By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ
JalandharKapurthla

ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ

Talk Hindustan
Last updated: 2024/05/21 at 9:25 AM
Talk Hindustan
Share
1 Min Read
ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ
SHARE

ਕਪੂਰਥਲਾ( ਗੌਰਵ ਮੜੀਆ ) ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇਸ਼ ਦੀ 18 ਵੀਂ ਲੋਕਸਭਾ ਚੋਣ ਹਲਕਾ ਖਡੂਰ ਸਾਹਿਬ ਤੋਂ ਲੜ੍ਹ ਰਹੇ ਹਨ ਜਿਹਨਾਂ ਦੀ ਕਾਮਯਾਬੀ ਲਈ ਸੋਮਵਾਰ ਨੂੰ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਅਤੇ ਏਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਆਪਣੇ ਉਮੀਦਵਾਰ ਪਰਮਜੀਤ ਸਿੰਘ ਨੂੰ ਜਿਤਾਉਣ ਲਈ ਘਰ ਘਰ ਚੋਣ ਪ੍ਰਚਾਰ ਕਰਨ ਲਈ ਅਪੀਲ ਕੀਤੀ ਪ੍ਰਧਾਨ ਸਾਹਿਬਾਨਾਂ ਨੇ ਦੱਸਿਆ

ਕਿ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦਾ ਚੋਣ ਨਿਸ਼ਾਨ ਟਾਰਚ ਹੈ ਇਸ ਲਈ ਖਡੂਰ ਸਾਹਿਬ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਟਾਰਚ ਦੇ ਨਿਸ਼ਾਨ ਤੇ ਵੱਧ ਤੋਂ ਵੱਧ ਵੋਟਾਂ ਪਾਕੇ ਲੋਕਾਂ ਦੀ ਜ਼ਿੰਦਗੀ ਚ ਰੋਸ਼ਨੀ ਲਿਆਉ ਇਸ ਮੌਕੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਐਲਾਨ ਕੀਤਾ ਕਿ 25 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਮਾਰਕਫੈਡ ਚੋਂਕ ਤੋਂ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ ਇਕ ਮੋਟਰਸਾਇਕਲ ਰੈਲੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ ਵੱਖ ਬਜਾਰਾਂ, ਚੋਂਕਾਂ ਅਤੇ ਮੁਹੱਲਿਆਂ ਤੋਂ ਹੁੰਦੇ ਹੋਏ ਬਸ ਸਟੈਂਡ ਤੇ ਸਮਾਪਤ ਹੋਵੇਗੀ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ
Next Article भाजपा प्रत्याशी ने किया रोपड़,काठगढ़,नूरपुर बेदी और लालपुर में तूफानी चुनाव प्रचार भाजपा प्रत्याशी ने किया रोपड़,काठगढ़,नूरपुर बेदी और लालपुर में तूफानी चुनाव प्रचार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?