By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਚੇਅਰਮੈਨ ਡਾ. ਬਾਵਾ ਅਤੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਚ ਹੋਈ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਚੇਅਰਮੈਨ ਡਾ. ਬਾਵਾ ਅਤੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਚ ਹੋਈ ਮੀਟਿੰਗ
JalandharKapurthla

ਚੇਅਰਮੈਨ ਡਾ. ਬਾਵਾ ਅਤੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਚ ਹੋਈ ਮੀਟਿੰਗ

Talk Hindustan
Last updated: 2025/12/27 at 5:18 PM
Talk Hindustan
Share
2 Min Read
ਚੇਅਰਮੈਨ ਡਾ. ਬਾਵਾ ਅਤੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਚ ਹੋਈ ਮੀਟਿੰਗ
SHARE
 ਕਪੂਰਥਲਾ ( ਗੌਰਵ ਮੜੀਆ ) ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਨਿਊ ਵੈਲਫੇਅਰ ਸੋਸਾਇਟੀ ਅਜੀਤ ਨਗਰ ਕਪੂਰਥਲਾ ਦੇ ਸਾਥੀਆਂ ਅਤੇ ਹੋਰ ਅਜੀਤ ਨਗਰ ਦੇ ਪਤਵੰਤੇ ਸੱਜਣਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਲਈ ਆਪਣੇ ਆਲੇ ਦੁਆਲੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਾਰਕ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਲਾਹ ਮਸ਼ਵਰਾ ਹੋਇਆ ਅਤੇ ਹੋਰ ਵਿਕਾਸ ਦੇ ਕੰਮਾਂ ਨੂੰ ਕਰਨ ਲਈ ਆਪਸ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ । ਇਸ. ਮੌਕੇ ਤੇ ਮੱਖਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਸਾਡੇ ਸਮਾਜ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਤੇ ਸਾਡੀ ਆਉਣ ਵਾਲੀ ਪੀੜੀ ਇੱਕ ਚੰਗਾ ਸਮਾਜ ਬਣਾ ਸਕੇ।
ਇਸ ਮੌਕੇ ਤੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਆਪਾਂ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖੀਏ ਅਤੇ ਕਦੀ ਵੀ ਕੂੜਾ ਖਾਲੀ ਪਲਾਟਾਂ ਦੇ ਵਿੱਚ ਜਾਂ ਸੜਕ ਦੇ ਦੂਸਰੇ ਕਿਨਾਰੇ ਨਾ ਸੁੱਟੀਏ ਅਤੇ ਆਪਣੇ ਆਸ-ਪਾਸ ਪੂਰੀ ਤਰ੍ਹਾਂ ਸਾਫ਼ ਸਫਾਈ ਰੱਖੀਏ , ਇਸ ਨਾਲ ਸਾਡੀ ਸਿਹਤ ਤੇ ਵੀ ਅੱਛਾ ਅਸਰ ਪੈਂਦਾ ਹੈ ਤੇ ਸਾਡਾ ਜੀਵਨ ਵੀ ਖੁਸ਼ਹਾਲ ਰਹਿੰਦਾ ਹੈ ਇਸ ਮੀਟਿੰਗ ਵਿੱਚ ਡਾਕਟਰ ਐਚ.ਐਸ.ਬਾਵਾ ਚੇਅਰਮੈਨ, ਸੁਰਿੰਦਰ ਕੁਮਾਰ ਪ੍ਰਧਾਨ, ਅਵਤਾਰ ਸਿੰਘ ਸਾਬਕਾ ਐਮ ਸੀ, ਜਸਪ੍ਰੀਤ ਸਿੰਘ, ਮੱਖਣ ਸਿੰਘ ਖਜਾਨਚੀ,ਅਮਰ ਤੇਜ ਸਿੰਘ ,ਸੁਖਦੇਵ ਸਿੰਘ ਇਸਪੈਕਟਰ ,ਰਵਿੰਦਰ ਸਿੰਘ ਸੂਬੇਦਾਰ, ਸਵਰਨ ਸਿੰਘ, ਰਵਿੰਦਰ ਪਾਲ ਸਿੰਘ ,ਅਵਤਾਰ ਸਿੰਘ, ਕੈਪਟਨ ਗੁਰਮੀਤ ਸਿੰਘ, ਜਰਨੈਲ ਸਿੰਘ, ਮੰਗਲ ਸਿੰਘ,  ਕੈਪਟਨ ਲਾਲ ਸਿੰਘ, ਰਜਿੰਦਰ ਸਿੰਘ, ਡਾ. ਸੈਮ , ਮਨੀਸ਼ ਕੁਮਾਰ, ਬਲਜੀਤ ਕਾਂਜਲੀ,  ਰਮਨ ਕੁਮਾਰ, ਸੂਬੇਦਾਰ ਸੁੱਚਾ ਸਿੰਘ,  ਸੁਖਜਿੰਦਰ ਸਿੰਘ ਸੁੱਚਾ, ਮਾਸਟਰ ਪਰਮਜੀਤ ਸਿੰਘ,  ਬਲਜਿੰਦਰ ਸਿੰਘ , ਮਾਸਟਰ ਕੁਲਵਿੰਦਰ ਸਿੰਘ, ਮੰਗਾ,ਮੰਨਾ, ਹਜਾਰਾ ਸਿੰਘ, ਮੁਨੀਸ਼ ਸਿੰਘ, ਸਰਤਾਜ, ਗੁਰਦਿੱਤ ਸਿੰਘ , ਮਨਸੀਰਤ ਕੌਰ, ਅਰਸ਼ਵਿੰਦਰ ਸਿੰਘ, ਹਰਜੋਤ ਸਿੰਘ , ਲਕਸ਼ਦੀਪ ਸਿੰਘ, ਅਤੇ ਹੋਰ ਸਾਥੀਆਂ ਨੇ ਭਾਗ ਲਿਆ। ਅਖੀਰ ਵਿੱਚ ਚੇਅਰਮੈਨ ਡਾ. ਐਚ. ਐਸ. ਬਾਵਾ ਵਲੋਂ ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਧੰਨਵਾਦ ਕੀਤਾ ਗਿਆ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਖੋਜੇਵਾਲ ਵਿਖੇ ਲਗਾਇਆ ਗਿਆ ਦੁੱਧ ਦਾ ਲੰਗਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਖੋਜੇਵਾਲ ਵਿਖੇ ਲਗਾਇਆ ਗਿਆ ਦੁੱਧ ਦਾ ਲੰਗਰ
Next Article सीटी ग्रुप में एलुमनी मीट का सफल आयोजन, एक हजार से अधिक विद्यार्थियों ने दर्ज की मौजूदगी सीटी ग्रुप में एलुमनी मीट का सफल आयोजन, एक हजार से अधिक विद्यार्थियों ने दर्ज की मौजूदगी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?