮਾਰ,ਵਿਜੇ ਕੁਮਾਰ,ਪਰਮਜੀਤ ਪਸਰੀਚਾ,ਨਿਤਿਨ ਸੂਰੀ,ਅਸ਼ਵਨ ਕੁਮਾਰ,ਦਵਿੰਦਰ ਕੁਮਾਰ,ਲਖਵੰਤ ਸਿੰਘ,ਰਾਜ ਕੁਮਾਰ, ਸ਼ੇਸ਼ ਸ਼ਰਮਾ,ਕੇ.ਐਨ ਪਾਂਡੇ ਆਦਿ ਹਾਜ਼ਰ ਸਨ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article कमिश्नरेट पुलिस जालंधर ने एक महीने में 14 भगोड़े अपराधियों को किया गिरफ्तार कमिश्नरेट पुलिस जालंधर ने एक महीने में 14 भगोड़े अपराधियों को किया गिरफ्तार
Next Article डॉ. अशोक कुमार मित्तल मेड्रिड में भारतीय प्रतिनिधिमंडल के साथ ऑपरेशन सिंदूर कूटनीति को बढ़ा रहे हैं आगे डॉ. अशोक कुमार मित्तल मेड्रिड में भारतीय प्रतिनिधिमंडल के साथ ऑपरेशन सिंदूर कूटनीति को बढ़ा रहे हैं आगे
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?