By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੀ ਪੈਦਲ ਯਾਤਰਾ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੀ ਪੈਦਲ ਯਾਤਰਾ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ
Jalandhar

ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੀ ਪੈਦਲ ਯਾਤਰਾ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ

Talk Hindustan
Last updated: 2025/12/21 at 6:30 PM
Talk Hindustan
Share
1 Min Read
ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੀ ਪੈਦਲ ਯਾਤਰਾ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ
SHARE

ਕਰਤਾਰਪੁਰ 21 ਦਸੰਬਰ (ਜਸਵੰਤ ਵਰਮਾ )ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ( ਮਾਤਾ ਗੁਜਰੀ ਜੀ) ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਪੂਰਥਲਾ ਤੋ ਸਾਲਾਨਾ ਮਹਾਨ ਪੈਦਲ ਯਾਤਰਾ ਦਾ ਇਤਹਾਸਿਕ ਸ਼ਹਿਰ ਕਰਤਾਰਪੁਰ ਸਾਹਿਬ ਪਹੁੰਚਣ ਤੇ ਕਾਰ ਸੇਵਾ ( ਖਡੂਰ ਸਾਹਿਬ) , ਭਾਈ ਘਨ੍ਹਇਆ ਜੀ ਸੇਵਾ ਸੁਸਾਇਟੀ, ਸਮੂਹ ਇਸਤਰੀ ਸਤਿਸੰਗ ਸਭਾਵਾਂ, ਸਮੂਹ ਸੰਗਤ ਕਰਤਾਰਪੁਰ ਸਾਹਿਬ , ਅਕਾਲ ਸਹਾਈ ਯੂਥ ਵੈਲਫੇਅਰ ਸੁਸਾਇਟੀ ( ਜਲੰਧਰ),ਵਲੋਂ ਫੁੱਲਾ ਦੀ ਵਰਖਾ ਨਾਲ ਮੁੱਖ ਚੌਂਕ ਕਰਤਾਰਪੁਰ ਸਾਹਿਬ ਵਿਖੇ ਸਵਾਗਤ ਕੀਤਾ ਗਿਆ।

ਇਸ ਮੌਕੇ ਬਾਬਾ ਅਮਰੀਕ ਸਿੰਘ ਜੀਕਰ ਸੇਵਾ, (ਖਡੂਰ ਸਾਹਿਬ), ਬਾਬਾ ਬਲਿਹਾਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਮਾਤਾ ਗੁਜਰ ਕੌਰ ਜੀ, ਸੁਸਾਇਟੀ ਦੇ ਸਰਪ੍ਰਸਤ ਸ ਮਨਜੀਤ ਸਿੰਘ ( ਮੰਨੀਂ) , ਚੇਅਰਮੈਨ ਸ ਓਂਕਾਰ ਸਿੰਘ, ਪ੍ਰਧਾਨ ਸ ਗੁਰਦਿੱਤ ਸਿੰਘ, ਖਜ਼ਾਨਚੀ ਐਡਵੋਕੇਟ ਸ ਮਨਿੰਦਰ ਸਿੰਘ, ਬਾਬਾ ਕੁਲਵੰਤ ਸਿੰਘ ਜੀ, ਸ ਮਲਕੀਤ ਸਿੰਘ,ਸ ਰਣਜੀਤ ਸਿੰਘ, ਗੁਰਬੀਰ ਸਿੰਘ,ਅਜੈਪਾਲ ਸਿੰਘ,ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਸਹਿਜਦੀਪ ਸਿੰਘ,ਗੁਰਤੇਜ ਸਿੰਘ, ਸੁਖਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਅਰਸ਼ਵੀਰ ਸਿੰਘ, ਮੰਗਲ ਸਿੰਘ, ਬਲਕਾਰ ਸਿੰਘ, ਸਾਹਿਬਜੋਤ ਸਿੰਘ,ਸੰਦੀਪ ਸਿੰਘ, ਬੀਬੀ ਕੁਲਵੰਤ ਕੌਰ, ਕਮਲਜੀਤ ਕੌਰ,ਬੀਬੀ ਬਲਬੀਰ ਕੌਰ,ਬੀਬੀ ਜਸਬੀਰ ਕੌਰ,ਕੁਲਜੀਤ ਕੌਰ, ਸਿਮਰਨ ਕੌਰ, ਅੰਮ੍ਰਿਤ ਕੌਰ,ਰਮਨਦੀਪ ਕੌਰ, ਬਲਵੀਰ ਕੌਰ ,ਅਮਰਜੀਤ ਕੌਰ, ਬਲਵਿੰਦਰ ਕੌਰ, ਬੀਬੀ ਗੁਰਬਖਸ਼ ਕੌਰ, ਆਦਿ ਹਾਜ਼ਰ ਸਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article संत फ़्रांसिस कान्वेंट स्कूल में क्रिसमस के रंग में रंगा विद्यालय, प्रभु यीशु की शिक्षाओं द्वारा दिया प्रेम और भाईचारे का संदेश संत फ़्रांसिस कान्वेंट स्कूल में क्रिसमस के रंग में रंगा विद्यालय, प्रभु यीशु की शिक्षाओं द्वारा दिया प्रेम और भाईचारे का संदेश
Next Article गांव पत्तरकला में लगाया गया मुफ्त मेडिकल कैंप गांव पत्तरकला में लगाया गया मुफ्त मेडिकल कैंप
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?