By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਐੱਸਪੀ ਬਲਜੀਤ ਸਿੰਘ ਨੂੰ ਕਪੂਰਥਲਾ ‘ਚ ਲੋਕਾਂ ਨੇ ਸ਼ਰਧਾਂਜਲੀ ਕੀਤੀ ਭੇਟ 
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਐੱਸਪੀ ਬਲਜੀਤ ਸਿੰਘ ਨੂੰ ਕਪੂਰਥਲਾ ‘ਚ ਲੋਕਾਂ ਨੇ ਸ਼ਰਧਾਂਜਲੀ ਕੀਤੀ ਭੇਟ 
Jalandhar

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਐੱਸਪੀ ਬਲਜੀਤ ਸਿੰਘ ਨੂੰ ਕਪੂਰਥਲਾ ‘ਚ ਲੋਕਾਂ ਨੇ ਸ਼ਰਧਾਂਜਲੀ ਕੀਤੀ ਭੇਟ 

Talk Hindustan
Last updated: 2023/07/27 at 6:09 PM
Talk Hindustan
Share
3 Min Read
ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਐੱਸਪੀ ਬਲਜੀਤ ਸਿੰਘ ਨੂੰ ਕਪੂਰਥਲਾ ‘ਚ ਲੋਕਾਂ ਨੇ ਸ਼ਰਧਾਂਜਲੀ ਕੀਤੀ ਭੇਟ 
SHARE

ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਉਨ੍ਹਾਂ ਨੂੰ ਹਮੇਸ਼ਾ ਅਮਰ ਰੱਖੋ – ਅਵੀ ਰਾਜਪੂਤ

ਕਪੂਰਥਲਾ ( ਗੌਰਵ ਮੜੀਆ ) ਕਪੂਰਥਲੇ ਹਲਕੇ ਵਿੱਚ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਟੀਮ ਨਾਲ ਮਿਲ ਕੇ ਸ਼ਹੀਦ ਐਸ ਪੀ ਬਲਜੀਤ ਸਿੰਘ ਨੂੰ ਉਨ੍ਹਾਂ ਦੇ ਬੁੱਤ ਤੇ ਸ਼ਰਧਾ ਦੇ ਫੁਲ ਭੇਟ ਕਿੱਤੇ ਅਤੇ ਪ੍ਰਮਾਤਮਾ ਸ਼ਹੀਦ ਬਲਜੀਤ ਸਿੰਘ ਜ਼ੀ ਦੇ ਬੇਟੇ ਡੀਐਸਪੀ ਮਨਿੰਦਰ ਸਿੰਘ ਨੂੰ ਲੋਕਾਂ ਦੀ ਸੇਵਾ ਕਰਨ ਦਾ ਬੱਲ ਬਖਸ਼ਣ ਅਤੇ ਡੀਐਸਪੀ ਮਨਿੰਦਰ ਸਿੰਘ ਸਮਾਜ ਵਿੱਚ ਸੱਚ ਦੀ ਆਵਾਜ਼ ਨੂੰ ਸੁਣਦੇ ਹੋਏ ਅਤੇ ਸਮਾਜ ਭਲਾਈ ਦੇ ਕੰਮ ਕਰ ਕੇ ਆਪਣੇ ਪਿਤਾ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇ ਕੇ ਮਾਨ ਮਹਿਸੂਸ ਕਰ ਸਕਣ

ਅਵੀ ਰਾਜਪੂਤ ਨੇ ਸੰਬੋਧਨ ਕਰਦੇ ਕਿਹਾ ਕੀ ਸ਼ਹੀਦ ਅਫਸਰ ਦੇਸ਼ ਲਈ ਯਾ ਆਪਣੇ ਸੂਬੇ ਲਈ ਕੁਜ ਚੰਗਾ ਕਰਨ ਦੀ ਸੋਚ ਨਾਲ ਅਤੇ ਸਾਨੂ ਸਬ ਨੂੰ ਖੁੱਲੇ ਅਸਮਾਨ ਵਿੱਚ ਸਾਹ ਲੈਣ ਦਿੱਤਾ ਜਾਵੇ ਉਸ ਲਈ ਖੁਦ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਆਪਣੇ ਪਰਿਵਾਰ ਬਾਰੇ ਨਾ ਸੋਚ ਕੇ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਨੇ ਸਾਨੂੰ ਸਬ ਨੂੰ ਵੀ ਉਨ੍ਹਾਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨ ਸਨਮਾਨ ਦੇ ਕੇ ਹਰ ਇਕ ਦਿਨ ਕਿਸੇ ਨਾ ਕਿਸੇ ਤਰਾਹ ਮਾਨ ਮਹਿਸੂਸ ਕਰਵਾਣ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ

ਅਵੀ ਰਾਜਪੂਤ ਨੇ ਕਿਹਾ ਕੀ ਸ਼ਹੀਦ ਬਲਜੀਤ ਸਿੰਘ ਜ਼ੀ ਨੇ ਨੇ ਸੂਬੇ ਦੀ ਰੱਖਿਆ ਕਰਦੇ ਹੋਏ ਆਪਣੀ ਜਿੰਮੇਵਾਰੀ ਨੂੰ ਧੰਨਦੇਹੀ ਨਾਲ ਨਿਭਾਣਦੇ ਹੋਏ ਆਮ ਲੋਕਾਂ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਗਵਾਈ ਸੀ ਅਤੇ ਅੱਜ ਸਾਨੂੰ ਵੀ ਮਾਨ ਮਹਿਸੂਸ ਹੋ ਰਿਹਾ ਕੀ ਅੱਸੀ ਐਸੇ ਸੂਰਮੇ ਨੂੰ ਸ਼ਰਧਾ ਦੇ ਫੁਲ ਭੇਟ ਕਰ ਰਹੇ ਹਾਂ

ਕਪੂਰਥਲਾ ਵਿੱਚ ਵੱਖ ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਸ਼ਹੀਦ ਬਲਜੀਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕਿੱਤੇ ਇਸ ਨਾਲ ਅਵੀ ਰਾਜਪੂਤ ਨੇ ਯੂਥ ਨੂੰ ਬੇਨਤੀ ਕਿੱਤੀ ਕੀ ਸ਼ਹੀਦਾਂ ਨੂੰ ਨਮਨ ਕਰਕੇ ਅਤੇ ਉਨ੍ਹਾਂ ਸ਼ਹਾਦਤ ਨੂੰ ਯਾਦ ਕਰ ਕੇ ਯੂਥ ਨੂੰ ਵੀ ਸ਼ਹੀਦਾ ਦੇ ਸ਼ਹਾਦਤ ਦੇ ਰਸਤੇ ਤੇ ਚੱਲਕੇ ਆਪਣੇ ਸੂਬੇ ਅਤੇ ਦੇਸ਼ ਦੀ ਰੱਖਿਆ ਕਰਨ ਲਈ ਪ੍ਰੇਰਨਾ ਲੈਣੀ ਚਾਹੀਦੀ ਹੈ ਇਸ ਮੌਕੇ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਮੋਹਿੰਦਰ ਸਿੰਘ, ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜਬੀਰ ਸਿੰਘ ਵਾਲਿਆਂ ਸਾਬਕਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸੁਖਜਿੰਦਰ ਗਿੱਲ, ਲਖਬੀਰ ਸਿੰਘ, ਰਾਜੇਸ਼, ਤਜਿੰਦਰ ਲਵਲੀ, ਲਾਡੀ, ਅਮਿਤ ਅਰੋੜਾ, ਉਦੇ, ਸੋਨੂ, ਆਦਿ ਹਾਜ਼ਰ ਸਨ

Share This Article
Facebook Twitter Whatsapp Whatsapp Telegram Copy Link
Share
Previous Article ਵਿਜੀਲੈਂਸ ਵੱਲੋਂ ਨਕਸ਼ੇ ਦੀ ਅਸਲ ਫ਼ੀਸ 80 ਰੁਪਏ ਦੀ ਬਜਾਏ 1500 ਰੁਪਏ ਲੈਣ ਦੇ ਦੋਸ਼ ਹੇਠ ਪਟਵਾਰੀ ਕਾਬੂ ਵਿਜੀਲੈਂਸ ਵੱਲੋਂ ਨਕਸ਼ੇ ਦੀ ਅਸਲ ਫ਼ੀਸ 80 ਰੁਪਏ ਦੀ ਬਜਾਏ 1500 ਰੁਪਏ ਲੈਣ ਦੇ ਦੋਸ਼ ਹੇਠ ਪਟਵਾਰੀ ਕਾਬੂ
Next Article एलपीयू की पांच महिला-मुक्केबाजों का एशियाई गेम्स-2023 के लिए भारतीय टीम में चयन एलपीयू की पांच महिला-मुक्केबाजों का एशियाई गेम्स-2023 के लिए भारतीय टीम में चयन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?