By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 3 ਵੱਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਹੋਇਆ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 3 ਵੱਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਹੋਇਆ ਆਯੋਜਨ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 3 ਵੱਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਹੋਇਆ ਆਯੋਜਨ

Talk Hindustan
Last updated: 2025/01/02 at 3:27 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 3 ਵੱਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਹੋਇਆ ਆਯੋਜਨ
SHARE

ਕਪੂਰਥਲਾ 2 ਜਨਵਰੀ( ਗੌਰਵ ਮੜੀਆ) ਦ ਓਪਨ ਡੋਰ ਚਰਚ ਵਿਖੇ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 3 ਵੱਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲ ਦੀ ਆਖਰੀ ਸ਼ਾਮ ਨੂੰ ਕਰਾਸ ਓਵਰ ਨਾਈਟ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਅਤੇ ਰਾਤ 12 ਵੱਜਦੇ ਹੀ ਨਵਾਂ ਸਾਲ ਮਨਾਇਆ ਗਿਆ।

ਇਸ ਮੌਕੇ ਆਤਿਸ਼ਬਾਜੀ ਚਲਾ ਕੇ ਸੰਨ 2025 ਨੂੰ ਜੀ ਆਇਆ ਆਖਿਆ ਗਿਆ। ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਇਸ ਮੌਕੇ ਕਿਹਾ ਕਿ ਅੱਜ ਪ੍ਰਭੂ ਯਿਸ਼ੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਓਂਦੀ ਜਾਗਦੀ ਮਿਸਾਲ ਹੈ ਕਿ ਦੁਨੀਆਂ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸ਼ੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈI ਹਰ ਇਨਸਾਨ ਆਪਣੇ ਦੁਖਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਭੂ ਦੀ ਬਾਂਹ ਫੜਨ ਲਈ ਤਿਆਰ ਹੈ

ਇਸ ਮੌਕੇ ਪਾਸਟਰ ਦਿਉਲ ਜੀ ਵਲੋਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਬਾਈਬਲ ਵਿੱਚੋਂ ਵਚਨ ਸੁਣਾ ਕੇ ਨਿਹਾਲ ਕੀਤਾ ਗਿਆ। ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਲਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਿਫਤ ਵਿੱਚ ਜਕੜੇ ਲੋਕਾਂ ਦੀ ਅਜ਼ਾਦੀ ਲਈ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਕੀਤੀI ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀI ਦ ਓਪਨ ਡੋਰ ਚਰਚ ਦੇ ਵਰਸ਼ਿਪ ਟੀਮ ਦੁਆਰਾ ਯਿਸ਼ੂ ਮਸੀਹ ਜੀ ਦੀ ਮਹਿਮਾ ਲਈ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ

ਇਸ ਮੌਕੇ ਖੋਜੇਵਾਲਾ ਚਰਚ ਦੇ ਉਪ-ਚੇਅਰਮੈਨ ਬਾਬੂ ਜੈ ਰਾਮ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾI ਅੱਜ ਦੀ ਇਸ ਪ੍ਰਾਰਥਨਾ ਸਭਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ 2024 ਸਾਲ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਜੀਵਨ ਦੇ ਨਵੇਂ ਲਕਸ਼ ਨੂੰ ਲੈ ਕੇ 2025 ਨੂੰ ਜੀ ਆਇਆ ਕਹਿੰਦੇ ਹੋਏ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਧੰਨਵਾਦ ਕੀਤਾ ਅਤੇ ਆਪਣੇ ਜਿੰਦਗੀ ਦੇ ਨਵੇਂ ਨਵੇਂ ਕਾਰਜਾਂ ਨੂੰ ਸਿਰੇ ਲਾਉਣ ਲਈ ਪ੍ਰਭੂ ਜੀ ਕੋਲ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਆਪਣੇ ਗੁਨਾਹਾਂ ਦੀ ਤੌਬਾ ਕੀਤੀ ਸਮੂਹ ਆਈਆਂ ਆਈਆਂ ਸੰਗਤਾਂ ਲਈ ਲੰਗਰ ਪਾਣੀ ਅਤੇ ਚਾਹ ਦਾ ਲੰਗਰ ਅਟੁੱਟ ਚੱਲਦਾ ਰਿਹਾ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article BSP के पूर्व प्रधान जसबीर सिंह गढ़ी आम आदमी पार्टी में शामिल, मुख्यमंत्री मान ने दिलाई सदस्यता BSP के पूर्व प्रधान जसबीर सिंह गढ़ी आम आदमी पार्टी में शामिल, मुख्यमंत्री मान ने दिलाई सदस्यता
Next Article नगर सुधार ट्रस्ट में अनियमितताओं और प्लॉट की घपलेबाजी के कारण इम्प्रूवमेंट ट्रस्ट के सीनियर सहायक के खिलाफ भ्रष्टाचार का मामला दर्ज नगर सुधार ट्रस्ट में अनियमितताओं और प्लॉट की घपलेबाजी के कारण इम्प्रूवमेंट ट्रस्ट के सीनियर सहायक के खिलाफ भ्रष्टाचार का मामला दर्ज
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?