By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਕੀਤਾ ਗਿਆ ਯੂਥ ਵਿੰਗ ਦਾ ਪ੍ਰਸਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਕੀਤਾ ਗਿਆ ਯੂਥ ਵਿੰਗ ਦਾ ਪ੍ਰਸਾਰ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਕੀਤਾ ਗਿਆ ਯੂਥ ਵਿੰਗ ਦਾ ਪ੍ਰਸਾਰ

Talk Hindustan
Last updated: 2026/03/10 at 9:30 PM
Talk Hindustan
Share
1 Min Read
ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਕੀਤਾ ਗਿਆ ਯੂਥ ਵਿੰਗ ਦਾ ਪ੍ਰਸਾਰ
SHARE
 ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਯੂਥ ਵਿੰਗ ਵਿੱਚ ਪੰਜਾਬ ਭਰ ਵਿੱਚੋਂ ਵੱਖ ਵੱਖ ਥਾਵਾਂ ਤੋਂ ਹੋਰ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਨਾਲ ਹੀ ਦ ਓਪਨ ਡੋਰ ਚਰਚ ਦਾ ਯੂਥ ਇਸਤਰੀ ਵਿੰਗ ਵੀ ਤਿਆਰ ਕੀਤਾ ਗਿਆ ਜਿਸ ਦੀ ਪ੍ਰਧਾਨ ਸਿਸਟਰ ਸੁਰਿੰਦਰ ਕੌਰ ਨੂੰ ਅਤੇ ਵਾਈਸ ਪ੍ਰਧਾਨ ਸਿਸਟਰ  ਰਿਬਕਾ ਨੂੰ ਸਥਾਪਤ ਕੀਤਾ ਗਿਆ। ਇਸੇ ਤਰ੍ਹਾਂ ਯੂਥ ਵਿੰਗ ਦਾ ਪਸਾਰ ਕਰਦੇ ਹੋਏ ਬਰਦਰ ਬਲਕਾਰ ਸਿੰਘ ਬਿੱਟੂ ਨੂੰ ਕਰਤਾਰਪੁਰ ਤੋਂ
ਪ੍ਰਧਾਨ ਅਤੇ ਬ੍ਰਦਰ ਮਹਿੰਦਰ ਸਿੰਘ ਨੂੰ ਕਰਤਾਰਪੁਰ ਤੋਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਨਾਲ ਹੋਰ ਬਹੁਤ ਸਾਰੇ ਯੂਥ ਨੌਜਵਾਨ ਭੈਣਾਂ ਅਤੇ ਭਰਾਵਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹ ਸਾਰੀਆਂ ਨਿਯੁਕਤੀਆਂ ਪ੍ਰਧਾਨ ਸੰਧਾਵਾਲੀਆ ਜੀ ਅਤੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਝੰਡ ਜੀ ਦੀ ਦੇਖ ਰੇਖ ਵਿੱਚ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ। ਅਤੇ ਨਵ ਨਿਯੁਕਤ ਸਾਰੇ ਭੈਣ
ਭਰਾਵਾਂ ਨੂੰ ਸਮੂਹ ਮਾਨਵਤਾ ਨਾਲ ਪਿਆਰ ਕਰਨ ਦਾ ਅਤੇ ਹਰ ਇੱਕ ਲੋੜਵੰਦ ਦੀ ਲੋੜ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਰੇਕ ਨਵ ਨਿਯੁਕਤ ਅਹੁਦੇਦਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣਾ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article पंजाब की मान सरकार ने अपना हर वादा पूरा किया -बावा, बबला पंजाब की मान सरकार ने अपना हर वादा पूरा किया -बावा, बबला
Next Article जिला वासियों को घबराने की जरूरत नहीं, एल.पी.जी. सिलेंडर, डीजल और पेट्रोल का जरूरी स्टॉक मौजूद : डिप्टी कमिश्नर जिला वासियों को घबराने की जरूरत नहीं, एल.पी.जी. सिलेंडर, डीजल और पेट्रोल का जरूरी स्टॉक मौजूद : डिप्टी कमिश्नर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?