By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਗਰ ਕੌਂਸਲ ਦੀ ਮੀਟਿੰਗ ਵਿੱਚ ਇਕ ਕਰੋੜ 16 ਲੱਖ ਦੇ ਵਿਕਾਸ ਕੰਮਾਂ ਅਤੇ ਹੋਰ ਮਤੇ ਪਾਸ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਗਰ ਕੌਂਸਲ ਦੀ ਮੀਟਿੰਗ ਵਿੱਚ ਇਕ ਕਰੋੜ 16 ਲੱਖ ਦੇ ਵਿਕਾਸ ਕੰਮਾਂ ਅਤੇ ਹੋਰ ਮਤੇ ਪਾਸ
Jalandhar

ਨਗਰ ਕੌਂਸਲ ਦੀ ਮੀਟਿੰਗ ਵਿੱਚ ਇਕ ਕਰੋੜ 16 ਲੱਖ ਦੇ ਵਿਕਾਸ ਕੰਮਾਂ ਅਤੇ ਹੋਰ ਮਤੇ ਪਾਸ

Talk Hindustan
Last updated: 2026/09/07 at 9:01 PM
Talk Hindustan
Share
1 Min Read
ਨਗਰ ਕੌਂਸਲ ਦੀ ਮੀਟਿੰਗ ਵਿੱਚ ਇਕ ਕਰੋੜ 16 ਲੱਖ ਦੇ ਵਿਕਾਸ ਕੰਮਾਂ ਅਤੇ ਹੋਰ ਮਤੇ ਪਾਸ
SHARE

ਕਰਤਾਰਪੁਰ 7 ਸਤੰਬਰ (ਜਸਵੰਤ ਵਰਮਾ ) ਨਗਰ ਕੌਂਸਲ, ਕਰਤਾਰਪੁਰ ਵਿਖੇ ਬਲਕਾਰ ਸਿੰਘ, ਐਮ.ਐਲ.ਏ, ਹਲਕਾ ਕਰਤਾਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਵਰੁਣ ਬਾਵਾ ਵੱਲੋਂ ਹਾਊਸ ਦੀ ਮੀਟਿਂਗ ਕੀਤੀ ਗਈ, ਜਿਸ ਵਿੱਚ ਲਗਭਗ 116.51 ਲੱਖ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਮਤੇ ਹਾਊਸ ਵੱਲੋਂ ਪ੍ਰਵਾਨ ਕੀਤੇ ਗਏ।ਇਸ ਤੋਂ ਇਲਾਵਾ ਹਾਊਸ ਵੱਲੋਂ 59 ਸਫਾਈ ਸੇਵਕ ਅਤੇ 07 ਸੀਵਰਮੈਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਆਊਟ ਸੋਰਸ ਵਿਧੀ ਰਾਹੀਂ ਕੰਮ ਕਰ ਰਹੇ ਕਾਮਿਆਂ ਸਬੰਧੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ/ ਐਕਟ ਅਡਾਪਟ ਕੀਤਾ ਗਿਆ।

ਮੀਟੀਂਗ ਦੌਰਾਨ ਪ੍ਰਧਾਨ ਵਰੁਣ ਬਾਵਾ, ਵਾਈਸ ਪ੍ਰਧਾਨ ਜਤਿਨ ਸ਼ਰਮਾ, ਕੌਂਸਲਰ ਰਾਜਵਿੰਦਰ ਕੌਰ, ਕੌਂਸਲਰ ਪੂਜਾ ਥਾਪਾ, ਕੌਂਸਲਰ ਮੰਗਲ ਕੁਮਾਰ, ਕੌਂਸਲਰ ਜਸਲੀਨ ਕੌਰ, ਕੌਂਸਲਰ ਕਲਪਨਾ ਅਗਰਵਾਲ, ਕੌਂਸਲਰ ਬਲਵਿੰਦਰ ਸਿੰਘ ਗੋਲਡੀ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਸਤਨਾਮ ਕੌਰ,ਕੌਂਸਲਰ ਡਿੰਪਲ ਕਪੂਰ, ਕੌਂਸਲਰ ਸ਼ਾਮ ਸੁੰਦਰ ਪਾਲ, ਕੌਂਸਲ ਕੁਲਵਿੰਦਰ ਕੌਰ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਮਨਜਿੰਦਰ ਕੌਰ, ਆਦੀ ਮੌਜੂਦ ਰਹੇ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article आपी चैरिटेबल हॉस्पिटल करतारपुर में लगाया मुफ्त मेडिकल कैंप आपी चैरिटेबल हॉस्पिटल करतारपुर में लगाया मुफ्त मेडिकल कैंप
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?