By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
JalandharKapurthla

ਕਪੂਰਥਲਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

Talk Hindustan
Last updated: 2025/07/22 at 7:14 AM
Talk Hindustan
Share
3 Min Read
ਕਪੂਰਥਲਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
SHARE
ਤੁਰੰਤ ਕਰਵਾਇਆ ਜਾਵੇ ਮੈਡੀਕਲ ਕਾਲਜ ਦਾ ਨਿਰਮਾਣ-ਅਵੀ ਰਾਜਪੂਤ 
ਬੋਲੇ-ਡਰਗ ਇੰਸਪੈਕਟਰ ਦੀ ਡਿਊਟੀ ਪੱਕੇ ਤੌਰ ਤੇ ਲਗਾਈ ਜਾਵੇ
ਕਪੂਰਥਲਾ ( ਗੌਰਵ ਮੜੀਆ ) ਸ਼ਮੇ-ਸ਼ਮੇ ਤੇ ਹਲਕੇ ਦੇ ਲੋਕਾਂ ਦੇ ਹੱਕਾਂ ਲਈ ਆਪਣੀ ਅਵਾਜ ਬੁਲੰਦ ਕਰਨ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਹਲਕਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੂੰ ਸੌਂਪਿਆ।ਇਸ ਮੌਕੇ ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਮੰਗ ਪੱਤਰ ਰਹੀ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਹੋਏ ਇਨ੍ਹਾਂ ਸਮੱਸਿਆਵਾਂ ਦੇ ਹੱਲ ਅਤੇ ਹਲਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ।ਜਿਸ ਵਿੱਚ ਮੰਗ ਕੀਤੀ ਗਈ ਕਿ ਲੈਂਡ ਪੁਲਿੰਗ ਸਕੀਮ ਤਹਿਤ ਕਿਸਾਨਾਂ ਕੋਲੋਂ ਜਬਰੀ ਜ਼ਮੀਨ ਖੋਹਣ ਤੇ ਰੋਕ, ਲਗਾਉਣ,ਜ਼ਮੀਨ ਲੈਣੀ ਹੋਵੇ,ਉਹ ਕਿਸਾਨ ਦੀ ਮਰਜੀ ਨਾਲ ਐਕਵਾਇਰ ਕੀਤੀ ਜਾਵੇ। ਕਿਉਂਕਿ ਕਿ ਕਿਸਾਨ ਦੇ ਕੋਲ ਜੋ ਜ਼ਮੀਨ ਹੁੰਦੀ ਹੈ,ਉਸ ਨਾਲ ਉਸਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ। ਅਵੀ ਰਾਜਪੂਤ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਜੋ ਲੰਬੇ ਚਿਰ ਤੋਂ ਲਟਕਾਇਆ ਜਾ ਰਿਹਾ ਹੈ ਦਾ ਤੁਰੰਤ ਨਿਰਮਾਣ ਸ਼ੁਰੂ ਕਰਵਾਇਆ ਜਾਵੇ।
ਮੰਗ ਪੱਤਰ ਰਾਹੀਂ ਅਵੀ ਰਾਜਪੂਤ ਨੇ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਅਜੇ ਤੱਕ ਕਪੂਰਥਲਾ ਵਿੱਚ ਮੈਡੀਕਲ ਕਾਲਜ ਕਿਉਂ ਨਹੀ ਬਣ ਸਕਿਆ । ਮੈਡੀਕਲ ਕਾਲਜ ਬਣਾਉਣ ਲਈ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਹੈ।ਕਪੂਰਥਲਾ ਵਿਚ ਮੈਡੀਕਲ ਸਹੂਲਤਾਂ ਦੀ ਹਾਲਤ ਤਰਸਯੋਗ ਹੈ।ਕਪੂਰਥਲਾ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਦੇਣ ਹਿੱਤ ਮੈਡੀਕਲ ਕਾਲਜ ਬਣਵਾਉਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਇਸਦੇ ਬਣਨ ਸਬੰਧੀ ਜਾਣਕਾਰੀ ਦਿੱਤੀ ਜਾਵੇ। ਆਵਈ ਰਾਜਪੂਤ ਨੇ ਦੱਸਿਆ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਵਿਚ ਕਾਰਜਕਾਰੀ ਡਰਗ ਇੰਸਪੈਕਟਰ ਦੀ ਡਿਊਟੀ ਪੱਕੇ ਤੌਰ ਤੇ ਲਗਾਈ ਜਾਵੇ। ਇੱਥੇ ਕਾਰਜਕਾਰੀ ਡਰੱਗ ਇੰਸਪੈਕਟਰ ਡਿਊਟੀ ਨਿਭਾ ਰਹੇ ਹਨ। ਕਪੂਰਥਲਾ ਵਿੱਚ ਕੁਝ ਲੋਕ ਮੈਡੀਕਲ ਨਸ਼ਾ ਦੁਕਾਨਾਂ ਉੱਪਰ ਸਪਲਾਈ ਕਰ ਰਹੇ ਹਨ ਅਤੇ ਮੈਡੀਕਲ ਖੇਤਰ ਨੂੰ ਬਦਨਾਮ ਕਰ ਰਹੇ ਹਨ। ਡਰੱਗ ਇੰਸਪੈਕਟਰ ਹੋਣ ਨਾਲ ਇਸਦੀ ਰੋਕਥਾਮ ਵਿੱਚ ਭਰਪੂਰ ਸਹਿਯੋਗ ਮਿਲੇਗਾ ਅਤੇ ਮੈਡੀਕਲ ਖੇਤਰ ਨੂੰ ਗੰਧਲਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਹੋ ਸਕੇਗੀ।ਇਸ ਮੌਕੇ ਤੇ ਅਸ਼ੋਕ ਸ਼ਰਮਾ,ਮਨਜੀਤ ਕਾਲਾ,ਮੋਹਿੰਦਰ ਸਿੰਘ, ਗੁਰਭੇਜ ਸਿੰਘ,ਹਰਮਨ ਸਿੰਘ,ਕੁਲਦੀਪਕ ਧਿਰ, ਤਜਿੰਦਰ ਲਵਲੀ,ਰਾਕੇਸ਼ ਕੁਮਾਰ,ਲਖਬੀਰ ਸਿੰਘ, ਦਿਲਰਾਜ,ਦਲਜੀਤ,ਰੋਹਿਤ,ਦੀਪ ਸਿੰਘ ਆਦਿ ਹਾਜ਼ਰ ਸਨ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article एलपीयू ने भारतीय वायु सेना कर्मियों और उनके आश्रितों के लिए हायर एजुकेशन में 100% छात्रवृत्ति की घोषणा की एलपीयू ने भारतीय वायु सेना कर्मियों और उनके आश्रितों के लिए हायर एजुकेशन में 100% छात्रवृत्ति की घोषणा की
Next Article ਸ਼੍ਰੀ ਸ਼ਨੀਦੇਵ ਮੰਦਰ ਪ੍ਰਚਾਰਣੀ ਸਭਾ ਵੱਲੋਂ ਸ਼੍ਰੀ ਸ਼ਨੀ ਜਯੰਤੀ ਦੇ ਮੌਕੇ ‘ਤੇ ਮੰਦਰ ਵਿੱਚ ਆਯੋਜਿਤ ਕੀਤਾ ਗਿਆ ਸ਼੍ਰੀ ਸ਼ਨੀ ਚਾਲੀਸਾ ਪਾਠ ਸ਼੍ਰੀ ਸ਼ਨੀਦੇਵ ਮੰਦਰ ਪ੍ਰਚਾਰਣੀ ਸਭਾ ਵੱਲੋਂ ਸ਼੍ਰੀ ਸ਼ਨੀ ਜਯੰਤੀ ਦੇ ਮੌਕੇ ‘ਤੇ ਮੰਦਰ ਵਿੱਚ ਆਯੋਜਿਤ ਕੀਤਾ ਗਿਆ ਸ਼੍ਰੀ ਸ਼ਨੀ ਚਾਲੀਸਾ ਪਾਠ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?