By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਟ੍ਰੈਕਟਰ ਚਾਲਕ ਨੇ ਸਕੂਟਰ ਸਵਾਰ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਕੀਤਾ ਗੰਭੀਰ ਰੂਪ ਚ ਜਖਮੀ,ਟ੍ਰੈਕਟਰ ਚਾਲਕ ਫਰਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਟ੍ਰੈਕਟਰ ਚਾਲਕ ਨੇ ਸਕੂਟਰ ਸਵਾਰ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਕੀਤਾ ਗੰਭੀਰ ਰੂਪ ਚ ਜਖਮੀ,ਟ੍ਰੈਕਟਰ ਚਾਲਕ ਫਰਾਰ
Jalandhar

ਟ੍ਰੈਕਟਰ ਚਾਲਕ ਨੇ ਸਕੂਟਰ ਸਵਾਰ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਕੀਤਾ ਗੰਭੀਰ ਰੂਪ ਚ ਜਖਮੀ,ਟ੍ਰੈਕਟਰ ਚਾਲਕ ਫਰਾਰ

Talk Hindustan
Last updated: 2023/06/08 at 10:02 PM
Talk Hindustan
Share
2 Min Read
SHARE

ਪੁਲਿਸ ਨੇ ਕੀਤਾ ਮੁਕੱਦਮਾ ਦਰਜ਼

ਕਪੂਰਥਲਾ ( ਗੌਰਵ ਮੜੀਆ)  2 ਜੂਨ ਦੀ ਰਾਤ ਨੂੰ ਹੁਸੈਨਪੁਰ ਤੋਂ ਟਿੱਬਾ ਰੋਡ ਤੇ ਮਿੱਠੜਾ ਪੁਲਿਸ ਚੋਂਕੀ ਨੇੜੇ ਟ੍ਰੈਕਟਰ ਨੇ ਸਕੂਟਰ ਸਵਾਰ ਬੁਜੁਰਗ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਗੰਭੀਰ ਰੂਪ ਚ ਜਖਮੀ ਕਰ ਦਿੱਤਾ ਹੈ ਦੁਰਘਟਨਾ ਦੌਰਾਨ ਅਵਤਾਰ ਸਿੰਘ ਦੀ ਸਜੀ ਲੱਤ ਟੁੱਟ ਗਈ ਹੈ ਤੇ ਕਾਫੀ ਸੱਟਾ ਵੀ ਲੱਗੀਆਂ ਹਨ ਇਸ ਵਕਤ ਬੁਜੁਰਗ ਅਵਤਾਰ ਸਿੰਘ ਐਸ ਜੀ ਐਲ ਹਸਪਤਾਲ ਸੁਭਾਨਪੁਰ ਵਿਖੇ ਜੇਰੇ ਇਲਾਜ਼ ਹਨ ਇਸ ਦੁਰਘਟਨਾ ਦੌਰਾਨ ਸਕੂਟਰ ਦੇ ਪਿੱਛੇ ਬੈਠੀ ਅਵਤਾਰ ਸਿੰਘ ਦੀ ਬੇਟੀ ਵੀ ਜਖਮੀ ਹੋਈ ਹੈ
ਬੇਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 2 ਜੂਨ ਨੂੰ ਓਹਨਾ ਦੇ ਪਿਤਾ ਅਵਤਾਰ ਸਿੰਘ ਓਹਨਾ ਨੂੰ ਸਕੂਟਰ ਤੇ ਬਿਠਾਕੇ ਹੁਸੈਨਪੁਰ ਤੋਂ ਟਿੱਬਾ ਰੋਡ ਵੱਲ ਆਪਣੇ ਘਰ ਨੂੰ ਜਾ ਰਹੇ ਸਨ ਤੇ ਸਾਹਮਣੇ ਆਉਂਦਾ ਇੱਕ ਤੇਜ਼ ਰਫਤਾਰ ਟਰੈਕਟਰ ਜਿਸਨੇ ਪਿੱਛੇ ਸੁਹਾਗਾ ਟਾਈਪ ਖੇਤੀ ਦਾ ਕੋਈ ਸੰਦ ਬਣਿਆ ਸੀ
ਤੇ ਜੋ ਕਿ ਸਾਰੀ ਸੜਕ ਘੇਰਕੇ ਆ ਰਿਹਾ ਸੀ ਮੇਰੇ ਪਿਤਾ ਜੀ ਆਪਣੀ ਸਾਇਡ ਤੇ ਬਿਲਕੁਲ ਕਿਨਾਰੇ ਤੇ ਜਾ ਰਹੇ ਸੀ ਫਿਰ ਵੀ ਟਰੈਕਟਰ ਸਵਾਰ ਮੇਰੇ ਪਿਤਾ ਜੀ ਦੀ ਸਜੀ ਲੱਤ ਤੇ ਟੱਕਰ ਮਾਰਕੇ ਸਾਨੂੰ ਸੁੱਟਕੇ ਫਰਾਰ ਹੋ ਗਿਆ
ਜਿਸ ਦੌਰਾਨ ਮੇਰੇ ਪਿਤਾ ਜੀ ਦੀ ਮੌਕੇ ਤੇ ਹੀ ਲੱਤ ਟੁੱਟ ਗਈ ਰਸਤੇ ਚ ਸਾਨੂੰ ਡਿਗਿਆ ਦੇਖ ਲੋਕ ਇਕੱਠੇ ਹੋ ਗਏ ਜਿਹਨਾਂ ਨੇ ਸਾਨੂੰ ਹਸਪਤਾਲ ਦਾਖਿਲ ਕਰਵਾਇਆ ਸਾਰੇ ਮਾਮਲੇ ਤੇ ਮਿੱਠੜਾ ਚੋਂਕੀ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਅਣਪਛਾਤੇ ਟਰੈਕਟਰ ਚਾਲਕ ਤੇ ਮੁਕੱਦਮਾ ਦਰਜ਼ ਕਰ ਦਿੱਤਾ ਹੈ ਬਾਕੀ ਤਫਤੀਸ਼ ਦਾ ਦੌਰ ਜਾਰੀ ਹੈ ਜਲਦ ਮੁਲਜ਼ਮ ਦੀ ਭਾਲ ਕਰ ਦਿੱਤੀ ਜਾਵੇਗੀ

Share This Article
Facebook Twitter Whatsapp Whatsapp Telegram Copy Link
Share
Previous Article 2 ਕਿਲੋ 500 ਗ੍ਰਾਮ ਅਫੀਮ ਸਮੇਤ 4 ਕਾਬੂ 2 ਕਿਲੋ 500 ਗ੍ਰਾਮ ਅਫੀਮ ਸਮੇਤ 4 ਕਾਬੂ
Next Article केंद्र सरकार ने खरीफ की फसलों का समर्थन मूल्य बढ़ाकर देश के किसानों को दी बड़ी सौगात : राजेश बाघा केंद्र सरकार ने खरीफ की फसलों का समर्थन मूल्य बढ़ाकर देश के किसानों को दी बड़ी सौगात : राजेश बाघा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?