By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਰਬਨ ਅਸਟੇਟ ਵਿਖੇ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਤੇ ਡਰਾਇੰਗ ਮੁਕਾਬਲੇ ਦਾ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਰਬਨ ਅਸਟੇਟ ਵਿਖੇ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਤੇ ਡਰਾਇੰਗ ਮੁਕਾਬਲੇ ਦਾ ਆਯੋਜਨ
Jalandhar

ਅਰਬਨ ਅਸਟੇਟ ਵਿਖੇ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਤੇ ਡਰਾਇੰਗ ਮੁਕਾਬਲੇ ਦਾ ਆਯੋਜਨ

Talk Hindustan
Last updated: 2023/04/15 at 8:23 PM
Talk Hindustan
Share
2 Min Read
ਅਰਬਨ ਅਸਟੇਟ ਵਿਖੇ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਤੇ ਡਰਾਇੰਗ ਮੁਕਾਬਲੇ ਦਾ ਆਯੋਜਨ
SHARE

ਕਪੂਰਥਲਾ (ਗੌਰਵ ਮੜੀਆ) ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਕਪੂਰਥਲਾ ਵੱਲੋਂ ਲਾਈਫ ਹੈਲਪਰਜ਼ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਵਿਖੇ 14 ਅਪ੍ਰੈਲ 2023 ਨੂੰ ਵਿਸਾਖੀ, ਸ਼੍ਰੀ ਅੰਬੇਡਕਰ ਜੈਅੰਤੀ ਅਤੇ ਸੰਕ੍ਰਾਂਤੀ ਦੇ ਮੌਕੇ ‘ਤੇ ਬੱਚਿਆਂ ਲਈ ਪੰਜਵਾਂ ਛਮਾਹੀ ਖੂਨਦਾਨ ਕੈਂਪ ਅਤੇ ਡਰਾਇੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ ,।

ਐਡਵੋਕੇਟ ਅਨੁਜ ਆਨੰਦ ਪ੍ਰਧਾਨ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਕਪੂਰਥਲਾ ਨੇ ਉਨ੍ਹਾਂ ਦਸਿਆ ਕਿ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਨੇ ਅਰਬਨ ਅਸਟੇਟ ਦੇ ਮੰਦਰ ਜਾਂ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਘੱਟੋ-ਘੱਟ 2 ਖੂਨਦਾਨ ਕੈਂਪ ਲਗਾਉਣ ਦਾ ਸੰਕਲਪ ਲਿਆ ਹੈ।

ਅੱਜ ਦੇ ਕੈਂਪ ਦਾ ਉਦਘਾਟਨ ਸੁਸਾਇਟੀ ਦੇ ਮੁੱਖ ਸਰਪ੍ਰਸਤ ਐਡਵੋਕੇਟ ਜੇ.ਜੇ.ਐਸ ਅਰੋੜਾ ਨੇ ਕੀਤਾ ਅਤੇ ਡਿਪਟੀ ਮੇਅਰ ਵਿਨੋਦ ਸੂਦ ਅਤੇ ਸ਼੍ਰੀ ਲਾਲ ਵਿਸ਼ਵਾਸ ਬੈਂਸ ਪੀ.ਸੀ.ਐਸ ਉਪ ਮੰਡਲ ਮੈਜਸਿਟ੍ਰੇਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਤੇ ਖੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ।

ਇਸ ਕੈਂਪ ਵਿੱਚ 42 ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ, ਗਲਮਨੈੱਟ, ਈਟੀਸੀ ਕਪੂਰਥਲਾ, ਵਰਧਮਾਨ ਕ੍ਰਏਿਸ਼ਨ ਵੱਲੋਂ ਕਰਵਾਏ ਗਏ ਡਰਾਇੰਗ ਮੁਕਾਬਲੇ ਵਿੱਚ ਵੀ 50 ਤੋਂ ਵੱਧ ਛੋਟੇ ਬੱਚਿਆਂ ਨੇ ਭਾਗ ਲਿਆ।

ਕੁਲਵਿੰਦਰ ਸਿੰਘ ਨਾਗਰਾ ਨੇ ਦੱਸਆਿ ਕਿ ਇਸ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਡਾ: ਰਣਜੀਤ ਰਾਏ, ਡਾ: ਅਨੂਪ ਕੁਮਾਰ, ਸ਼ੁਭਮ ਅਨੇਜਾ, ਰਾਕੇਸ਼ ਸ਼ਰਮਾ, ਅਮੀਸ਼ ਕੁੰਦਰਾ, ਅਸ਼ੋਕ ਗੁਪਤਾ, ਸੂਰਜ ਉਪਾਧਆਿਏ ਨੇ ਭਰਪੂਰ ਸਹਯਿੋਗ ਦਿੱਤਾ। ਅਨੁਜ ਆਨੰਦ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨਾਗਰਾ ਜਨਰਲ ਸਕੱਤਰ, ਕੈਸ਼ੀਅਰ ਗੁਰਨਾਮ ਸਿੰਘ ਅਤੇ ਸਚਿਨ ਅਰੋੜਾ, ਹਰਮਨਜੀਤ ਸਿੰਘ ਸਮੇਂ-ਸਮੇਂ ‘ਤੇ ਲੋਕਾਂ ਨੂੰ ਖ਼ੂਨਦਾਨ ਦੇ ਫ਼ਾਇਦਆਿਂ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ।

ਅੱਜ ਦੇ ਕੈਂਪ ਵਿੱਚ ਸਾਬਕਾ ਡੀਸੀ ਅਵਤਾਰ ਸਿੰਘ ਭੁੱਲਰ, ਜਿਲਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਜਸਵਿੰਦਰ ਸਿੰਘਘ ਤੋਰਾ, ਰਾਕੇਸ਼ ਸ਼ਰਮਾ, ਰੋਹਿਤ ਅਰੋੜਾ, ਹਰਮਿੰਦਰ ਅਰੋੜਾ, ਮਨਪ੍ਰੀਤ ਸਿੰਘ ਸੋਢੀ, ਵਿਨੇ ਸ਼ਰਮਾ, ਕੁਲਪ੍ਰੀਤ ਸਿੰਘ ਨਾਗਰਾ, ਅਸ਼ੀਸ਼ ਕੁੰਦਰਾ, ਐਡਵੋਕੇਟ ਹਰਮਨਜੀਤ ਸਿੰਘ , ਪੂਜਾ ਅਰੋੜਾ, ਮਹਿਕ ਆਨੰਦ, ਦੀਪਿਕਾ ਸ਼ਰਮਾ, ਵੰਸ਼, ਸ਼੍ਰੇਆ, ਅਮਨਦੀਪ ਸਿੰਘ,ਸ਼ਾਮ ਸੁੰਦਰ ਅਗਰਵਾਲ,ਗੁਰਪ੍ਰੀਤ ਸਿੰਘ ਆਹਲੂਵਾਲੀਆ, ਅਨੀਸ਼ ਅਗਰਵਾਲ, ਦਵਿੰਦਰ ਸਿੰਘ ਅਤੇ ਹੋਰ ਵੀ ਕਈ ਪਤਵੰਤੇ ਸੱਜਣਾਂ ਨੇ ਸ਼ਰਿਕਤ ਕੀਤੀ ਅਤੇ ਕੈਂਪ ਵਿੱਚ ਸੇਵਾ ਕੀਤੀ।

Share This Article
Facebook Twitter Whatsapp Whatsapp Telegram Copy Link
Share
Previous Article जालंधर उपचुनाव: लोक इंसाफ पार्टी के नेता आप में हुए शामिल आम आदमी पार्टी मे शामिल जालंधर उपचुनाव: लोक इंसाफ पार्टी के नेता आप में हुए शामिल आम आदमी पार्टी मे शामिल
Next Article गोलियों की तड़तड़ाहट से गूंजा प्रयागराज : 18 सेकंड में दागीं 20 गोलियां… और अतीक-अशरफ खत्म गोलियों की तड़तड़ाहट से गूंजा प्रयागराज : 18 सेकंड में दागीं 20 गोलियां… और अतीक-अशरफ खत्म
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?