By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲੇ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲੇ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ
Jalandhar

ਕਪੂਰਥਲੇ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ

Talk Hindustan
Last updated: 2023/09/14 at 10:15 AM
Talk Hindustan
Share
2 Min Read
ਕਪੂਰਥਲੇ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ
SHARE

ਕਪੂਰਥਲਾ ( ਗੌਰਵ ਮੜੀਆ ) ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਨੇ ਵਪਾਰੀਆਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਦੇ ਨਾਲ਼ ਆਏ ਜਨਰਲ ਸਕੱਤਰ ਰਜੇਸ਼ ਜੈਨ, ਨਰੋਤਮ ਸ਼ਰਮਾ, ਨਰੇਸ਼ ਕਾਲੀਆ, ਸੁਰਿੰਦਰ ਬਜਾਜ, ਰਾਜ ਮਹਾਜਨ, ਸੁਨੀਲ ਕੁਮਾਰ ਸਹਿਗਲ, ਹਨੀਸ਼ ਧੀਰ, ਪਰਮਜੀਤ ਸਿੰਘ ਸੁਮੀਤ, ਮੁਕੇਸ਼ ਮੜੀਆ, ਸ਼ੈਰੀ ਭਾਟੀਆ ਆਦਿ ਵਪਾਰੀ ਆਗੂਆਂ ਨਾਲ਼ ਨਿਗਮ ਦੇ ਦਫ਼ਤਰ ਵਿਖੇ ਕੀਤੀ ਵਿਸ਼ੇਸ਼ ਮੀਟਿੰਗ !

ਵਪਾਰੀਆਂ ਦੇ ਇਸ ਵਫ਼ਦ ਰਾਹੀਂ ਪ੍ਰਸ਼ਾਸਨ ਨੇ ਕਪੂਰਥਲਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਆਈਆਂ ਨੇ ਜਿਨ੍ਹਾਂ ਮੁਤਾਬਿਕ ਸਾਰੇ ਹੀ ਬਾਜ਼ਾਰਾਂ ਵਿਚਲੀ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦੇ ਸਾਰੇ ਹੀ ਵਪਾਰੀ ਆਪੋ-ਆਪਣੀਆਂ ਕਾਰੋਬਾਰ ਕਰਨ ਵਾਲੀਆਂ ਥਾਵਾਂ/ਦੁਕਾਨਾਂ ਆਦਿ ਦੇ ਬਾਹਰ ਬਣੇ ਫੁੱਟਪਾਥਾਂ ਅਤੇ ਸੜਕਾਂ ਤੇ ਕੀਤੇ ਨਜਾਇਜ਼ ਕਬਜ਼ੇ ਚੁੱਕ ਲੈਣ ਤਾਂ ਜੋ ਅਵਾਜਾਈ ਨਿਰਵਿਘਨ ਚੱਲ ਸਕੇ !

ਉਨ੍ਹਾਂ ਕਿਹਾ ਕਿ ਰੇਹੜੀਆਂ/ਫੜ੍ਹੀਆਂ ਲਾਉਣ ਵਾਲਿਆਂ ਨੂੰ ਛੇਤੀ ਹੀ ਖੁੱਲੀਆਂ ਥਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਉਹ ਮਿੱਥੀਆਂ ਥਾਵਾਂ ਤੇ ਆਪਣਾ ਕਾਰੋਬਾਰ ਕਰ ਸਕਣ, ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕਾਰਾਂ ਸਕੂਟਰਾਂ ਆਦਿ ਵਾਸਤੇ ਪ੍ਰਸ਼ਾਸ਼ਨ ਵੱਲੋਂ ਛੇਤੀ ਹੀ ਉਹਨਾਂ ਨੂੰ ਬਾਜ਼ਾਰਾਂ ਨੇੜੇ ਮੁਫ਼ਤ ਪਾਰਕਿੰਗ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਦੁਕਾਨਦਾਰਾਂ ਅਤੇ ਗਾਹਕਾਂ ਵੱਲੋਂ ਨੇੜਲੀਆਂ ਮਿੱਥੀਆਂ ਮੁਫ਼ਤ ਪਾਰਕਿੰਗਾਂ ਵਿੱਚ ਆਪੋ-ਆਪਣੇ ਸਾਧਨ ਖੜ੍ਹੇ ਕਰ ਕੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾ ਸਕੇ !

ਅੰਤ ਵਿੱਚ ਨਗਰ ਨਿਗਮ ਕਮਿਸ਼ਨਰ ਨੇ ਮਜਬੂਰੀ ਜਾਹਿਰ ਕਰਦਿਆਂ ਤਾੜਨਾ ਭਰੇ ਲਹਿਜੇ ਵਿਚ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਜੇਕਰ ਹੁਣ ਵੀ ਸਾਡੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਵਪਾਰੀ ਭਰਾਵਾਂ ਨੇ ਸਾਡਾ ਸਾਥ ਨਾ ਦਿੱਤਾ ਤਾਂ ਨਗਰ ਨਿਗਮ ਨੂੰ ਮਜਬੂਰਨ ਕੁਝ ਸਖਤ ਕਦਮ ਚੁੱਕਣੇ ਪੈਣਗੇ !

Share This Article
Facebook Twitter Whatsapp Whatsapp Telegram Copy Link
Share
Previous Article ਬੂਥ ਨੂੰ ਮਜ਼ਬੂਤ ​​ਕਰਕੇ ਭਾਜਪਾ ਇੱਕ ਵਾਰ ਫਿਰ 2024 ਦੀਆਂ ਲੋਕ ਸਭਾ ਚੋਣਾਂ ਜਿੱਤੇਗੀ-ਖੋਜੇਵਾਲ ਬੂਥ ਨੂੰ ਮਜ਼ਬੂਤ ​​ਕਰਕੇ ਭਾਜਪਾ ਇੱਕ ਵਾਰ ਫਿਰ 2024 ਦੀਆਂ ਲੋਕ ਸਭਾ ਚੋਣਾਂ ਜਿੱਤੇਗੀ-ਖੋਜੇਵਾਲ
Next Article स्कूल ऑफ एमिनेंस पंजाब सरकार का पंजाब के साथ भद्दा मजाक: जीवन गुप्ता स्कूल ऑफ एमिनेंस पंजाब सरकार का पंजाब के साथ भद्दा मजाक: जीवन गुप्ता
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?