ਕਪੂਰਥਲਾ( ਗੌਰਵ ਮੜੀਆ) ਪੰਜਾਬ ਸਰਕਾਰ ਵਲੋ ਨਗਰ ਸੁਧਾਰ ਟਰੱਸਟ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਦੀ ਕੜੀ ਤਹਿਤ ਕਪੂਰਥਲਾ ਵਿਚ ਪਾਰਟੀ ਵਲੋ ਪੰਜਾਬ ਦੇ ਸੂਬਾ ਸਕੱਤਰ ਗੁਰਪਾਲ ਇੰਡੀਅਨ ਨੂੰ ਕਪੂਰਥਲਾ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ,
ਜਿਸ ਲਈ ਤਾਜਪੋਸ਼ੀ ਦਾ ਇੱਕ ਵਿਸ਼ਾਲ ਸਮਾਗਮ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਖੇ 10 ਅਪ੍ਰੈਲ ਨੂੰ ਹੋਵੇਗਾ।ਜਿਸ ਦੀ ਆਪ ਦੇ ਜਿਲਾ ਯੂਥ ਸਕੱਤਰ ਗੌਰਵ ਕੰਡਾ ਨੇ ਵਧਾਈ ਦਿੱਤੀ ਕੰਡਾ ਨੇ ਕਿਹਾ ਆਪ ਵਿੱਚ ਵਰਕਰ ਦੀ ਕਦਰ ਹੈ ਗੁਰਪਾਲ ਇੰਡੀਅਨ ਵਲੋਂ ਪਾਰਟੀ ਲਈ ਜੀ ਜਾਨ ਨਾਲ ਕੀਤੀ ਮੇਹਨਤ ਸੜਕਾਂ ਪਾਰਟੀ ਨੇ ਓਹਨਾ ਨੂੰ ਚੇਅਰਮੈਨ ਦਾ ਅਹੁਦਾ ਦੇਕੇ ਨਵਾਜਿਆ ਹੈ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਨਾਲ ਪਾਰਟੀ ਵਰਕਰਾਂ ਦਾ ਹੋਂਸਲਾ ਵਧੇਗਾ

