By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੇਲੋ ਇੰਡੀਆ ਪੈਰਾ ਗੇਮਜ਼-2023 ਦਿੱਲੀ’ ਵਿਖੇ ਪੰਜਾਬ ਦੇ ਖਿਡਾਰੀ ਕਰ ਰਹੇ ਹਨ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 9 ਮੈਡਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Delhi > ਖੇਲੋ ਇੰਡੀਆ ਪੈਰਾ ਗੇਮਜ਼-2023 ਦਿੱਲੀ’ ਵਿਖੇ ਪੰਜਾਬ ਦੇ ਖਿਡਾਰੀ ਕਰ ਰਹੇ ਹਨ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 9 ਮੈਡਲ
DelhiPunjabSports

ਖੇਲੋ ਇੰਡੀਆ ਪੈਰਾ ਗੇਮਜ਼-2023 ਦਿੱਲੀ’ ਵਿਖੇ ਪੰਜਾਬ ਦੇ ਖਿਡਾਰੀ ਕਰ ਰਹੇ ਹਨ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 9 ਮੈਡਲ

Talk Hindustan
Last updated: 2023/12/14 at 5:26 AM
Talk Hindustan
Share
2 Min Read
ਖੇਲੋ ਇੰਡੀਆ ਪੈਰਾ ਗੇਮਜ਼-2023 ਦਿੱਲੀ’ ਵਿਖੇ ਪੰਜਾਬ ਦੇ ਖਿਡਾਰੀ ਕਰ ਰਹੇ ਹਨ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 9 ਮੈਡਲ
SHARE

ਦਿੱਲ੍ਹੀ ਵਿਖੇ ਚੱਲ ਰਹੇ ‘ਖੇਲੋ ਇੰਡੀਆ ਪੈਰਾ ਗੇਮਜ਼-2023 ਦਿੱਲੀ’ ਵਿੱਚ ਪੰਜਾਬ ਦੇ ਖਿਡਾਰੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਜਿਸ ਵਿੱਚ ਹੁਣ ਤੱਕ ਪੰਜਾਬ ਦੇ 9 ਖਿਡਾਰੀ ਮੈਡਲ ਜਿੱਤ ਚੁੱਕੇ ਹਨ। ਜਿਸ ਵਿਚ ਪੈਰਾ ਪਾਵਰ ਲਿਫਟਿੰਗ ਵਿਚ ਮਨਪ੍ਰੀਤ ਕੌਰ 41 ਕਿਲੋ ਕੈਟਾਗਰੀ ਨੇ ਗੋਲਡ, ਜਸਪ੍ਰੀਤ ਕੌਰ 45 ਕਿਲੋ ਵਿੱਚ ਗੋਲਡ, ਪਰਮਜੀਤ ਕੁਮਾਰ 49 ਕਿਲੋ ਕੈਟਾਗਰੀ ਵਿੱਚ ਗੋਲਡ, ਪੈਰਾ ਬੈਡਮਿੰਟਨ ਵਿੱਚ ਸੰਜੀਵ ਕੁਮਾਰ ਐੱਮ ਐੱਸ WH-2 ਕੈਟਾਗਰੀ ਨੇ ਗੋਲਡ, ਰਾਜ ਕੁਮਾਰ ਐੱਮ ਐੱਸ SU-5 ਨੇ ਕਾਂਸੀ ਦਾ ਤਗਮਾ, ਸ਼ਬਾਨਾ WS WH-2 ਕੈਟਾਗਰੀ ਨੇ ਕਾਂਸੀ ਦਾ ਤਗਮਾ, ਪੈਰਾ ਅਥਲੈਟਿਕਸ ਵਿੱਚ ਵਿਵੇਕ ਸ਼ਰਮਾ T-42 ਕੈਟਾਗਰੀ ਨੇ 100 ਮੀਟਰ ਵਿਚ ਸਿਲਵਰ ਮੈਡਲ, ਗੁਰਵੀਰ ਸਿੰਘ T-11 ਕੈਟਾਗਰੀ ਨੇ 100 ਮੀਟਰ ਵਿਚ ਤਾਂਬੇ ਦਾ ਤਗਮਾ ਅਤੇ ਪਰਵੀਨ ਕੁਮਾਰ T-36 ਕੈਟਾਗਰੀ ਨੇ 400 ਮੀਟਰ ਰੇਸ ਵਿਚ ਤਾਂਬੇ ਦਾ ਤਗਮਾ ਜਿੱਤਿਆ।

ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਚਰਨਜੀਤ ਸਿੰਘ ਬਰਾੜ, ਜਸਪ੍ਰੀਤ ਸਿੰਘ ਧਾਲੀਵਾਲ, ਸਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ ਅਤੇ ਸੀ ਡੀ ਐਮ ਰੂਪੇਸ਼ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ ਰੋਪੜ, ਕੋਚ ਗਗਨਦੀਪ ਸਿੰਘ, ਡਾਕਟਰ ਨਵਜੋਤ ਸਿੰਘ ਬੱਲ, ਪੈਰਾ ਖਿਡਾਰੀਆਂ ਸੰਦੀਪ ਸਿੰਘ ਸੰਧੂ, ਸੰਜੀਵ ਕੁਮਾਰ, ਦਲਜੀਤ ਸਿੰਘ, ਮੁਹੰਮਦ ਨਦੀਮ, ਹਰਸ਼ ਮਹਿਮੀ ਅਤੇ ਸਮੂਹ ਮੈਬਰਾਂ ਆਦਿ ਨੇ ਸਮੂਹ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬਾਕੀ ਖਿਡਾਰੀਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

TAGGED: Sports
Share This Article
Facebook Twitter Whatsapp Whatsapp Telegram Copy Link
Share
Previous Article ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 24 ਨਵੇਂ ਧਾਰਮਿਕ ਅਧਿਆਪਕ ਨਿਯੁਕਤ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਨਿਯੁਕਤੀ ਪੱਤਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 24 ਨਵੇਂ ਧਾਰਮਿਕ ਅਧਿਆਪਕ ਨਿਯੁਕਤ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਨਿਯੁਕਤੀ ਪੱਤਰ
Next Article ਨੰਬਰਦਾਰਾ ਦੀ ਹੱਕੀ ਮੰਗਾ ਨੂੰ ਲੈਕੇ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਵਲੋ ਕੈਬਿਨਟ ਮੰਤਰੀ ਬਲਕਾਰ ਸਿੰਘ ਨੂੰ ਦਿੱਤਾ ਗਿਆ ਮੰਗ ਪੱਤਰ ਨੰਬਰਦਾਰਾ ਦੀ ਹੱਕੀ ਮੰਗਾ ਨੂੰ ਲੈਕੇ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਵਲੋ ਕੈਬਿਨਟ ਮੰਤਰੀ ਬਲਕਾਰ ਸਿੰਘ ਨੂੰ ਦਿੱਤਾ ਗਿਆ ਮੰਗ ਪੱਤਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?