By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ
JalandharKapurthla

ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ

Talk Hindustan
Last updated: 2024/01/28 at 8:01 PM
Talk Hindustan
Share
4 Min Read
ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ
SHARE
ਸਰਕਾਰੀ ਬੱਸਾਂ ਪਾ ਕੇ ਰੋਜ਼ਗਾਰ ਅਤੇ ਲੋਕਾ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇ-ਹਰਜੀਤ ਸਿੰਘ ਹੀਰਾ 
ਕਪੂਰਥਲਾ (ਗੌਰਵ ਮੜੀਆ )  ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋ ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂੰ  ਨੇ ਦੱਸਿਆ ਕਿ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮ ਜੋ ਸੂਬੇ ਅੰਦਰ ਨਿਗੂਣੀਆਂ ਤਨਖਾਹ ਤੇ ਲੋਕ ਸੇਵਾਵਾ ਨਿਭਾਅ ਰਹੇ ਹਨ ਜਿੰਨਾ ਦੇ ਮਸਲੇ ਵੱਖ-ਵੱਖ ਅਤੇ ਮੌਜੂਦਾ ਸਰਕਾਰ ਹੱਲ ਨਹੀਂ ਕਰ ਰਹੀ ਹੁਣ ਮੌਜੂਦਾ ਸਰਕਾਰ ਵੀ ਮਸਲੇ ਹੱਲ ਕਰਨ ਦੀ ਬਿਜਾਏ ਪ੍ਰੈੱਸ ਬਿਆਨਾ ਵਿੱਚ ਕਿਰਤੀ ਲੋਕਾ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਚੋਰ ਦੱਸਿਆ ਜਾ ਰਿਹਾ ਹੈ ਅਤੇ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ ਇਸ ਦਾ ਕਾਰਨ ਹੈ 52 ਸਵਾਰੀਆਂ ਬੈਠਾਉਣਾ ਅਤੇ ਸਰਕਾਰੀ ਕਾਨੂੰਨ ਅਤੇ  ਹਦਾਇਤਾਂ ਅਨੁਸਾਰ ਸਹੂਲਤਾ ਦੇ ਕਾਰਨ ਸਰਕਾਰ ਆਪਣੀ ਨਾਕਾਮੀ ਨੂੰ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਪੱਲਾ ਝਾੜ ਰਹੀ ਕਿਉਂਕਿ ਪਿਛਲੇ 2 ਸਾਲਾ ਵਿੱਚ 500 ਦੇ ਕਰੀਬ ਸਰਕਾਰੀ ਬੱਸਾਂ ਕੰਡਮ ਹੋਈਆਂ ਹਨ
ਸਰਕਾਰ ਤੋਂ ਜ਼ੋ ਫਰੀ ਸਫ਼ਰ ਦਾ ਪੈਸਾ ਲੈਣਾ ਹੈ ਨਾ ਤਾਂ ਸਮੇਂ ਸਿਰ ਉਹ ਦਿੱਤਾ ਗਿਆ ਉਸ ਤੋਂ ਉਲਟ ਪੀ.ਆਰ.ਟੀ.ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਪ੍ਰਾਈਵੇਟ ਕਾਰਪੋਰੇਟ ਨੂੰ ਜ਼ਿਆਦਾ ਫਾਇਦਾ ਦਿੱਤਾ ਗਿਆ । ਸਰਕਾਰ ਵਿਭਾਗਾਂ ਦੇ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਰਕਾਰੀ ਬੱਸਾਂ ਸਰਵਿਸ ਦੇਣ ਦੀ ਬਜਾਏ ਇਸ ਮਸਲੇ ਦਾ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਚੋਰ ਅਤੇ ਨਜਾਇਜ਼ ਬਲੈਕ ਮੇਲਿੰਗ ਵਰਗੇ ਇਲਜ਼ਾਮ ਲਗਾ ਕੇ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਭੱਜ ਰਹੇ ਹਨ ਅਜਿਹੇ ਬਿਆਨਾਂ ਦੀ ਯੂਨੀਅਨ ਵਲੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਜਾਂਦੀ ਹੈ।
ਸਤਨਾਮ ਸਿੰਘ ਡਿਪੂ ਪ੍ਰਧਾਨ ਸਕਟੈਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵਿੱਚ ਪਹਿਲਾ ਆਪ ਹੀ ਕਾਨੂੰਨ ਬਹਾਲ ਕਰਨ ਦੀ ਗੱਲ ਕਰਦੀ ਹੈ ਅਤੇ ਬਾਅਦ ਵਿੱਚ ਆਪ ਹੀ ਕਾਨੂੰਨ ਦੀਆ ਧੱਜੀਆ ਉਡਾਣ ਦੀ ਗੱਲ ਕਰਦੀ ਹੈ ਜਿਸ ਕਾਨੂੰਨ ਦਾ ਮਹਿਕਮੇ ਅਤੇ ਮੁਲਾਜ਼ਮਾਂ ਨੂੰ ਨੁਕਸਾਨ ਹੁੰਦਾ ਹੈ ਉਹ ਪਹਿਲ ਦੇ ਅਧਾਰ ਤੇ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਤੇ ਲਾਗੂ ਕਰਦੇ ਹਨ ਜਿਵੇਂ ਕਿ ਵੀ ਟੀ ਐਸ ਜਾਂ ਹੋਰ ਸਕੀਮਾਂ ਨੂੰ ਪਹਿਲਾਂ ਜਾਂ ਕੇਵਲ ਪਨਬੱਸ ਪੀ ਆਰ ਟੀ ਸੀ ਤੇ ਹੀ ਲਾਗੂ ਕੀਤਾ ਜਾਂਦਾ ਹੈ ਪ੍ਰਾਈਵੇਟ ਤੇ ਨਹੀਂ ਮੰਤਰੀ ਸਾਹਿਬ ਨੇ ਮੀਡੀਆ ਵਿੱਚ ਕਿਹਾ ਹੈ ਮੁਲਾਜ਼ਮ ਚੋਰੀ ਕਰਦੇ ਹਨ ਅਤੇ  ਉਵਰ ਲੋਡ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੋਈਆਂ ਅਸੀਂ ਸੈਂਕੜੇ ਬੱਸਾਂ ਦੇ ਟਾਇਰ ਪਾਟਣ ਲੋਕਾਂ ਨੂੰ ਸੱਟਾਂ ਲੱਗਣ ਅਤੇ ਡਿੱਗਣ ਕਾਰਨ ਮੋਤ ਜਾ ਸੱਟਾਂ ਲੱਗਣ ਵਾਲਿਆਂ ਦੀ ਗਿਣਤੀ ਬਹੁਤ ਹੈ
ਦੂਸਰੇ ਪਾਸੇ ਕੰਡਕਟਰਾਂ ਦੀਆਂ ਉਵਰਲੋਡ ਕਾਰਨ ਰਿਪੋਰਟਾਂ ਜਿਸ ਵਿੱਚ ਕੰਡਕਟਰ ਨੇ ਪੈਸੇ ਨਹੀਂ ਲਏ ਸਨ ਇਰਾਦਾ ਗਬਨ ਕਹਿ ਕੇ ਸੈਂਕੜੇ ਰਿਪੋਰਟਾਂ ਕੀਤੀਆਂ ਗਈਆ ਹਨ ਇਸ ਸਬੰਧੀ ਮੀਡੀਆ ਸਾਹਮਣੇ ਯੂਨੀਅਨ ਸਬੂਤ ਦੇਣ ਨੂੰ ਤਿਆਰ ਹੈ ਬਾਕੀ ਪੰਜਾਬ ਦੇ ਲੋਕਾਂ ਦਾ ਡਰਾਈਵਰ ਕੰਡਕਟਰ ਨਾਲੋਂ ਵੱਧ ਦੁੱਖ ਜਾਂ ਦਰਦ ਕੋਈ ਨਹੀਂ ਸਮਝ ਸਕਦਾ ਇਹ ਸਰਕਾਰ ਦੀਆਂ ਨਾਕਾਮੀਆਂ ਅਤੇ ਧੱਕੇਸਾਹੀ ਦੇ ਬਾਵਜੂਦ ਵੀ ਸਵੇਰੇ ਪਹਿਲੇ ਟਾਇਮਾਂ ਵਿੱਚ ਅਤੇ ਸ਼ਾਮ ਨੂੰ ਲਾਸ੍ਟ ਟਾਇਮਾਂ ਵਿੱਚ ਅੱਜ ਵੀ ਲੋਕਾ ਨੂੰ ਸਹੂਲਤਾਂ ਦੇ ਰਹੇ ਹਨ ਯੂਨੀਅਨ ਦੇ ਆਗੂਆਂ ਨੇ ਕਿਹਾ ਸਰਕਾਰ ਵਲੋ ਜਥੇਬੰਦੀ ਨੂੰ ਮੀਟਿੰਗਾ ਦਿਤੀਆ ਗਈਆ ਹਨ ਉਸ ਵਿੱਚ ਸਮੂਹ ਮੰਗਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ 10 ਹਜ਼ਾਰ ਸਰਕਾਰੀ ਬੱਸਾਂ ਕੀਤੀਆ ਜਾਣ ਜੇਕਰ ਹੱਲ ਨਾ ਕੀਤਾ ਗਿਆ ਤਾਂ ਰਹਿੰਦੇ ਸਾਰੇ ਪ੍ਰੋਗਰਾਮ ਸਟੈਂਡ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ
TAGGED: union
Share This Article
Facebook Twitter Whatsapp Whatsapp Telegram Copy Link
Share
Previous Article ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ
Next Article ਗੌਰਵ ਕੰਡਾ ਬਣੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਇਵੇੰਟ ਇੰਚਾਰਜ ਗੌਰਵ ਕੰਡਾ ਬਣੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਇਵੇੰਟ ਇੰਚਾਰਜ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?