By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਸਰਕਾਰ ਉਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਤੇ 10 ਸਾਲ ਸਜ਼ਾ ਦੀ ਵਿਵਸਥਾ ਕਰੇ: ਸਿੱਖ ਤਾਲਮੇਲ ਕਮੇਟੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਜਾਬ ਸਰਕਾਰ ਉਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਤੇ 10 ਸਾਲ ਸਜ਼ਾ ਦੀ ਵਿਵਸਥਾ ਕਰੇ: ਸਿੱਖ ਤਾਲਮੇਲ ਕਮੇਟੀ
Jalandhar

ਪੰਜਾਬ ਸਰਕਾਰ ਉਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਤੇ 10 ਸਾਲ ਸਜ਼ਾ ਦੀ ਵਿਵਸਥਾ ਕਰੇ: ਸਿੱਖ ਤਾਲਮੇਲ ਕਮੇਟੀ

Talk Hindustan
Last updated: 2022/11/17 at 9:06 PM
Talk Hindustan
Share
2 Min Read
ਪੰਜਾਬ ਸਰਕਾਰ ਉਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਤੇ 10  ਸਾਲ ਸਜ਼ਾ ਦੀ ਵਿਵਸਥਾ ਕਰੇ: ਸਿੱਖ ਤਾਲਮੇਲ ਕਮੇਟੀ
SHARE

ਜ਼ਬਰਦਸਤੀ ਧਰਮ ਪਰਿਵਰਤਨ ਨੂੰ ਪਾਬੰਦੀ ਸ਼ੁਦਾ ਕਰਨ ਲਈ ਉਤਰਾਖੰਡ ਸਰਕਾਰ ਨੇ ਜਬਰੀ ਧਰਮ ਤਬਦੀਲੀ ਨੂੰ ਗੰਭੀਰ ਅਪਰਾਧ ਦੀ ਸੂਚੀ ਵਿੱਚ ਰੱਖਦੇ ਹੋਏ ਇਸ ਵਿੱਚ 10 ਸਾਲ ਦੀ ਵਿਵਸਥਾ ਕੀਤੀ ਹੈ ਜਿਸ ਦਾ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸਵਾਗਤ ਕੀਤਾ ਹੈ ਅਤੇ ਕਿਹਾ ਇਸ ਨਾਲ ਚਮਤਕਾਰ ਤੇ ਪਖੰਡ ਕਰਨ ਦਾ ਯਤਨ ਕਰਨ ਤੇ ਰੋਕ ਲੱਗੇਗੀ

ਇਕ ਸਾਂਝੇ ਬਿਆਨ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਵਿੱਕੀ ਸਿੰਘ ਖਾਲਸਾ ਗੁਰਵਿੰਦਰ ਸਿੰਘ ਨਾਗੀ ਗੁਰਦੀਪ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਹੈ

ਕਿ ਉਹ ਪਖੰਡ ਕਰਨ ਵਾਲੀਆਂ ਸ਼ਕਤੀਆਂ ਤੇ ਕਾਬੂ ਕਰਨ ਲਈ ਉੱਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਦਾ 10 ਸਾਲ ਦੀ ਸਜ਼ਾ ਵਾਲਾ ਕਾਨੂੰਨ ਲਾਗੂ ਕਰਨ ਦੀ ਵਿਵਸਥਾ ਕਰੇ ਕਿਉਂਕਿ ਇਨ੍ਹਾਂ ਨਕਲੀ ਪਾਸਟਰਾਂ ਨੇ ਅੰਧ-ਵਿਸ਼ਵਾਸ਼ ਲਾ ਕੇ ਚਮਤਕਾਰ ਦਾ ਝਾਂਸਾ ਦੇਕੇ ਜਬਰੀ ਧਰਮ ਪਰਿਵਰਤਨ ਕਰਵਾ ਰਹੇ ਹਨ ਉਸ ਨਾਲ ਆਪਸੀ ਭਾਈਚਾਰੇ ਵਿੱਚ ਤੇਜ਼ੀ ਨਾਲ ਦਰਾਰ ਪੈਦਾ ਹੋ ਰਹੀ ਹੈ

ਜੋ ਦੇਸ਼ ਦੀ ਅਖੰਡਤਾ ਅਤੇ ਏਕਤਾ ਲਈ ਤੰਬਾਕੂ ਕੀ ਹੈ ਅਤੇ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਇਨ੍ਹਾਂ ਸਭ ਗਲਤ ਗੱਲਾਂ ਤੇ ਆਸਾਨੀ ਨਾਲ ਰੋਕ ਲਾਈ ਜਾ ਸਕੇਗੀ ਉਕਤ ਆਗੂਆਂ ਨੇ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਵੱਡੇ ਪੱਧਰ ਤੇ ਉਠਾਉਣ ਤਾਂ ਜੋ ਜਬਰੀ ਧਰਮ ਪਰਿਵਰਤਨ ਤੇ ਹੋਰ ਤੋਂ ਛੁਟਕਾਰਾ ਪਾਇਆ ਜਾ ਸਕੇ

Share This Article
Facebook Twitter Whatsapp Whatsapp Telegram Copy Link
Share
Previous Article सहायक आयुक्त और एसीपी ने जालंधर हाइट्स क्रिकेट प्रीमियर लीग का किया शुभारंभ सहायक आयुक्त और एसीपी ने जालंधर हाइट्स क्रिकेट प्रीमियर लीग का किया शुभारंभ
Next Article मुंबई-पुणे एक्सप्रेस वे पर बड़ा हादसा, कार की टक्कर से पांच की मौत, तीन घायल मुंबई-पुणे एक्सप्रेस वे पर बड़ा हादसा, कार की टक्कर से पांच की मौत, तीन घायल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?