By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋ ਡਾ ਬੂਟਾ ਰਾਮ ਹਮੀਰਾ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋ ਡਾ ਬੂਟਾ ਰਾਮ ਹਮੀਰਾ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ
Jalandhar

ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋ ਡਾ ਬੂਟਾ ਰਾਮ ਹਮੀਰਾ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ

Talk Hindustan
Last updated: 2023/05/04 at 4:21 PM
Talk Hindustan
Share
1 Min Read
ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋ ਡਾ ਬੂਟਾ ਰਾਮ  ਹਮੀਰਾ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ
SHARE

ਕਪੂਰਥਲਾ( ਗੌਰਵ ਮੜੀਆ)ਭੀਮ ਆਰਮੀ ਚੀਫ ਚੰਦਰ ਸ਼ੇਖਰ ਅਜ਼ਾਦ ਨੂੰ ਹਲਕਾ ਭੁਲੱਥ ਵਿਚ ਮਜਬੂਤ ਕਰਦੇ ਹੋਏ ਪ੍ਰਧਾਨ ਮਲਕੀਤ ਸਿੰਘ ਅਤੇ ਭੀਮ ਆਰਮੀ ਟੀਮ ਕਪੂਰਥਲਾ ਤੇ ਜ਼ਿਲਾ ਇੰਚਾਰਜ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਪਿੰਡ ਹਮੀਰਾ ਵਿਖੇ ਸਾਥੀਆਂ ਨਾਲ ਮੀਟਿੰਗ ਕੀਤੀ

ਇਸ ਮੀਟਿੰਗ ਵਿੱਚ ਡਾ. ਬੂਟਾ ਰਾਮ. ਵਿੱਕੀ.ਰਾਜਦੀਪ ਸਿੰਘ.ਬ੍ਰਿਜ ਲਾਲ.ਅਜੇ.ਜਸਵੀਰ.ਗੁਰਦੀਪ.ਰਾਜ ਕੁਮਾਰ.ਕੁਲਦੀਪ ਸਿੰਘ.ਅਤੇ ਕਈ ਹੋਰ ਸਾਥੀ ਮੀਟਿੰਗ ਵਿੱਚ ਹਾਜਰ ਹੋਏ ਇਸ ਮੌਕੇ ਜਸਬੀਰ ਸਿੰਘ ਨੇ ਡਾ. ਬੂਟਾ ਰਾਮ ਨੂੰ ਸਾਥੀਆਂ ਨਾਲ ਭੀਮ ਆਰਮੀ ਮਿਸ਼ਨ ਵਿੱਚ ਸ਼ਾਮਲ ਕੀਤਾ ਅਤੇ ਡਾ.ਬੂਟਾ ਰਾਮ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ

ਜਸਬੀਰ ਸਿੰਘ ਨੇ ਕਿਹਾ ਕਿ ਡਾ. ਬੂਟਾ ਰਾਮ ਬਹੁਤ ਖੁਸ਼ ਦਿਲ ਅਤੇ ਗਰੀਬ ਸਮਾਜ ਨਾਲ ਦਰਦ ਰੱਖਣ ਵਾਲੇ ਇਨਸਾਨ ਹਨ ਅਤੇ ਚੰਦਰ ਸ਼ੇਖ਼ਰ ਅਜ਼ਾਦ ਇਹੋ ਜਹੇ ਸਮਾਜ ਸੇਵਾ ਕਰਨ ਵਾਲੇ ਲੋਕਾਂ ਨੂੰ ਰਾਜ ਭਾਗ ਦੇ ਹੱਕਦਾਰ ਬਣਾਉਣਾ ਚਾਹੁੰਦੇ ਹਨ ਇਸ ਕਰਕੇ ਸਾਨੂੰ ਸਾਰੇ ਸਾਥੀਆਂ ਨੂੰ ਮਿਲ-ਜੁਲ ਕੇ ਡਾ. ਬੀ. ਆਰ .ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਸ ਮੌਕੇ ਭੀਮ ਆਰਮੀ ਹਲਕਾ ਭੁਲੱਥ ਦੇ ਪ੍ਰਧਾਨ ਮਲਕੀਤ ਸਿੰਘ ਵੱਲੋਂ ਸਾਥੀਆਂ ਨੂੰ ਡਾ.ਬੀ .ਆਰ. ਅੰਬੇਡਕਰ ਜੀ ਦੀ ਜੀਵਨੀ ਨਾਲ ਸੰਬੰਧਤ ਕਿਤਾਬਾਂ ਵੀ ਦਿੱਤੀਆਂ ਅਤੇ ਮੀਟਿੰਗ ਵਿੱਚ ਆਏ ਹੋਏ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ

Share This Article
Facebook Twitter Whatsapp Whatsapp Telegram Copy Link
Share
Previous Article जंतर-मंतर पर पुलिस और पहलवानों के बीच फोल्डिंग बेड को लेकर ‘दंगल’, बजरंग ने Amit Shah को लिखा लेटर जंतर-मंतर पर पुलिस और पहलवानों के बीच फोल्डिंग बेड को लेकर ‘दंगल’, बजरंग ने Amit Shah को लिखा लेटर
Next Article अकाली दल को बड़ा झटका, चरणजीत सिंह अटवाल भाजपा में हुए शामिल अकाली दल को बड़ा झटका, चरणजीत सिंह अटवाल भाजपा में हुए शामिल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?