By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਰਤਾਰਪੁਰ ਪੁਲਿਸ ਨੇ ਆਪਰੇਸ਼ਨ ਪਰਹਾਰ 2 ਤਹਿਤ ਤਿੰਨ ਦੋਸ਼ੀਆਂ ਨੂੰ ਤਿੰਨ ਪਿਸਤੋਲ ਅਤੇ 14 ਰੋਂਦ ਸਮੇਤ ਕੀਤਾ ਗਿਰਫਤਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਰਤਾਰਪੁਰ ਪੁਲਿਸ ਨੇ ਆਪਰੇਸ਼ਨ ਪਰਹਾਰ 2 ਤਹਿਤ ਤਿੰਨ ਦੋਸ਼ੀਆਂ ਨੂੰ ਤਿੰਨ ਪਿਸਤੋਲ ਅਤੇ 14 ਰੋਂਦ ਸਮੇਤ ਕੀਤਾ ਗਿਰਫਤਾਰ
Jalandhar

ਕਰਤਾਰਪੁਰ ਪੁਲਿਸ ਨੇ ਆਪਰੇਸ਼ਨ ਪਰਹਾਰ 2 ਤਹਿਤ ਤਿੰਨ ਦੋਸ਼ੀਆਂ ਨੂੰ ਤਿੰਨ ਪਿਸਤੋਲ ਅਤੇ 14 ਰੋਂਦ ਸਮੇਤ ਕੀਤਾ ਗਿਰਫਤਾਰ

Talk Hindustan
Last updated: 2026/02/09 at 8:14 PM
Talk Hindustan
Share
3 Min Read
ਕਰਤਾਰਪੁਰ ਪੁਲਿਸ ਨੇ ਆਪਰੇਸ਼ਨ ਪਰਹਾਰ 2 ਤਹਿਤ ਤਿੰਨ ਦੋਸ਼ੀਆਂ ਨੂੰ ਤਿੰਨ ਪਿਸਤੋਲ ਅਤੇ 14 ਰੋਂਦ ਸਮੇਤ  ਕੀਤਾ ਗਿਰਫਤਾਰ
SHARE
ਕਰਤਾਰਪੁਰ 9 ਫਰਵਰੀ( ਜਸਵੰਤ ਵਰਮਾ )  DGP ਪੰਜਾਬ ਵੱਲੋਂ ਤਸਕਰਾਂ, ਭਗੌੜਿਆਂ ਖਿਲਾਫ  ਸ਼ੁਰ ਕੀਤਾ ਗਿਆ ਆਪਰੇਸ਼ਨ  ਪ੍ਰਹਾਰ 2. ਤਹਿਤ ਥਾਣਾ ਕਰਤਾਰਪੁਰ ਦੀ ਵੱਡੀ ਸਫਲਤਾ ਹਾਸਲ ਕੀਤੀ ਹੈ,ਜਿਸ ਸਬੰਧੀ ਅੱਜ ਥਾਣਾ ਕਰਤਾਰਪੁਰ ਦੀ ਵੱਲੋ ਨਜਾਇਜ ਅਸਲਾ ਨਾਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋ 03 ਨਜਾਇਜ ਪਿਸਟਲ ਸਮੇਤ 14 ਰੋਦ ਜਿੰਦਾ ਤੇ ਇੱਕ ਮੋਟਰਸਾਇਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਗੌਰਵ ਯਾਦਵ ਆਈ.ਪੀ.ਐਸ DGP ਪੰਜਾਬ ਦਿਸ਼ਾ ਨਿਰਦੇਸ਼ ਅਨੁਸਾਰ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਅਤੇ ਮੁਕੇਸ਼ ਕੁਮਾਰ ਆਈ.ਪੀ.ਐਸ ਪੁਲਿਸ ਕਪਤਾਨ, (SP(H) ਕਮ ਤਫਤੀਸ਼) ਤੇ ਨਰਿੰਦਰ ਸਿੰਘ  ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ASI ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ 3  ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਜਾਇਜ ਅਸਲਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 09.02.26 ਨੂੰ ASI ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਮਾੜੇ ਅਨਸਰਾ ਦੀ ਤਲਾਸ ਵਿੱਚ ਬੱਸ ਅੱਡਾ ਕਰਤਾਰਪੁਰ ਵਿਖੇ ਮਸਰੂਫ ਸੀ ਤਾ ਮੁਖਬਰ ਖਾਸ ਵੱਲੋ ਠੋਸ ਇਤਲਾਹ ਦਿੱਤੀ ਗਈ ਕਿ ਕਪੂਰਥਲਾ ਤੋਂ ਕਰਤਾਰਪੁਰ ਵਾਲੀ ਸਾਇਡ ਨੂੰ ਮੋਟਰਸਾਇਕਲ ਸਪਲੈਡਰ ਨੰਬਰੀ ਪੀ.ਬੀ-36 ਐਮ-2047 ਰੰਗ ਕਾਲਾ ਪਰ ਹਰਮਨਪ੍ਰੀਤ ਵਾਸੀ ਖਖਾਂ ਮੁਹੱਲਾ ਦਿਆਲਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ, ਵਿਸ਼ਾਲ ਪੁੱਤਰ ਪਰਮਜੀਤ ਸਿੰਘ ਵਾਸੀ ਖਾਨਕੇ ਫਹਿਤਗੜ੍ਹ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਗੁਰਪ੍ਰੀਤ ਵਾਸੀ ਬਿਸ਼ਨਪੁਰ ਜੱਟਾ ਥਾਣਾ ਕੋਤਵਾਲੀ ਕਪੂਰਥਲਾ ਜਿਲਾ ਕਪੂਰਥਲਾ ਸਵਾਰ ਹੋ ਕੇ ਆ ਰਹੇ ਹਨ ਜਿਹਨਾ ਪਾਸ ਨਜਾਇਜ ਅਸਲੇ ਹਨ
ਜਿਹਨਾ ਖਿਲਾਫ ਪਹਿਲਾਂ ਵੀ ਸੰਗੀਨ ਜੁਰਮਾ ਅਧੀਨ ਮੁਕੱਦਮੇ ਦਰਜ ਹਨ ਜੋ ਇਤਲਾਹ ਭਸੋਰੇਯੋਗ ਹੋਣ ਤੇ ASI ਹਰਦੀਪ ਸਿੰਘ  ਵਲੋ ਮੁਕਦਮਾ ਰਜਿਸਟਰ ਕਰਕੇ ਬਿਨ੍ਹਾ ਦੇਰੀ ਕਰਤਾਰਪੁਰ ਤੋਂ ਕਪੂਰਥਲਾ ਰੋਡ ਨੇੜੇ ਪਿੰਡ ਬਿਸ਼ਰਾਮਪੁਰ ਨਾਕਾਬੰਦੀ ਕਰਕੇ ਚੈਕਿੰਗ ਸੁਰੂ ਕੀਤੀ ਤਾ ਕਪੂਰਥਲਾ ਸਾਇਡ ਵੱਲੋ ਮੋਟਰਸਾਇਕਲ ਸਪਲੈਡਰ ਨੰਬਰੀ ਪੀ.ਬੀ-36 ਐਮ-2047 ਰੰਗ ਕਾਲਾ ਪਰ ਉਕਤ ਤਿੰਨਾ ਨੌਜਵਾਨ ਸਵਾਰ ਹੋ ਕੇ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ  ਕੱਚੇ ਰਸਤੇ ਨੂੰ ਮੋੜਨ ਲੱਗੇ ਤਾਂ ਪੁਲਿਸ ਪਾਰਟੀ ਵੱਲੋ ਬਹਾਦਰੀ ਨਾਲ ਇਹਨਾ ਨੂੰ ਕਾਬੂ ਕੀਤਾ । ਜੋ ਮੋਟਰਸਾਇਕਲ ਚਲਾਕ ਗੁਰਪ੍ਰੀਤ ਦੋ ਡੱਬ ਵਿੱਚ 01 ਪਿਸਟਲ 32 ਬੋਰ ਸਮੇਤ 02 ਰੋਦ ਜਿੰਦਾ, ਵਿਚਕਾਰ ਬੈਠੇ ਵਿਸ਼ਾਲ ਦੇ ਡੱਬ ਵਿੱਚੋਂ 01 ਪਿਸਟਲ 32 ਬੋਰ ਸਮੇਤ 02 ਰੋਦ ਜਿੰਦਾ ਅਤੇ ਪਿੱਛੇ ਬੈਠੇ ਹਰਮਨਪ੍ਰੀਤ ਦੇ ਡੱਬ ਵਿੱਚੋ 01 ਪਿਸਟਲ 30 ਬੋਰ ਸਮੇਤ 10 ਰੋਦ ਜਿੰਦਾ ਬ੍ਰਾਮਦ ਕੀਤੇ  ਜਿਹਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਜਿਹਨਾ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਵਨਾ ਹੈ।ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
TAGGED: Crime
Share This Article
Facebook Twitter Whatsapp Whatsapp Telegram Copy Link
Share
Previous Article क्लासरूम में घुसकर छात्र ने लड़की के सिर में मारी गोली; खुद को भी किया शूट क्लासरूम में घुसकर छात्र ने लड़की के सिर में मारी गोली; खुद को भी किया शूट
Next Article संत सीचेवाल ने सतलुज दरिया के धुस्सी बांध का किया दौरा संत सीचेवाल ने सतलुज दरिया के धुस्सी बांध का किया दौरा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?