By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ
Jalandhar

ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ

Talk Hindustan
Last updated: 2023/05/25 at 9:53 PM
Talk Hindustan
Share
1 Min Read
ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ
SHARE

ਕਪੂਰਥਲਾ (ਗੌਰਵ ਮੜੀਆ) ਕਮਿਸ਼ਨਰ ਨਗਰ ਨਿਗਮ ਕਪੂਰਥਾਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰ ਵੱਲੋਂ 5 ਜੂਨ ਨੂੰ ਮਨਾਏ ਜਾ ਰਹੇ ਵਾਤਾਵਰਨ ਦਿਵਸ ਦੇ ਤਹਿਤ ਪੂਰੇ ਸੂਬੇ ਵਿੱਚ RRR ਸੈਂਟਰਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿਚ ਮੁੜ ਵਰਤੋਂ ਵਿੱਚ ਆਉਣ ਵਾਲੇ ਸਮਾਨ ਆਦ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਿ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਦਿੱਤਾ ਜਾਣਾ ਹੈ।

ਜਿਸ ਦੇ ਸਬੰਧ ਵਿੱਚ ਸ਼ਹਿਰ ਵਾਸੀਆ ਵਲੋਂ ਨਗਰ ਨਿਗਮ ਨੂੰ ਆਪਣਾ ਪੁਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਇਕ ਮੋਬਾਈਲ RRR ਸੈਂਟਰ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ ਜੌ ਕਿ ਸਹਿਰ ਵਾਸੀਆਂ ਤੋਂ ਓਨਾ ਦੇ ਏਰੀਏ ਵਿੱਚ ਜਾ ਕੇ ਓਨਾ ਤੋ ਰੀਸਾਈਕਲ ਹੋਣ ਵਾਲਾ ਸਮਾਨ ਆਦਿ ਪ੍ਰਾਪਤ ਕਰਦੀ ਹੈ।

ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਜਗ੍ਹਾਵਾਂ ਅਤੇ ਸਕੂਲਾਂ ਵਿੱਚ ਵੀ ਇਹ ਸੈਂਟਰ ਖੋਲ੍ਹੇ ਗਏ ਹਨ ਜਿਸ ਵਿਚ ਸਰਕਾਰੀ ਪ੍ਰਾਈਮਰੀ ਅਤੇ ਹਾਈ ਸਕੂਲ ਮਹਤਾਬਗੜ, ਸਰਕਾਰੀ ਹਾਈ ਸਕੂਲ ਤੋਪ ਖਾਣਾ,ਧਾਰਨੀ ਧਾਮ ਮੰਦਰ, ਸ਼ਾਂਤੀ ਪਬਲਿਕ ਸਕੂਲ ਸ਼ਾਲੀਮਾਰ ਅਵਿਨੀਓ ਅਤੇ ਅਗੰਵਡੀ ਸੈਂਟਰ ਮਾਲਕਾਨਾ ਮੁਹੱਲਾ ਸ਼ਾਮਿਲ ਹਨ
ਮਾਣਯੋਗ ਕਮਿਸ਼ਨਰ ਨਗਰ ਨਿਗਮ ਜੀ ਵੱਲੋਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਧ ਤੋਂ ਵੱਧ ਇਸ ਮੁਹਿਮ ਵਿੱਚ ਆਪਣਾ ਸਹਿਯੋਗ ਦੇਣ ਅਤੇ ਇਹ ਮੁਹਿਮ 5 ਜੂਨ ਤੱਕ ਚਲਾਈ ਜਾਣੀ ਹੈ।

Share This Article
Facebook Twitter Whatsapp Whatsapp Telegram Copy Link
Share
Previous Article नगर निगम चुनावो को लेकर भाजपा जालंधर (शहरी) कार्यकारिणी की बैठक हुई सफलतापूर्वक संपन्न नगर निगम चुनावो को लेकर भाजपा जालंधर (शहरी) कार्यकारिणी की बैठक हुई सफलतापूर्वक संपन्न
Next Article ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜੇਜੇ ਸਪਲੀਮੈਂਟ-ਰਾਜੇਸ਼ ਮੰਨਣ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜੇਜੇ ਸਪਲੀਮੈਂਟ-ਰਾਜੇਸ਼ ਮੰਨਣ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?