By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਰਕਾਰੀ ਹਾਈ ਸਕੂਲ ਪਿੰਡ ਧਾਲੀਵਾਲ ਦੋਨਾਂ ਦੇ ਸਕੂਲੀ ਬੱਚਿਆਂ ਨੂੰ ਧਾਰਮਿਕ ਅਤੇ ਸਿੱਖਿਅਕ ਟੂਰ ਕਰਵਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਰਕਾਰੀ ਹਾਈ ਸਕੂਲ ਪਿੰਡ ਧਾਲੀਵਾਲ ਦੋਨਾਂ ਦੇ ਸਕੂਲੀ ਬੱਚਿਆਂ ਨੂੰ ਧਾਰਮਿਕ ਅਤੇ ਸਿੱਖਿਅਕ ਟੂਰ ਕਰਵਾਇਆ ਗਿਆ
JalandharKapurthla

ਸਰਕਾਰੀ ਹਾਈ ਸਕੂਲ ਪਿੰਡ ਧਾਲੀਵਾਲ ਦੋਨਾਂ ਦੇ ਸਕੂਲੀ ਬੱਚਿਆਂ ਨੂੰ ਧਾਰਮਿਕ ਅਤੇ ਸਿੱਖਿਅਕ ਟੂਰ ਕਰਵਾਇਆ ਗਿਆ

Talk Hindustan
Last updated: 2024/02/25 at 9:32 PM
Talk Hindustan
Share
1 Min Read
ਸਰਕਾਰੀ ਹਾਈ ਸਕੂਲ ਪਿੰਡ ਧਾਲੀਵਾਲ ਦੋਨਾਂ ਦੇ ਸਕੂਲੀ ਬੱਚਿਆਂ ਨੂੰ ਧਾਰਮਿਕ ਅਤੇ ਸਿੱਖਿਅਕ ਟੂਰ ਕਰਵਾਇਆ ਗਿਆ
SHARE

ਕਪੂਰਥਲਾ (ਗੌਰਵ ਮੜੀਆ ) ਸਰਕਾਰੀ ਹਾਈ ਸਕੂਲ ਪਿੰਡ ਧਾਲੀਵਾਲ ਦੋਨਾਂ ਜਿਲਾ ਕਪੂਰਥਲਾ ਦੇ ਵਿਦਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਦਾ ਇੱਕ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ,ਦੁਰਗਿਆਣਾ ਮੰਦਿਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁਜਿਆ ਓਥੇ ਜਾਕੇ ਸਾਰਿਆਂ ਨੇ ਗੁਰੂ ਘਰ ਚ ਮੱਥਾ ਟੇਕਿਆ ਅਤੇ ਸਰਬੱਤ ਦਾ ਭਲਾ ਮੰਗਿਆ ਉਪਰੰਤ ਜਲਿਆਂਵਾਲਾ ਬਾਗ਼ ਵਿਖੇ ਸ਼ਹੀਦ ਹੋਏ ਅਜਾਦੀ ਗੁਲਾਟੀਆਂ ਦੇ ਸ਼ਹੀਦੀ ਸਮਾਰਕ ਤੇ ਮੱਥਾ ਟੇਕਿਆ

ਇੰਚਾਰਜ ਕੁਲਜੀਤ ਕੌਰ ਦੀ ਦੇਖਰੇਖ ਚ ਗਏ ਵਫਦ ਬਾਰੇ ਓਹਨਾ ਦੱਸਿਆ ਕਿ ਇਹ ਸਿੱਖਿਅਕ ਟੂਰ ਅਸੀਂ ਬੱਚਿਆਂ ਨੂੰ ਪੰਜਾਬ ਦੇ ਵਿਰਸੇ ਨੂੰ ਦਿਖਾਉਣ ਦੇ ਮੰਤਵ ਨਾਲ ਕਰਵਾਇਆ ਗਿਆ ਹੈ ਤਾਂਕਿ ਸਾਡੇ ਬੱਚੇ ਗੁਰੂ ਘਰ ਦੇ ਨਾਲ ਨਾਲ ਆਪਣੇ ਪਿਛੋਕੜ ਬਾਰੇ ਜਾਣੂ ਹੋਣ ਇਸ ਉਪਰੰਤ ਬੱਚਿਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿੱਖਿਅਕ ਪ੍ਰਣਾਲੀ ਨੂੰ ਦੇਖਿਆ ਇਸ ਮੌਕੇ ਬਿੰਦਰ,ਪ੍ਰਵੀਨ ਦਮਨਦੀਪ ਕੌਰ,ਰਾਜਵਿੰਦਰ ਕੌਰ,ਹੇਮਲਤਾ ,ਰਾਜਵੰਤ ਕੌਰ,ਕਮਲਪ੍ਰੀਤ ਕੌਰ,ਭਾਵਨਾ ਆਦਿ ਹਾਜ਼ਿਰ ਸਨ

TAGGED: Educational, school news
Share This Article
Facebook Twitter Whatsapp Whatsapp Telegram Copy Link
Share
Previous Article ਜਸਪਾਲ ਮਹੰਤ ਉਰਫ ਰੋਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈਕੇ ਪ੍ਰੈਸ ਕਾਨਫਰੰਸ ਕੀਤੀ, ਲਗਾਇਆ ਧੱਕੇਸ਼ਾਹੀ ਦਾ ਆਰੋਪ ਜਸਪਾਲ ਮਹੰਤ ਉਰਫ ਰੋਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈਕੇ ਪ੍ਰੈਸ ਕਾਨਫਰੰਸ ਕੀਤੀ, ਲਗਾਇਆ ਧੱਕੇਸ਼ਾਹੀ ਦਾ ਆਰੋਪ
Next Article एलपीयू के11वें दीक्षांत समारोह में ऑस्ट्रेलियाई के पूर्व प्रधान मंत्री माननीय टोनी एबॉट मुख्य अतिथि रहे एलपीयू के11वें दीक्षांत समारोह में ऑस्ट्रेलियाई के पूर्व प्रधान मंत्री माननीय टोनी एबॉट मुख्य अतिथि रहे
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?