By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜਲੰਧਰ ਨੰਬਰਦਾਰ ਯੂਨੀਅਨ ਦਫਤਰ ਵਿਖੇ ਨੰਬਰਦਾਰਾਂ ਦੀ ਹੋਈ ਇੱਕ ਅਹਿਮ ਮੀਟਿੰਗ, ਕਈ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜਲੰਧਰ ਨੰਬਰਦਾਰ ਯੂਨੀਅਨ ਦਫਤਰ ਵਿਖੇ ਨੰਬਰਦਾਰਾਂ ਦੀ ਹੋਈ ਇੱਕ ਅਹਿਮ ਮੀਟਿੰਗ, ਕਈ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ
Jalandhar

ਜਲੰਧਰ ਨੰਬਰਦਾਰ ਯੂਨੀਅਨ ਦਫਤਰ ਵਿਖੇ ਨੰਬਰਦਾਰਾਂ ਦੀ ਹੋਈ ਇੱਕ ਅਹਿਮ ਮੀਟਿੰਗ, ਕਈ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ

Talk Hindustan
Last updated: 2023/01/18 at 8:33 AM
Talk Hindustan
Share
2 Min Read
ਜਲੰਧਰ ਨੰਬਰਦਾਰ ਯੂਨੀਅਨ ਦਫਤਰ ਵਿਖੇ ਨੰਬਰਦਾਰਾਂ ਦੀ ਹੋਈ ਇੱਕ ਅਹਿਮ ਮੀਟਿੰਗ, ਕਈ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ
SHARE

ਨੰਬਰਦਾਰ ਯੂਨੀਅਨ ਸਮਰਾ (643) ਜਿਲ੍ਹਾ ਜਲੰਧਰ ਦਿਹਾਤੀ ਦੀ ਇੱਕ ਜਰੂਰੀ ਮੀਟਿੰਗ ਸ੍ਰ ਹਰਕੰਵਲ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਜਿਲ੍ਹਾ ਦਫਤਰ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਹੋਈ ਜਿਸ ਵਿੱਚ ਸ੍ਰ ਗੁਰਦਰਸ਼ਨ ਸਿੰਘ ਗਲੌਲੀ ਚੀਫ ਪੈਟਰਨ ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ

ਇਸ ਮੌਕੇ ਤੇ ਸ਼੍ਰੀ ਚੰਦਰ ਕਲੇਰ ਉਪ ਪ੍ਰਧਾਨ ਪੰਜਾਬ , ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ , ਰਾਜ ਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਗੁਰਦੇਵ ਲਾਲ ਸ਼ਹਿਰੀ ਪ੍ਰਧਾਨ ਜਲੰਧਰ 2, ਹਰਿੰਦਰ ਪਾਲ ਪ੍ਰੈਸ ਸਕੱਤਰ ਜਲੰਧਰ, ਬਲਵਿੰਦਰ ਬੰਗਾ ਨੰਬਰਦਾਰ ਜਲੰਧਰ ਅਤੇ ਜਲੰਧਰ ਸ਼ਹਿਰੀ ਦੀ ਪੂਰੀ ਟੀਮ ਹਾਜਿਰ ਸੀ , ਇਸ ਮੌਕੇ ਤੇ ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਕੋਲੋਂ ਮਨਵਾਉਣ ਲਈ ਅਗਲੀ ਕਾਰਵਾਈ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ

ਚੀਫ ਪੈਟਰਨ ਸ੍ਰ ਗਲੌਲੀ ਨੇ ਕਿਹਾ ਕੇ ਜਲਦੀ ਹੀ ਨੰਬਰਦਾਰਾਂ ਦਾ ਇੱਕ ਵਫਦ ਸ੍ਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਮਿਲਕੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਕਰੇਗਾ, ਉਹਨਾਂ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕੇ ਉਹ ਸਾਰੇ ਇੱਕ ਜੁੱਟ ਹੋਕੇ ਹੰਬਲਾ ਮਾਰਨ ਤਾਂ ਜੋ ਆਪਾਂ ਆਪਣੀਆਂ ਸਾਰੀਆਂ ਮੰਗਾਂ ਨੂੰ ਸਰਕਾਰ ਕੋਲੋਂ ਮਨਵਾ ਸਕੀਏ ।

ਇਸ ਮੌਕੇ ਤੇ ਸ਼੍ਰੀ ਚਰਨਜੀਤ ਮੁੱਖ ਬੁਲਾਰਾ ਪੰਜਾਬ .ਹਰਕੰਵਲ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਅਤੇ ਚੰਦਰ ਕਲੇਰ ਉਪ ਪ੍ਰਧਾਨ ਪੰਜਾਬ ਅਤੇ ਸ਼ਹਿਰੀ ਪ੍ਰਧਾਨ ਜਲੰਧਰ ਨੇ ਜਿਲ੍ਹੇ ਦੇ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕੇ ਉਹ ਨੂਰਮਹਿਲ ਦੇ ਇੱਕ ਨੰਬਰਦਾਰ ਅਸ਼ੋਕ ਸੰਧੂ ਤੋਂ ਸੁਚੇਤ ਰਹਿਣ ਕਿਓੰਕੇ ਉਹ ਯੂਨੀਅਨ ਵਿਚੋਂ ਜਾ ਚੁੱਕਾ ਹੈ ਉਹ ਨੰਬਰਦਾਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸਦਾ ਹੁਣ ਨੰਬਰਦਾਰ ਯੂਨੀਅਨ ਸਮਰਾ ਗਰੁੱਪ (643) ਨਾਲ ਕੋਈ ਵੀ ਲੈਣਾ ਦੇਣਾ ਨਹੀ ਹੈ ਉਹ ਆਪਣੇ ਆਪ ਨੂੰ ਜਿਲ੍ਹਾ ਪ੍ਰਧਾਨ ਲਿਖ ਕੇ ਨੰਬਰਦਾਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹੈ ਸਾਰੇ ਉਸਤੋਂ ਬਚ ਕੇ ਰਹੋ,

ਇਸ ਮੌਕੇ ਤੇ ਤਹਿਸੀਲ ਇਕ ਅਤੇ ਦੋ ਦੇ ਨੰਬਰਦਾਰ ਦਰਸ਼ਨ ਕੁਮਾਰ, ਨੰਬਰਦਾਰ ਮਦਨ ਲਾਲ, ਨੰਬਰਦਾਰ ਦਰਸ਼ਨ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਵਿੱਦਿਆ ਸਾਗਰ, ਨੰਬਰਦਾਰ ਕੈਲਾਸ਼ ਕੁਮਾਰ , ਨੰਬਰਦਾਰ ਰੇਸ਼ਮ ਪਾਲ ਬਿੱਟਾ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਨੰਬਰਦਾਰ ਹਰਭਜਨ ਸਿੰਘ, ਨੰਬਰਦਾਰ ਮਹਿਮੀ ਜੀ, ਅਤੇ ਹੋਰ ਨੰਬਰਦਾਰ ਸਾਹਿਬਾਨ ਮਜੂਦ ਸਨ

Share This Article
Facebook Twitter Whatsapp Whatsapp Telegram Copy Link
Share
Previous Article 21 से 25 जनवरी के बीच पंजाब व हरियाणा में ओलावृष्टि की आशंका 21 से 25 जनवरी के बीच पंजाब व हरियाणा में ओलावृष्टि की आशंका
Next Article खन्ना के मिलिट्री ग्राउंड में मिला बम, मौके पर पहुंची पुलिस खन्ना के मिलिट्री ग्राउंड में मिला बम, मौके पर पहुंची पुलिस
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?