By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਕਰਤਾਰਪੁਰ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਕਰਤਾਰਪੁਰ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ
Jalandhar

ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਕਰਤਾਰਪੁਰ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ

Talk Hindustan
Last updated: 2026/03/17 at 9:44 AM
Talk Hindustan
Share
3 Min Read
ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਕਰਤਾਰਪੁਰ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ
SHARE
 ਕਰਤਾਰਪੁਰ  (ਜਸਵੰਤ ਵਰਮਾ ) ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਆਦੇਸਾ ਅਨੁਸਾਰ ਰਾਜਿੰਦਰ ਸਿੰਘ Retd SSP ਬਤੋਰ ਹਲਕਾ ਇੰਚਾਰਜ ਕਾਂਗਰਸ ਪਾਰਟੀ ਕਰਤਾਰਪੁਰ ਸਮੂਹ ਹਲਕੇ ਦੀ ਲੀਡਰਸ਼ਿਪ ਤੇ ਵਰਕਰਾਂ ਨਾਲ ਝਾੜੂ ਪਾਰਟੀ ਦੇ  ਵਿਧਾਇਕ ਦੇ ਦਫ਼ਤਰ ਬਾਹਰ ਹਲਕਾ ਕਰਤਾਰਪੁਰ ਦੀਆਂ ਮਤਾਵਾਂ-ਭੈਣਾਂ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਜ਼ਿਲਾ ਜਲੰਧਰ ਦਿਹਾਤੀ ਮਹਿਲਾ ਪ੍ਰਧਾਨ ਰੇਨੂ ਸੇਠ,ਕਰਤਾਰਪੁਰ ਸ਼ਹਿਰੀ ਦੀ ਮਹਿਲਾ ਪ੍ਰਧਾਨ ਹਰਬੰਸ ਕੌਰ, ਹਰਪ੍ਰੀਤ ਕੌਰ ਚੀਮਾ, ਬੀਬਾ ਸਤਨਾਮ, ਕੁਲਦੀਪ, ਅੰਜੂ ਵਸਿਸ਼ਟ, ਰੀਨਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਕਰਤਾਰਪੁਰ ਸ਼ਹਿਰੀ ਪ੍ਰਧਾਨ ਗੋਪਾਲ ਸੂਦ ਕੌਂਸਲਰ ਬਾਲ ਕ੍ਰਿਸ਼ਨ ਬਾਲੀ ਰਵਿੰਦ ਢੰਡਾ ਵਾਈਸ ਪ੍ਰਧਾਨ ਐਸਸੀ ਵਿੰਗ, ਜੱਸੀ ਭੁੱਲਰ, ਮਨੋਜ ਫੌਜੀ,ਪ੍ਰਿਯੰਸਹੁ ਜੀ, ਰਾਜਪਾਲ ਚਕਰਾਲਾ,  ਰਾਣਾ ਚਕਰਾਲਾ,ਗੁਰਪ੍ਰੀਤ ਸਰਪੰਚ ਨਵਾਂ ਪਿੰਡ,ਲਾਡੀ ਖੋਸਾ,ਸਾਬਕਾ ਸਰਪੰਚ ਬੱਲਾਂ ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ ਐਮਾ, ਬਲਵਿੰਦਰ ਸਿੰਘ ਸਰਪੰਚ ਹਸਨ ਮੁੰਡਾ, ਹਰਜਿੰਦਰ ਟਾਟਾ,ਇੱਕਬਾਲ ਸਿੰਘ ਸਾਬਕਾ ਸਰਪੰਚ ਕਲਿਆਣਪੁਰ, ਜਸਬੀਰ ਸਿੰਘ ਸੀਰਾ ਸਾਬਕਾ ਯੂਥ ਪ੍ਰਧਾਨ,ਜੱਸਾ ਨਿਜਰਾ, ਇਕਬਾਲ ਸਿੰਘ ਲਿੱਧਰਾ, ਸੁੱਖਾ ਬੁਲੰਦਪੁਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਲ ਸਨ
ਇਹ ਧਰਨਾ ਆਮ ਆਦਮੀ ਸਰਕਾਰ ਦੇ ਵਿਰੁੱਧ ਆਮ ਆਦਮੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਅਤੇ ਹੱਕਾਂ ਦੀ ਰਾਖੀ ਲਈ  ਲਗਾਇਆ ਗਿਆ ਸੀ  ਇਹ ਸਰਕਾਰ ਸਿਰਫ ਇਸ਼ਤਿਹਾਰਾਂ ਵਿੱਚ ਚੱਲ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਬਹੁਤ ਭਿਆਨਕ ਹੈ। ਅਸੀਂ ਸਰਕਾਰ ਤੋਂ ਜਵਾਬ ਮੰਗਦੇ ਹਾਂ। ਮਹਿਲਾਵਾਂ ਨਾਲ ਧੋਖਾ: ਕਿੱਥੇ ਹਨ ਉਹ 1000/1500 ਰੁਪਏ? ਪੰਜਾਬ ਦੀਆਂ ਧੀਆਂ-ਭੈਣਾਂ ਪਿਛਲੇ 4 ਸਾਲਾਂ ਦਾ ₹48,000 ਬਕਾਇਆ ਮੰਗ ਰਹੀਆਂ ਹਨ।
 ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਵਾਅਦਾ ਸਰਕਾਰ ਦਾ ਕਿੱਥੇ ਗਿਆ ਹੈ। ਪੈਨਸ਼ਨਰ ਦਾ ਹੱਕ ਸਰਕਾਰ ਕਿਉਂ ਮਾਰ ਰਹੀ ਹੈ ਅਤੇ ਉਹਨਾਂ ਦਾ ਬਣਦਾ ਡੀਏ ਦਾ ਬਕਾਇਆ ਹੁਣ ਤੱਕ ਕਿਉਂ ਨਹੀਂ ਦੇ ਰਹੀ ਕਿੱਥੇ ਗਿਆ ਸਰਕਾਰ ਦਾ ਇਹ ਵਾਅਦਾ ? ਪੰਜ ਮਿੰਟਾਂ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਵਾਲੀ ਸਰਕਾਰ ਦਾ ਕਿੱਥੇ ਗਿਆ ਇਹ ਵਾਅਦਾ? ਨਸ਼ਾ ਅਤੇ ਗੈਂਗਸਟਰ: ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲ ਰਹੀ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਰੁਕੀਆਂ ਹੋਈਆਂ ਪੈਨਸ਼ਨਾਂ: ਬਜ਼ੁਰਗਾਂ ਅਤੇ ਲੋੜਵੰਦਾਂ ਦੀਆਂ ਪੈਨਸ਼ਨਾਂ ਰੋਕ ਕੇ ਇਹ ਸਰਕਾਰ ਕਿਹੜਾ ‘ਬਦਲਾਅ’ ਲਿਆ ਰਹੀ ਹੈ?
ਵਧਦਾ ਕਰਜ਼ਾ: ਪੰਜਾਬ ਨੂੰ ਕਰਜ਼ਾ ਮੁਕਤ ਕਰਾਉਣ ਵਾਲੀ ਸਰਕਾਰ ਨੇ ਪੰਜਾਬ ਦੇ ਸਿਰ ਤੇ ਡਬਲ ਕਰਜਾ  4.5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਕੇ ਸੂਬੇ ਨੂੰ ਬਰਬਾਦੀ ਵੱਲ ਧੱਕ ਦਿੱਤਾ ਗਿਆ ਹੈ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦਿੱਤਾ ਹੈ।ਪੰਜਾਬ ਨੂੰ ਕਰਜ਼ਾ ਮੁਕਤ ਕਰਾਉਣ ਵਾਲਾ ਵਾਅਦਾ ਕਿੱਥੇ ਗਿਆ? ਜਦੋਂ ਤੱਕ ਸਾਡੀਆਂ ਮਾਵਾਂ-ਭੈਣਾਂ ਨੂੰ ਉਹਨਾਂ ਦਾ ਬਣਦਾ ਹੱਕ ਅਤੇ ਪੰਜਾਬ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲਦਾ, ਕਾਂਗਰਸ ਪਾਰਟੀ ਦਾ ਆਮ ਜਨਤਾ ਦੇ ਹੱਕਾਂ ਦੇ ਸੰਘਰਸ਼ ਨੂੰ ਜਾਰੀ ਰੱਖੇ ਗੀ !
TAGGED: Political
Share This Article
Facebook Twitter Whatsapp Whatsapp Telegram Copy Link
Share
Previous Article एलपीयू की महिला मुक्केबाजों ने अखिल भारतीय अंतर-विश्वविद्यालय मुक्केबाजी चैंपियनशिप 2026 में पहली रनर-अप ट्रॉफी जीती एलपीयू की महिला मुक्केबाजों ने अखिल भारतीय अंतर-विश्वविद्यालय मुक्केबाजी चैंपियनशिप 2026 में पहली रनर-अप ट्रॉफी जीती
Next Article ਐਂਟੀ ਕ੍ਰਾਈਮ ਐਂਟੀ ਕਰਪਸ਼ਨ ਨੀਤੀ ਆਯੋਗ ਇੰਡੀਆ ਵੱਲੋਂ 144ਵਾਂ ਸਲਾਨਾ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਨੀਤੀ ਆਯੋਗ ਇੰਡੀਆ ਵੱਲੋਂ 144ਵਾਂ ਸਲਾਨਾ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?