ਕਪੂਰਥਲਾ ( ਗੌਰਵ ਮੜੀਆ )ਸਰਕਾਰ ਪੀਰ ਬਾਬਾ ਬੂਟੇ ਸਾਹ ਜੀ ਸਲਾਨਾ ਜੋੜ ਮੇਲਾ ਪਿੰਡ ਕਿਸ਼ਨਸਿੰਘ ਵਾਲਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਪੀਰ ਬਾਬਾ ਬੂਟੇ ਸਾਹ ਜੀ ਦੀ ਦਰਗਾਹ ਤੇ ਝੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ
ਸਟੇਜ ਦੀ ਸ਼ੁਰੂਆਤ ਸੂਫ਼ੀ ਕਲਾਕਾਰ ਮਨੀ ਗਿੱਲ, ਰਿੰਪੀ ਸਤਾਰਾ ਤੇ ਹਰਜੀਤ ਸਤਾਰਾ ਦੁਗਾਨਾ ਜੋੜੀ, ਸੂਰਜ ਝੰਡੇਰ ਤੇ ਹੈਪੀ ਰੰਧਾਵਾ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮੂਹ ਪਰਬੰਧਕ ਕਮੇਟੀ ਨੇ ਕਲਾਕਾਰਾਂ ਨੂੰ ਸਨਮਾਨਤ ਕੀਤਾ ।

