By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਰਪ੍ਰੀਤ ਸਿੰਘ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਰਪ੍ਰੀਤ ਸਿੰਘ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ
Jalandhar

ਹਰਪ੍ਰੀਤ ਸਿੰਘ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ

Talk Hindustan
Last updated: 2023/04/20 at 10:11 PM
Talk Hindustan
Share
2 Min Read
ਹਰਪ੍ਰੀਤ ਸਿੰਘ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ
SHARE

ਕਪੂਰਥਲਾ (ਗੌਰਵ ਮੜੀਆ) ਜਲੰਧਰ ਲੋਕਸਭਾ ਜਿਮਨੀ ਚੋਣ ਦੇ ਪ੍ਰਚਾਰ ਲਈ ਆਪ ਸੁਪਰੀਮੋ ਤੇ ਦਿੱਲ੍ਹੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਪੁੱਜਣ ਤੇ ਕਪੂਰਥਲਾ ਦੇ ਅਰਬਨ ਅਸਟੇਟ ਤੋਂ ਆਪ ਦੇ ਜਿਲਾ ਸੰਯੁਕਤ ਸਕੱਤਰ ਐਸ ਸੀ ਵਿੰਗ ਹਰਪ੍ਰੀਤ ਸਿੰਘ 25 ਗੱਡੀਆਂ ਦੇ ਕਾਫ਼ਿਲੇ ਨਾਲ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਸਾਥੀਆਂ ਨਾਲ ਰਵਾਨਾ ਹੋਏ ਜਿਕਰਯੋਗ ਹੈ

ਜਲੰਧਰ ਲੋਕ ਸਭਾ ਹਲਕੇ ਅੰਦਰ ਜਿਮਨੀ ਚੋਣ ਹੋ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਆਪਣੀ ਕਿਸਮਤ ਅਜਮਾਂ ਰਹੇ ਹਨ ਵੀਰਵਾਰ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਲੰਧਰ ਵਿਖੇ ਚੋਣ ਪ੍ਰਚਾਰ ਲਈ ਪੁੱਜਣ ਤੇ ਜਿਲਾ ਕਪੂਰਥਲਾ ਦੇ ਆਪ ਦੇ ਸਿਰੱਕਢ ਲੀਡਰ ਤੇ ਜਿਲਾ ਸੰਯੁਕਤ ਸਕੱਤਰ ਐਸ ਸੀ ਵਿੰਗ ਹਰਪ੍ਰੀਤ ਸਿੰਘ ਨੇ ਆਪਣੇ ਨਿਵਾਸ ਸਥਾਨ ਅਰਬਨ ਅਸਟੇਟ ਤੋਂ 25 ਦੇ ਕਰੀਬ ਗੱਡੀਆਂ ਚ ਆਪ ਵਲੰਟੀਅਰਾਂ ਅਤੇ 40 ਮੋਟਰਸਾਇਕਲਾਂ ਤੇ ਆਪ ਵਲੰਟੀਅਰਾਂ ਦੇ ਨਾਲ ਜਲੰਧਰ ਲਈ ਰਵਾਨਾ ਹੋਏ ਰਵਾਨਾ ਹੋਣ ਤੋਂ ਪਹਿਲਾ ਹਾਜ਼ਿਰ ਆਪ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਅਕਾਲੀ ਭਾਜਪਾ ਕਾਂਗਰਸ ਇਹਨਾਂ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋਣ ਤੋਂ ਬਾਦ ਪੰਜਾਬ ਦੀ ਜਨਤਾ ਨੇ ਆਪ ਦਾ ਪੱਲਾ ਫੜਿਆ ਹੈ

ਜੋਕਿ ਆਮ ਲੋਕਾਂ ਲਈ ਲਾਹੇਮੰਦ ਹੋਇਆ ਹੈ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮਾਫ ਹੋਏ ਪਏ ਹਨ ਸ਼ਹਿਰੀ ਖੇਤਰਾਂ ਚ 5ਮਰਲੇ ਦੇ ਘਰਾਂ ਨੂੰ ਪਾਣੀ ਦੇ ਬਿੱਲ ਮਾਫ ਹੋਏ ਪਏ ਹਨ ਕੁੱਲ ਮਿਲਾਕੇ ਲੋਕਾਂ ਨੇ ਆਪ ਨੂੰ ਪਾਸ ਕਰ ਦਿੱਤਾ ਹੈ ਇਸ ਲਈ ਜਲੰਧਰ ਲੋਕ ਸਭਾ ਜਿਮਨੀ ਚੋਣ ਜਿੱਤਕੇ ਆਪ ਦੀ ਝੋਲੀ ਵਿਚ ਪਾਣੀ ਹੈ ਕਿਉਂਕਿ ਆਪ ਹੀ ਆਮ ਇਨਸਾਨ ਦੀ ਸਾਰ ਲੈਂਦੀ ਹੈ ਇਸ ਲਈ ਸਾਰੇ ਪਾਰਟੀ ਵਰਕਰ ਅਤੇ ਲੀਡਰ ਵੱਧ ਚੜਕੇ ਜਲੰਧਰ ਦੇ ਲੋਕਾਂ ਨੂੰ ਜਾਗਰੂਕ ਕਰੋ ਤੇ ਆਪ ਨੂੰ ਜਿਤਾਓ

Share This Article
Facebook Twitter Whatsapp Whatsapp Telegram Copy Link
Share
Previous Article जम्मू-कश्मीर में आतंकी हमले दौरान 5 जवान शहीद, शक- ग्रेनेड अटैक से लगी ट्रक में आग जम्मू-कश्मीर में आतंकी हमले दौरान 5 जवान शहीद, शक- ग्रेनेड अटैक से लगी ट्रक में आग
Next Article AAP विधायक के पिता गिरफ्तार, राजीनामे में 10 लाख की वसूली का आरोप AAP विधायक के पिता गिरफ्तार, राजीनामे में 10 लाख की वसूली का आरोप
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?