ਕਰਤਾਰਪੁਰ (ਜਸਵੰਤ ਵਰਮਾ ) ਨਗਰ ਕੌਂਸਲ ਕਰਤਾਰਪੁਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ. ਬਲਕਾਰ ਸਿੰਘ ਐਮ. ਐਲ. ਏ. ਕਰਤਾਰਪੁਰ ਵਲੋਂ ਜ਼ਰੂਰਤ ਮੰਦ ਪਰਿਵਾਰਾਂ ਨੂੰ ਸੈਨਕਸ਼ਨ ਲੈਟਰ ਵੰਡੇ ਗਏ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਜੀਵ ਓਬਰਾਏ , ਵਾਈਸ ਪ੍ਰਧਾਨ ਮਨਜਿੰਦਰ ਕੌਰ, ਆਪ ਆਗੂ ਬਰੂਨ ਬਾਵਾ ,ਜਸਵਿੰਦਰ ਸਿੰਘ ਬਬਲਾ ,ਗੁਰਪਾਲ ਸਿੰਘ ਪਾਲਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ,ਸ਼ਾਮ ਸੁੰਦਰ ਐਮ. ਸੀ, ਰਾਜਵਿੰਦਰ ਕੌਰ ਐਮ. ਸੀ,ਅਮਰਜੀਤ ਕੌਰ ਐਮ.ਸੀ., ਬਲਵਿੰਦਰ ਕੌਰ ਐਮ. ਸੀ, ਦਵਿੰਦਰ ਸਿੰਘ ਮੱਲ੍ਹੀ, ਆਦੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸੀ।

