By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ
Jalandhar

ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ

Talk Hindustan
Last updated: 2026/04/20 at 7:37 AM
Talk Hindustan
Share
1 Min Read
ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ
SHARE

ਕਰਤਾਰਪੁਰ ( ਜਸਵੰਤ ਵਰਮਾ) ਆਉਣ ਵਾਲੀਆਂ ਵਿਧਾਨ ਸਭਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮਿਲ ਕੇ ਮੀਟਿੰਗਾਂ ਕਰਕੇ ਕਾਂਗਰਸ ਪੱਖੀ ਮਾਹੌਲ ਬਣਾਉਣ ਵਿੱਚ ਲੱਗੇ ਹਨ।ਚੌਧਰੀ ਸੁਰਿੰਦਰ ਸਿੰਘ ਨੇ ਹੀਰਾਪੁਰ , ਗਾਖਲ ਅਤੇ ਨਾਹਲਾ ਪਿੰਡ ਵਿੱਚ ਜਾ ਕੇ ਵਰਕਰਾਂ ਨੂੰ ਆਪਣੇ ਵਿਧਾਇਕ ਰਹਿੰਦੇ  ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਲੋਕਾਂ ਨੂੰ ਦੱਸਿਆ ਗਿਆ।ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੋਈ ਹੈ ਇਹ ਸਰਕਾਰ ਨਸ਼ਾ ,ਚੋਰੀਆਂ ,ਲੁੱਟਾਂ ,ਖੋਹਾਂ ਗੈਂਗਸਟਰਾਂ ਤੇ  ਨੂਕੈਲ ਪਾਉਣ ਤੋਂ ਅਸਮਰਥ ਰਹੀ ਹੈ।ਉਹਨਾਂ ਕਿਹਾ ਕਾਂਗਰਸ ਪਾਰਟੀ ਹੀ ਹਰ ਵਰਗ ਦਾ ਖਿਆਲ ਰੱਖਦੀ ਹੈ ।

ਮੀਟਿੰਗ ਵਿੱਚ ਹਰਭਜਨ ਸਿੰਘ ਲਾਲੀ,ਡਾਕਟਰ ਤਰਸੇਮ ਸਿੰਘ, ਪਰਮਜੀਤ , ਅਵਤਾਰ ਚੰਦ, ਮਥੁਰਾ ਦਾਸ,ਤਰਸੇਮ ਲਾਲ, ਗੁਰਦੀਪ ਪਾਲ,ਹਰਜਿੰਦਰ,ਰਵੀ ਪਾਲ,ਪਵਿੱਤਰ ਸਿੰਘ,ਅਸ਼ੋਕ ਕੁਮਾਰ,ਗੁਰਦੀਪ ਸਿੰਘ,ਸਾਬਕਾ ਸਰਪੰਚ ਹਰਜਿੰਦਰ ਕੌਰ,ਮਹਿੰਦਰ ਕੌਰ,ਸੁਰਿੰਦਰ ਕੌਰ,ਬਖ਼ਸ਼ੋ ਰਾਣੀ,ਮਨਜੀਤ ਕੌਰ,ਸੱਤਿਆ ਦੇਵੀ ਸੀਮਾ ਰਾਣੀ, ਸੰਗੀਤਾ ਰਾਣੀ ਆਦਿ ਮੀਟਿੰਗ ਵਿੱਚ ਸ਼ਾਮਿਲ ਹੋਏ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article पंजाब में बेअदबी पर उम्रकैद वाला कानून बना, राज्यपाल ने बिल किए पर साइन पंजाब में बेअदबी पर उम्रकैद वाला कानून बना, राज्यपाल ने बिल किए पर साइन
Next Article कुलदीप सिंह वालिया बने करतारपुर प्रेस क्लब के प्रधान कुलदीप सिंह वालिया बने करतारपुर प्रेस क्लब के प्रधान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?