By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪ੍ਰਭੂ ਸ਼੍ਰੀ ਰਾਮ ਜੀ ਦੀ ਪਾਵਨ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਟ੍ਰੇਨ 3 ਮਾਰਚ ਦਿਨ ਐਤਵਾਰ ਨੂੰ ਚੱਲੇਗੀ-ਵਿੱਕੀ ਗੁਜਰਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪ੍ਰਭੂ ਸ਼੍ਰੀ ਰਾਮ ਜੀ ਦੀ ਪਾਵਨ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਟ੍ਰੇਨ 3 ਮਾਰਚ ਦਿਨ ਐਤਵਾਰ ਨੂੰ ਚੱਲੇਗੀ-ਵਿੱਕੀ ਗੁਜਰਾਲ
JalandharKapurthla

ਪ੍ਰਭੂ ਸ਼੍ਰੀ ਰਾਮ ਜੀ ਦੀ ਪਾਵਨ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਟ੍ਰੇਨ 3 ਮਾਰਚ ਦਿਨ ਐਤਵਾਰ ਨੂੰ ਚੱਲੇਗੀ-ਵਿੱਕੀ ਗੁਜਰਾਲ

Talk Hindustan
Last updated: 2024/02/21 at 10:57 PM
Talk Hindustan
Share
2 Min Read
ਪ੍ਰਭੂ ਸ਼੍ਰੀ ਰਾਮ ਜੀ ਦੀ ਪਾਵਨ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਟ੍ਰੇਨ 3 ਮਾਰਚ  ਦਿਨ ਐਤਵਾਰ ਨੂੰ ਚੱਲੇਗੀ-ਵਿੱਕੀ ਗੁਜਰਾਲ
SHARE

ਕਪੂਰਥਲਾ( ਗੌਰਵ ਮੜੀਆ ) ਵਿੱਕੀ ਗੁਜਰਾਲ ਵਲੋਂ ਸਾਰੇ ਹੀ ਰਾਮ ਭਗਤਾਂ ਨੂੰ ਦੱਸਿਆ ਜਾਂਦਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੀ ਪਾਵਨ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਟ੍ਰੇਨ 3 ਤਾਰੀਖ ਦਿਨ ਐਤਵਾਰ ਨੂੰ ਚੱਲੇਗੀ ਜੌ ਕਿ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਉਪਰੰਤ 5 ਤਾਰੀਖ ਦੇਰ ਰਾਤ ਵਾਪਿਸ ਜਲੰਧਰ ਪਰਤੇਗੀ।

1. ਟਿਕਟ ਦਾ ਆਉਣ ਜਾਣ ਦਾ ਕਿਰਾਇਆ ਪਰ ਵਿਕਅਤੀ 1500 ਰੁਪਏ ਹੋਵੇਗਾ।
2. ਟ੍ਰੇਨ ਵਿਚ ਚਾਹ ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਖਾਣਾ ਰੇਲਵੇ ਵੱਲੋ ਮੁਹਈਆ ਕਰਵਾਇਆ ਜਾਵੇਗਾ।
3. ਟ੍ਰੇਨ ਵਿਚ ਹਰ ਵਿਕਅਤੀ ਨੂੰ ਸਲੀਪਰ ਮਿਲ਼ੇਗਾ, ਨਾਲ ਵੀ ਰੇਲਵੇ ਵਲੋਂ ਯਾਤਰੀਆਂ ਨੂੰ ਕੰਬਲ ਅਤੇ ਸਿਰਹਾਣੇ ਦਿੱਤੇ ਜਾਣਗੇ।
4. ਅਯੁੱਧਿਆ ਰੇਲਵੇ ਸਟੇਸ਼ਨ ਪਹੁੰਚਣ ਤੇ ਯਾਤਰੀਆਂ ਨੂੰ ਟੈਂਟ ਸਿਟੀ ਵਿੱਚ ਲੈ ਕੇ ਜਾਣ ਲਈ ਬੱਸਾਂ ਦਾ ਪ੍ਰਬੰਧ ਹੋਵੇਗਾ,
5. ਟੈਂਟ ਸਿਟੀ ਵਿੱਚ ਯਾਤਰੀਆਂ ਦੇ ਆਰਾਮ ਕਰਨ ਲਈ ਫੋਲਡੀੰਗ ਬੈਡ ਦਾ ਪ੍ਰਬੰਧ ਹੋਵੇਗਾ।
6. ਟੈਂਟ ਸਿਟੀ ਦੇ ਅੰਦਰ ਹੀ “ਅੰਨਪੂਰਣਾ” ਰਸੋਈ ਦਾ ਪ੍ਰਬੰਧ ਹੈ ਜਿਸ ਵਿੱਚ ਯਾਤਰੀਆਂ ਨੂੰ ਸੁੱਧ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ।
7. ਰਾਮ ਮੰਦਿਰ ਦੇ ਦਰਸ਼ਨਾਂ ਲਈ ਲੈ ਕੇ ਜਾਣ ਲਈ ਟੈਂਟ ਦੇ ਬਾਹਰ ਬੱਸਾਂ ਦਾ ਪ੍ਰਬੰਧ ਹੋਵੇਗਾ (ਏਸੇ ਤਰੀਕੇ ਨਾਲ ਵਾਪਸੀ)

ਅਗਰ ਕੋਈ ਰਾਮ ਭਗਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਪਾਵਨ ਨਗਰੀ ਦੇ ਦਰਸ਼ਨ ਲਈ ਅਯੁੱਧਿਆ ਜਾਣਾ ਚਾਹੁੰਦਾ ਹੈ ਤਾਂ ਉਹ 27 ਫ਼ਰਵਰੀ ਤਾਰੀਖ ਤੱਕ “ਵਿੱਕੀ ਗੁਜਰਾਲ” ਕਪੂਰਥਲਾ ਫੋਨ..9815760097 ਬੂਕਿੰਗ ਕਰਵਾ ਸੱਕਦਾ ਹੈ। ਬੂਕਿੰਗ ਲਈ ਅਧਾਰ ਕਾਰਡ ਦੀ ਕਾਪੀ ਅਤੇ 1500 ਰੁਪਏ ਦੀ ਪੈਮੇਂਟ ਏਡਵਾਂਸ ਦੇਣੀ ਹੋਵੇਗੀ।
ਬੂਕਿੰਗ ਕਿਸੇ ਵੀ ਸੂਰਤ ਵਿੱਚ ਰੱਦ ਨਹੀਂ ਕੀਤੀ ਜਾਵੇਗੀ। ਪੈਮੇਂਟ ਨਾਨ ਰਿਫੈਂਡੱਬਲ਼ ਹੋਵੇਗੀ

TAGGED: Political, spiritual
Share This Article
Facebook Twitter Whatsapp Whatsapp Telegram Copy Link
Share
Previous Article ਕਪੂਰ ਦੀ ਹਲਕਾ ਇੰਚਾਰਜ ਨਿਯੁਕਤੀ ਦਾ ‘ਆਪ’ ਆਗੂਆਂ ਵੱਲੋਂ ਕੀਤਾ ਗਿਆ ਸਵਾਗਤ ਕਪੂਰ ਦੀ ਹਲਕਾ ਇੰਚਾਰਜ ਨਿਯੁਕਤੀ ਦਾ ‘ਆਪ’ ਆਗੂਆਂ ਵੱਲੋਂ ਕੀਤਾ ਗਿਆ ਸਵਾਗਤ
Next Article ਭਾਜਪਾ ਆਗੂਆਂ ਵੱਲੋਂ ਪਿੰਡ ਚੱਲੋ ਮੁਹਿੰਮ ਤਹਿਤ ਕੇਂਦਰੀ ਸਕੀਮਾਂ ਦਾ ਕੀਤਾ ਜਾ ਰਿਹਾ ਪ੍ਰਚਾਰ ਭਾਜਪਾ ਆਗੂਆਂ ਵੱਲੋਂ ਪਿੰਡ ਚੱਲੋ ਮੁਹਿੰਮ ਤਹਿਤ ਕੇਂਦਰੀ ਸਕੀਮਾਂ ਦਾ ਕੀਤਾ ਜਾ ਰਿਹਾ ਪ੍ਰਚਾਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?