By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ
Jalandhar

ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ

Talk Hindustan
Last updated: 2023/06/01 at 6:07 PM
Talk Hindustan
Share
2 Min Read
ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ
SHARE

ਕਪੂਰਥਲਾ ( ਗੌਰਵ ਮੜੀਆ)  ਹਲਕਾ ਕਪੂਰਥਲਾ ਵਿੱਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਜ਼ਿਲਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਕਪੂਰਥਲਾ ਦੇ ਪ੍ਰਭਾਰੀ ਐਡਵੋਕੇਟ ਰਾਜੇਸ਼ ਹਨੀ ਨੇ ਸ਼ਿਰਕਤ ਕੀਤੀ, ਮੀਟਿੰਗ ਦੇ ਵਿੱਚ ਜ਼ਿਲੇ ਦੇ ਸਾਰੇ ਮੰਡਲਾ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜੇਸ਼ ਹਨੀ ਨੇ ਦੱਸਿਆ ਕਿ 30 ਮਈ ਤੋਂ 30 ਜੂਨ ਤੱਕ ਸੂਬਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਪਾਰਟੀ ਵਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ “9 ਸਾਲ ਸੇਵਾ ਸਸੁਸ਼ਾਨ ਅਤੇ ਗਰੀਬ ਕਲਿਆਣ” ਜੌ ਪ੍ਰੋਗਰਾਮ ਉਲੀਕੇ ਜਾਣਗੇ ,

ਉਸ ਨੂੰ ਮੰਡਲ ਪ੍ਰਧਾਨ ਆਪਣੀ ਟੀਮ ਦਾ ਸਹਿਯੋਗ ਲੈ ਕੇ ਹਰ ਪਿੰਡ, ਹਰ ਸ਼ਹਿਰ ਦੇ, ਹਰ ਘਰ ਤੱਕ ਪਹੁੰਚ ਬਣਾਉਣਗੇ ਤੇ ਮੋਦੀ ਸਰਕਾਰ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ, ਕਿ ਦੇਸ਼ ਦੀ ਤਰੱਕੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋ ਇਹਨਾਂ 9 ਸਾਲ਼ਾ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਗਏ ਹਨ। ਇਸ ਮੌਕੇ ਜ਼ਿਲਾ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਨੇ ਮੰਡਲ ਪ੍ਰਧਾਨਾਂ ਨੂੰ ਜ਼ੋਰ ਸ਼ੋਰ ਨਾਲ ਪਾਰਟੀ ਵਲੋਂ ਦਿੱਤੇ ਪ੍ਰੋਗਰਾਮਾਂ ਨੂੰ ਆਪਣੇ ਆਪਣੇ ਮੰਡਲ ਵਿੱਚ ਕਰਨ ਲਈ ਪਾਰਟੀ ਦੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਐਡਵਕੇਟ ਪੀਯੂਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ , ਵਿੱਕੀ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ, ਮੰਡਲ ਪ੍ਰਧਾਨ ਸਿਟੀ 1, ਸ ਰਾਜਿੰਦਰ ਸਿੰਘ ਧੰਜਲ, ਵਿਵੇਕ ਸਿੰਘ ਬੈਂਸ ਜ਼ਿਲਾ ਪ੍ਰਧਾਨ ਯੂਵਾ ਮੋਰਚਾ, ਕਪਿਲ ਧੀਰ ਮੰਡਲ ਪ੍ਰਧਾਨ ਸਿਟੀ 2, ਰੌਸ਼ਨ ਸੱਭਰਵਾਲ ਜ਼ਿਲਾ ਪ੍ਰਧਾਨ ਐਸ. ਸੀ ਮੋਰਚਾ, ਭਾਰਤੀ ਸ਼ਰਮਾ, ਜ਼ਿਲਾ ਪ੍ਰਧਾਨ ਮਹਿਲਾ ਮੋਰਚਾ, ਬੇਟ ਮੰਡਲ ਪ੍ਰਧਾਨ ਬਲਵੰਤ ਸਿੰਘ, ਗੁਰਮੇਜ ਸਿੰਘ ਮੰਡਲ ਪ੍ਰਧਾਨ ਕਬੀਰਪੁਰ, ਰਾਕੇਸ਼ ਪੁਰੀ ਮੰਡਲ ਪ੍ਰਧਾਨ ਸੁਲਤਾਨਪੁਰ ਲੋਧੀ, ਹਰਿਕ ਜੋਸ਼ੀ ਮੰਡਲ ਪ੍ਰਧਾਨ ਭੋਲੱਥ, ਹਰਵਿੰਦਰ ਸਿੰਘ ਸਾਬੀ, ਢਿੱਲਵਾਂ ਮੰਡਲ ਪ੍ਰਧਾਨ, ਵਿੱਕੀ ਸੂਦ, ਮੰਡਲ ਪ੍ਰਧਾਨ ਫ਼ਗਵਾੜਾ ਸਿਟੀ 1, ਗਗਨ ਸੋਨੀ, ਮੰਡਲ ਪ੍ਰਧਾਨ ਫ਼ਗਵਾੜਾ ਦਿਹਾਤੀ (ਪਾਸ਼ਟਾ ), ਰਾਮੇਸ਼ ਲਾਲ ਸਰਪੰਚ, ਮੰਡਲ ਪ੍ਰਧਾਨ ਫ਼ਗਵਾੜਾ ਦਿਹਾਤੀ 2, ਦਿਲਬਾਗ ਸਿੰਘ ਦੇਸਲ, ਮੰਡਲ ਪ੍ਰਧਾਨ ਫੱਤੁ ਢੀਂਗਾ, ਸਾਹਿਲ ਚੋਪੜਾ ਜ਼ਿਲਾ ਸਕੱਤਰ ਆਦੀ ਹਾਜ਼ਿਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ
Next Article ओडिशा में हुआ भीषण ट्रेन हादसा, 233 लोगो की मौत, 900 से ज्यादा घायल ओडिशा में हुआ भीषण ट्रेन हादसा, 233 लोगो की मौत, 900 से ज्यादा घायल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?