By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ
Jalandhar

ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ

Talk Hindustan
Last updated: 2023/06/01 at 6:04 PM
Talk Hindustan
Share
2 Min Read
ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਆਪਣੇ ਅਹੁਦੇਦਾਰ ਨੂੰ ਕੀਤਾ ਪ੍ਰਮੋਟ
SHARE

ਕਰੱਪਸ਼ਨ ਨੂੰ ਨੱਥ ਪਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦਾ ਵਫ਼ਦ: ਗਿੱਲ

ਕਪੂਰਥਲਾ( ਗੌਰਵ ਮੜੀਆ ) ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੀ ਇਕ ਵਿਸ਼ੇਸ਼ ਮੀਟਿੰਗ ਕਪੂਰਥਲਾ ਜਿਲਾ ਟੀਮ ਦੀ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਮੁੱਖ ਦਫਤਰ ਮੁਹੱਲਾ ਜੱਟਪੁਰਾ ਵਿਖੇ ਕੀਤੀ ਗਈ ਜਿਸ ਦੀ ਅਗਵਾਈ ਬਿਊਰੋ ਚੀਫ ਮਨਦੀਪ ਸਿੰਘ ਗਿੱਲ ਨੇ ਕੀਤੀ। ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਦੇ ਨਾਲ ਵਿਸ਼ੇਸ਼ ਰੂਪ ਵਿਚ ਅਨੂਪ ਸਿੰਘ ਬੋਰਡ ਮੈਂਬਰ ਰਾਜਿੰਦਰ ਰਾਜੂ ਚੀਫ ਡਇਰੈਕਟਰ ਕਪੂਰਥਲਾ ,ਗੁਰਚਰਨ ਸਿੰਘ ਐਜੂਕੇਸ਼ਨ ਸੈੱਲ ਚੈਅਰਮੈਨ ਵੀ ਹਾਜ਼ਰ ਹੋਏ।

ਮੀਟਿੰਗ ਵਿੱਚ ਜਿਲਾ ਕਪੂਰਥਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ । ਮੀਟਿੰਗ ਵਿੱਚ ਬੋਲਦੇ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦਾ ਮੁੱਖ ਮਕਸਦ ਦੇਸ਼ ਵਿਚ ਕਰੱਪਸ਼ਨ ਨੂੰ ਖਤਮ ਕਰਨਾ ਹੈ। ਜਿਸ ਕੰਮ ਨੂੰ ਪੂਰਾ ਕਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਬਹੁਤ ਜਰੂਰੀ ਹੈ। ਮੀਟਿੰਗ ਵਿੱਚ ਕਪੂਰਥਲਾ ਦੇ ਅਹੁਦੇਦਾਰਾਂ ਨੂੰ ਪਰਮੋਟ ਕੀਤਾ ਗਿਆ ਜਿਸ ਵਿਚ ਮਾਸਟਰ ਰਾਜ ਕੁਮਾਰ ਨੂੰ ਸਿਟੀ ਵਾਈਸ ਪ੍ਰਧਾਨ , ਰਮੇਸ਼ ਮਹਿਰਾ ਸਿਟੀ ਵਾਈਸ ਪ੍ਰਧਾਨ ਵਾਪਰ ਸੈੱਲ,ਜਯੋਤੀ ਪ੍ਰਕਾਸ਼ ਸ਼ਰਮਾ ਸੀਨੀਅਰ ਜਿਲਾ ਵਾਈਸ ਪ੍ਰਧਾਨ ਕਪੂਰਥਲਾ,ਰਜਤ ਵਾਈਸ ਪ੍ਰਧਾਨ ਰੁਰਾਲ,ਹਰਕਰਨਵੀਰ ਸਿੰਘ ਸਿਟੀ ਯੂਥ ਵਾਈਸ ਪ੍ਰਧਾਨ ਕਪੂਰਥਲਾ ਬਣਾਇਆ ਗਿਆ।

ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਨੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਮੌਕੇ ਵਧਾਈ ਦਿੱਤੀ। ਅਤੇ ਆਸ ਕੀਤੀ ਕਿ ਉੱਹ ਅੱਗੇ ਨਾਲੋਂ ਹੋਰ ਅੱਗੇ ਹੋਰ ਕੇ ਕੰਮ ਕਰਨਗੇ ਅਤੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਗੇ। ਇਸ ਮੌਕੇ ਤੇ ਨਵ ਨਿਯੁਕਤ ਅਹੁਦੇਦਾਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੌ ਵਿਸ਼ਵਾਸ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਅਤੇ ਉਨਾਂ ਦੀ ਪੂਰੀ ਟੀਮ ਨੇ ਸਾਡੇ ਤੇ ਭਰੋਸਾ ਕੀਤਾ ਹੈ ਅਸੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰੇਗਾ । ਮਨਦੀਪ ਸਿੰਘ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਆਪਣੀ ਪੂਰੀ ਟੀਮ ਤੇ ਮਾਣ ਹੈ ਕਿ ਉਹ ਜਦ ਵੀ ਕਿਸੇ ਸਮਾਜ ਦੇ ਪ੍ਰਤੀ ਸੇਵਾ ਕਰਨ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾ ਤਿਆਰ ਰਹਿੰਦੇ ਹਨ। ਇਸ ਮੌਕੇ ਤੇ , ਤਰੁਨ ਪਰੂਥੀ ਚੇਅਰਮੈਨ ਵਪਾਰ ਸੈੱਲ,ਜਗਜੀਤ ਸਿੰਘ ਜਿਲਾ ਜੁਆਇੰਟ ਡਇਰੈਕਟਰ ,ਵਿਜੈ ਸ਼ੇਰਗਿੱਲ ਕੌਡੀਨੇਟਰ ,ਮੱਖਣ ਸਿੰਘ ਬਾਜਵਾ,ਹਰੀਸ਼ ਅਰੋੜਾ,ਅਖਿਲ ਕੌੜਾ ਸ਼ੁਬਾਮ ਆਦਿ ਹਾਜ਼ਰ ਸਨ ।

Share This Article
Facebook Twitter Whatsapp Whatsapp Telegram Copy Link
Share
Previous Article खेलो इंडिया यूनिवर्सिटी गेम्स-2023 में एलपीयू के विद्यार्थियों ने अब तक टॉप 11 मैडल जीते खेलो इंडिया यूनिवर्सिटी गेम्स-2023 में एलपीयू के विद्यार्थियों ने अब तक टॉप 11 मैडल जीते
Next Article ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਭਾਜਪਾ ਦੀ ਮੀਟਿੰਗ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?