By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਮੀਰਾ ਫਲਾਈਉਵਰ ਤੇ ਵਾਪਰਿਆ ਸੜਕ ਹਾਦਸਾ , ਪੁਲਿਸ ਮੁਲਾਜ਼ਮ ਸਮੇਤ 4 ਨੌਜਵਾਨਾਂ ਦੀ ਮੌਤ,1 ਗੰਭੀਰ ਜਖਮੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਮੀਰਾ ਫਲਾਈਉਵਰ ਤੇ ਵਾਪਰਿਆ ਸੜਕ ਹਾਦਸਾ , ਪੁਲਿਸ ਮੁਲਾਜ਼ਮ ਸਮੇਤ 4 ਨੌਜਵਾਨਾਂ ਦੀ ਮੌਤ,1 ਗੰਭੀਰ ਜਖਮੀ
Jalandhar

ਹਮੀਰਾ ਫਲਾਈਉਵਰ ਤੇ ਵਾਪਰਿਆ ਸੜਕ ਹਾਦਸਾ , ਪੁਲਿਸ ਮੁਲਾਜ਼ਮ ਸਮੇਤ 4 ਨੌਜਵਾਨਾਂ ਦੀ ਮੌਤ,1 ਗੰਭੀਰ ਜਖਮੀ

Talk Hindustan
Last updated: 2023/01/19 at 10:08 PM
Talk Hindustan
Share
2 Min Read
ਹਮੀਰਾ ਫਲਾਈਉਵਰ ਤੇ ਵਾਪਰਿਆ ਸੜਕ ਹਾਦਸਾ , ਪੁਲਿਸ ਮੁਲਾਜ਼ਮ ਸਮੇਤ 4  ਨੌਜਵਾਨਾਂ ਦੀ ਮੌਤ,1 ਗੰਭੀਰ ਜਖਮੀ
SHARE

ਕਪੂਰਥਲਾ( ਗੌਰਵ ਮੜੀਆ )ਬੀਤੀ ਦੇਰ ਰਾਤ ਦਿੱਲੀ-ਅਮ੍ਰਿੰਤਸਰ ਨੈਸ਼ਨਲ ਹਾਈਵੇ ਤੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਫਲਾਈਉਵਰ ਤੇ ਇੱਕ ਇਨੋਵਾ ਕਾਰ ਅਣਪਛਾਤੇ ਵਹੀਕਲ ਨਾਲ ਟਕਰਾ ਗਈ ਜਿਸ ਨਾਲ ਇਨੋਵਾ ਚ ਬੈਠੇ 4 ਵਿਅਕਤੀ ਮੌਕੇ ਤੇ ਹੀ ਦਮ ਤੋੜ ਗਏ ਜਦ ਕਿ ਇਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸੁਭਾਨਪੁਰ ਦੇ ਮੁੱਖੀ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2:30 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਕਿ ਉਕਤ ਜਗਾ ਤੇ ਹਾਦਸਾ ਵਾਪਰਿਆ ਹੈ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਤਫਤੀਸ਼ ਦੋਰਾਨ ਪਤਾ ਲੱਗਾ ਕਿ ਇਕ ਇਨੋਵਾ ਕਾਰ ਪੀਬੀ 04 ਵੀ 7900 ਅਮ੍ਰਿੰਤਸਰ ਤਰਫੋਂ ਜਲੰਧਰ ਵੱਲ ਜਾ ਰਹੇ ਸੀ ਜਦ ਉਹ ਹਮੀਰਾ ਫਲਾਈਉਵਰ ਚੜੇ ਤਾਂ ਇਹ ਹਾਦਸਾ ਵਾਪਰਿਆ ਹੈ

ਇਸ ਸਬੰਧੀ ਹਾਦਸੇ ਚ ਮਾਰੇ ਗਏ ਪੁਲਿਸ ਮੁਲਾਜ਼ਮ ਹਰਦੇਵ ਸਿੰਘ ਦੇ ਪਿਤਾ ਹੀਰਾ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਖਲੈਹਿਰਾ (ਜੰਡਿਆਲਾ ਗੁਰੂ) ਨੇ ਪੁਲਿਸ ਨੂੰ ਦਿੱਤੇ ਬਿਆਨਾ ਚ ਦੱਸਿਆ ਕਿ ਮੈ ਆਪਣੇ ਪੁੱਤਰ ਦੀ ਉਕਤ ਹਾਦਸਾਗ੍ਰਸਤ ਕਾਰ ਦੇ ਪਿਛੇ ਆ ਰਿਹਾ ਸੀ ਕਿ ਮੇਰੇ ਲੜਕਾ ਅੱਗੇ ਜਾ ਰਹੇ ਟਰਾਲੇ ਨੂੰ ਲਾਇਟਾ ਅਤੇ ਹਾਰਨ ਦੇ ਕੇ ਕਰਾਸ ਕਰਨ ਲੱਗਾ ਤਾਂ ਟਰਾਲੇ ਦੇ ਡਰਾਈਵਰ ਨੇ ਬਿਨਾ ਕੋਈ ਇਸ਼ਾਰਾ ਦਿੱਤੇ ਲਾਪਰਵਾਹੀ ਨਾਲ ਟਰਾਲਾ ਘੁਮਾ ਕੇ ਅੱਗੇ ਕਰ ਦਿੱਤਾ

ਜਿਸ ਕਾਰਨ ਗੱਡੀ ਟਕਰਾ ਗਈ । ਟਰਾਲੇ ਦਾ ਡਰਾਈਵਰ ਮੌਕੇ ਤੇ ਟਰਾਲਾ ਲੇ ਕੇ ਭੱਜ ਗਿਆ ,ਉਹਨਾ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਚ ਬੈਠੇ ਪੁਲਿਸ ਮੁਲਾਜ਼ਮ ਹਰਦੇਵ ਸਿੰਘ, ਹਰਜੀਤ ਸਿੰਘ , ਲਵਲੀ ਅਤੇ ਜਤਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਨਾਲ ਬੈਠਾ ਨੋਜਵਾਨ ਕਰਨ ਗੰਭੀਰ ਜਖਮੀ ਹੋ ਗਿਆ ਹੈ ਜਿਸ ਨੂੰ ਸੁਭਾਨਪੁਰ ਦੇ ਨਜਦੀਕ ਇਕ ਹਸਪਤਾਲ਼ ਦਾਖਲ ਕਰਵਾਇਆ ਗਿਆ ਹੈ । ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾ ਤੇ ਨਾ ਮਲੂਮ ਟਰਾਲਾ ਚਾਲਕ ਖਿਲਾਫ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ਼ ਕੀਤਾ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਵਾਰਸਾ ਹਵਾਲੇ ਕਰ ਦਿੱਤਿਆ ਹਨ।

Share This Article
Facebook Twitter Whatsapp Whatsapp Telegram Copy Link
Share
Previous Article विधायकों व डिप्टी कमिश्नर ने श्री गुरु रविदास महाराज जी के प्रकाश दिवस और शोभा यात्रा की तैयारियों का लिया जायजा विधायकों व डिप्टी कमिश्नर ने श्री गुरु रविदास महाराज जी के प्रकाश दिवस और शोभा यात्रा की तैयारियों का लिया जायजा
Next Article पंजाब में आज से बदलेगा मौसम, अगले पांच दिन शीतलहर से राहत पंजाब में आज से बदलेगा मौसम, अगले पांच दिन शीतलहर से राहत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?