By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਮੀਰਾ ਫੈਕਟਰੀ ਚ ਵਿਆਕਤੀ ਦੀ ਪੱਗ ਉਤਾਰਣ ਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਹਮੀਰਾ ਡੀ.ਜੀ.ਐਮ ਖਿਲਾਫ ਮਾਮਲਾ ਦਰਜ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਮੀਰਾ ਫੈਕਟਰੀ ਚ ਵਿਆਕਤੀ ਦੀ ਪੱਗ ਉਤਾਰਣ ਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਹਮੀਰਾ ਡੀ.ਜੀ.ਐਮ ਖਿਲਾਫ ਮਾਮਲਾ ਦਰਜ਼
Jalandhar

ਹਮੀਰਾ ਫੈਕਟਰੀ ਚ ਵਿਆਕਤੀ ਦੀ ਪੱਗ ਉਤਾਰਣ ਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਹਮੀਰਾ ਡੀ.ਜੀ.ਐਮ ਖਿਲਾਫ ਮਾਮਲਾ ਦਰਜ਼

Talk Hindustan
Last updated: 2023/06/10 at 8:35 PM
Talk Hindustan
Share
3 Min Read
ਹਮੀਰਾ ਫੈਕਟਰੀ ਚ ਵਿਆਕਤੀ ਦੀ ਪੱਗ ਉਤਾਰਣ  ਤੇ  ਦੁਰਵਿਹਾਰ ਕਰਨ ਦੇ ਦੋਸ਼ ਹੇਠ ਹਮੀਰਾ ਡੀ.ਜੀ.ਐਮ ਖਿਲਾਫ ਮਾਮਲਾ ਦਰਜ਼
SHARE

ਕਪੂਰਥਲਾ 10 ਜੂਨ ( ਗੌਰਵ ਮੜੀਆ) ਹਮੀਰਾ ਫੈਕਟਰੀ ਚ , ਫੈਕਟਰੀ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਵਾਲੀਆ ਦੀ ਮਿੱਲ ਦੇ ਡੀ.ਜੀ.ਐੱਮ ਅਨਿਲ ਰਾਜਪੂਤ ਨਾਲ ਹੋਈ ਬਹਿਸ ਤੋ ਬਾਅਦ ਮਹੌਲ ਤਨਾਅਪੂਰਨ ਹੋ ਗਿਆ ਜਗਜੀਤ ਸਿੰਘ ਵਾਲੀਆ ਨੇ ਅਨਿਲ ਰਾਜਪੂਤ ਦੇ ਦੋਸ਼ ਲਾਉਦਿਆਂ ਦੱਸਿਆ ਕਿ ਇਸ ਨੇ ਮੇਰੀ ਪੱਗ ਉਤਾਰੀ ਹੈ ਤੇ ਮੇਰੇ ਨਾਲ ਦੁਰਵਿਹਾਰ ਕੀਤਾ ਹੈ

ਇਸ ਦੋਰਾਨ ਥਾਣਾ ਮੁੱਖੀ ਸੁਭਾਨਪੁਰ ਹਰਦੀਪ ਸਿੰਘ ਮਾਨ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਤੇ ਪੁੱਜੇ ਤੇ ਤਫਤੀਸ਼ ਤੋ ਬਾਅਦ ਉਕਤ ਫੈਕਟਰੀ ਦੇ ਡੀਜੀਐਮ ਅਨਿਲ ਰਾਜਪੂਤ ਤੇ ਸਾਥੀਆ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ
ਜਗਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਸਵੇਰੇ 10.30 ਵਜੇ ਮੈਂ ਆਪਣੀ ਜਗਤਜੀਤ ਇੰਡਸਰਟੀ ਹਮੀਰਾ ਦੇ ਜੀ.ਐਮ. ਅਨਿੱਲ ਰਾਜਪੂਤ ਅੱਗੇ ਇਹ ਬੇਨਤੀ ਕੀਤੀ ਕਿ ਮੇਰੇ ਪਿਤਾ ਹਰਭਜਨ ਸਿੰਘ ਬਜੁਰਗ ਸਥਿੱਤੀ ਵਿੱਚ ਹਨ

ਅਤੇ ਅਕਸਰ ਹੀ ਬਿਮਾਰ ਰਹਿੰਦੇ ਹਨ।ਅਤੇ ਮੇਰਾ ਛੋਟਾ ਭਰਾ ਦਲਜੀਤ ਸਿੰਘ ਜੋ ਆਪਣੀ ਸ਼ਿਫਟ ਵਿੱਚ ਸਵੇਰੇ 8.30.ਤੋ ਸ਼ਾਮ 05 ਵਜੇ ਤੱਕ ਡਿਊਟੀ ਕਰਦਾ ਹੈ।ਉਸਦੀ ਸ਼ਿਫਟ ਬਦਲੀ ਜਾਵੇ ਤਾਂ ਜੋ ਆਪਣੀ ਡਿਊਟੀ ਦੇ ਨਾਲ ਆਪਣੇ ਪਿਤਾ ਦੀ ਦੇਖਭਾਲ ਵੀ ਕਰ ਸਕੇ ਤਾਂ ਜੀ.ਐਮ. ਅਨਿੱਲ ਰਾਜਪੂਤ ਨੇ ਮੈਨੂੰ ਬਹੁਤ ਹੀ ਗੁੱਸੇ ਚ ਮੈਨੂੰ ਗਾਲ ਕੱਢੀ ਜਦੋ ਮੈ ਉਸ ਵੱਲੋ ਕੱਢੀ ਗਾਲ ਦਾ ਵਿਰੋਧ ਕੀਤਾ ਤਾਂ ਜੀ.ਐਮ. ਅਨਿੱਲ ਰਾਜਪੂਤ ਨੇ ਕੁਰਸੀ ਤੋਂ ਉੱਠ ਕੇ ਪਹਿਲਾ ਮੈਨੂੰ ਧੱਕਾ ਮਾਰਿਆ ਅਤੇ ਨਾਲ ਹੀ ਮੇਰੇ ਮੂੰਹ ਤੇ ਚਪੇੜ ਮਾਰੀ ।

ਜਿਸ ਨਾਲ ਮੇਰੀ ਪੱਗ ਜਮੀਨ ਤੇ ਡਿੱਗ ਪਈ ਅਤੇ ਆਰ.ਪੀ.ਸੈਣੀ, ਸਕਿਉਰਟੀ ਅਫਸਰ ਜਗਤਜੀਤ ਇੰਡਸਟਰੀ ਨੂੰ ਕਿਹਾ ਕਿ ਮੇਰੀ ਪੱਗ ਅਤੇ ਸੰਦੀਪ ਕੁਮਾਰ ਦਾ ਮੋਬਾਇਲ ਫੋਨ ਵਾਪਿਸ ਕਰ ਦੇਵੋ ਅਸੀ ਵਾਪਿਸ ਜਾਣਾ ਹੈ ਤਾਂ ਇਹਨਾਂ ਦੋਹਾਂ ਨੇ ਕਿਹਾ ਕਿ ਜੋ ਕਰਨਾ ਹੈ ਕਰ ਲਵੋ ਅਸੀ ਨਾਂ ਤੇ ਫੋਨ ਦੇਣਾ ਤੇ ਨਾ ਹੀ ਪੱਗ ਵਾਪਿਸ ਕਰਨੀ ਹੈ ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਉਕਤ ਫੈਕਟਰੀ ਦੇ ਜੀ.ਐੱਮ ਅਨਿਲ ਰਾਜਪੂਤ ,ਸਿਕੁਅਰਟੀ ਅਫਸਰ ਆਰ.ਪੀ.ਸੈਣੀ ਤੇ ਦੋ ਤਿੰਨ ਨਾਮਲੂਮ ਵਿਆਕਤੀਆ ਖਿਲਾਫ ਮਾਮਲਾ ਦਰਜ਼ ਕੀਤਾ ਹੈ ।ਉੱਧਰ ਜਦ ਇਸ ਮਾਮਲੇ ਚ ਜੀ.ਐੱਮ ਅਨਿਲ ਰਾਜਪੂਤ ਨਾਲ ਗੱਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਇਹ ਲੱਗੇ ਦੋਸ਼ ਬੇ-ਬੁਨਿਆਦ ਹਨ ਤੇ ਉਹਨਾ ਵੱਲੋਂ ਇਸ ਮਾਮਲੇ ਚ ਇੱਕ ਸ਼ਿਕਾਇਤ ਡੀ.ਜੀ.ਪੀ ਪੰਜਾਬ ਨੂੰ ਭੇਜ ਦਿੱਤੀ ਹੈ

Share This Article
Facebook Twitter Whatsapp Whatsapp Telegram Copy Link
Share
Previous Article ਸ਼੍ਰੀ ਕਾਲਿਕਾ ਧਾਮ ਵਿਚ ਮਹਾ ਚੰਡੀ ਹਵਨ ਯੱਗ ਕਰਵਾਇਆ ਗਿਆ ਸ਼੍ਰੀ ਕਾਲਿਕਾ ਧਾਮ ਵਿਚ ਮਹਾ ਚੰਡੀ ਹਵਨ ਯੱਗ ਕਰਵਾਇਆ ਗਿਆ
Next Article ਜਰਨਲਿਸਟ ਪ੍ਰੈਸ ਕੱਲਬ ਰਜਿ ਪੰਜਾਬ ਦੇ  ਭੁਲੱਥ  ਯੂਨਿਟ ਦਾ ਗਠਨ ਸਬੰਧੀ ਪੱਤਰਕਾਰ ਭਾਈਚਾਰੇ ਨੇ ਕੀਤੀਆ ਵਿਚਾਰਾਂ ਜਰਨਲਿਸਟ ਪ੍ਰੈਸ ਕੱਲਬ ਰਜਿ ਪੰਜਾਬ ਦੇ ਭੁਲੱਥ ਯੂਨਿਟ ਦਾ ਗਠਨ ਸਬੰਧੀ ਪੱਤਰਕਾਰ ਭਾਈਚਾਰੇ ਨੇ ਕੀਤੀਆ ਵਿਚਾਰਾਂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?