By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਧਾਰਮਿਕ ਪ੍ਰੋਗਰਾਮ ਆਯੋਜਨ 24 ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਧਾਰਮਿਕ ਪ੍ਰੋਗਰਾਮ ਆਯੋਜਨ 24 ਨੂੰ
JalandharKapurthla

ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਧਾਰਮਿਕ ਪ੍ਰੋਗਰਾਮ ਆਯੋਜਨ 24 ਨੂੰ

Talk Hindustan
Last updated: 2026/01/19 at 8:12 PM
Talk Hindustan
Share
1 Min Read
ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਧਾਰਮਿਕ ਪ੍ਰੋਗਰਾਮ ਆਯੋਜਨ 24 ਨੂੰ
SHARE
 ਕਪੂਰਥਲਾ ( ਗੌਰਵ ਮੜੀਆ )  : ਹਾਰੇ  ਕਾ ਸਹਾਰਾ ਖਟੁ ਸ਼੍ਰੀ ਸ਼ਿਆਮ ਹਾਮਰਾ ਨਾਰੇ ਨਾਲ ਗੁੰਜੇ ਗਾ ਨਡਾਲਾ । ਸਥਾਨਕ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ, ਸ਼੍ਰੀ ਖਾਟੂ ਸ਼ਿਆਮ ਜੀ ਦੀ ਯਾਦ ਵਿੱਚ ਦੂਸਰਾ ਸਾਲਾਨਾ ਧਾਰਮਿਕ ਪ੍ਰੋਗਰਾਮ 24 ਜਨਵਰੀ, ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਨੇੜੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾ ਦੇ ਸਹਿਜੋਗ ਨਾਲ ਮਨਾਇਆ ਜਾਵੇਗਾ। ਉਣਾ ਨੇ ਦਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਭਜਨ ਗਾਇਕ ਪਰਵਿੰਦਰ ਪਲਕ ਅਤੇ ਜਾਦੂਵੰਸ਼ੀ ਭਰਾ ਭਜਨਾਂ ਨਾਲ ਸ਼ਰਧਾਲੂਆਂ ਦਾ ਮਨੋਰੰਜਨ ਕਰਨਗੇ ਅਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਵਿਨੋਦ ਸੱਭਰਵਾਲ, ਜਤਿਨ ਅਹੂਜਾ, ਲਵ ਅਰੋੜਾ, ਰਾਹੁਲ ਕਪੂਰ, ਮੋਤੀ ਲਾਲ, ਕੁਸ਼ ਅਰੋੜਾ, ਦਿਵਾਕਰ, ਰਾਹੁਲ ਸੱਭਰਵਾਲ,ਅੰਸ਼ ਅਰੋੜਾ, ਵੰਸ਼ ਅਰੋੜਾ,ਹਿਮਾਂਸ਼ੂ ਅਰੋੜਾ, ਗੌਰਵ ਅਰੋੜਾ ਅਸ਼ਵਨੀ ਕੁਮਾਰ,ਸ਼ਿਵ ਸ਼ਰਮਾ,ਰਾਹੁਲ ਨਰੂਲਾ ਆਦਿ ਹਾਜ਼ਰ ਰਹਿਣਗੇ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਘੱਟ ਗਿਣਤੀਆਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਸਕਾਰਥਕ ਕਦਮ ਚੁੱਕ ਰਹੀ ਹੈ – ਪ੍ਰੋ. ਇਮਾਨੁਏਲ ਨਾਹਰ, ਡਾ.ਸੁਭਾਸ਼ ਥੋਬਾ ਘੱਟ ਗਿਣਤੀਆਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਸਕਾਰਥਕ ਕਦਮ ਚੁੱਕ ਰਹੀ ਹੈ – ਪ੍ਰੋ. ਇਮਾਨੁਏਲ ਨਾਹਰ, ਡਾ.ਸੁਭਾਸ਼ ਥੋਬਾ
Next Article ਦ ਓਪਨ ਡੋਰ ਚਰਚ ਖੋਜੇਵਾਲ ਵੱਲੋਂ ਯੂਥ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦ ਓਪਨ ਡੋਰ ਚਰਚ ਖੋਜੇਵਾਲ ਵੱਲੋਂ ਯੂਥ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?