By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਐਲਾਨਿਆ ਗਿਆ ਯੂਥ ਪ੍ਰਧਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਐਲਾਨਿਆ ਗਿਆ ਯੂਥ ਪ੍ਰਧਾਨ
JalandharKapurthla

ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਐਲਾਨਿਆ ਗਿਆ ਯੂਥ ਪ੍ਰਧਾਨ

Talk Hindustan
Last updated: 2025/12/14 at 9:32 PM
Talk Hindustan
Share
2 Min Read
ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਐਲਾਨਿਆ ਗਿਆ ਯੂਥ ਪ੍ਰਧਾਨ
SHARE
ਕਪੂਰਥਲਾ (ਗੌਰਵ ਮੜੀਆ ) ਅੱਜ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਐਤਵਾਰ ਦੀ ਤਰ੍ਹਾਂ ਪ੍ਰਾਰਥਨਾ ਸਭਾ ਦਾ ਆਯੋਜਨ ਹੋਇਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਅੱਜ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਪ੍ਰਧਾਨ ਸੰਧਾਵਾਲੀਆ ਜੀ ਨੇ ਸਮੂਹ ਸੰਗਤਾਂ ਦੇ ਇਕੱਠ ਵਿੱਚ ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵਿੱਚ ਯੂਥ ਪ੍ਰਧਾਨ ਐਲਾਨਿਆ ਅਤੇ ਸੰਗਤਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਯੂਥ ਦਾ ਗਠਨ ਕੀਤਾ। ਉਪਰੰਤ ਬਰਦਰ ਰਾਜਵਿੰਦਰ ਸਿੰਘ ਨੇ ਸਮੂਹ ਸੰਗਤਾਂ ਵਿੱਚ ਖਲੋ ਕੇ ਆਪਣਾ ਇੱਕ ਪਰਨ ਪੱਤਰ ਵੀ ਪੜਿਆ ਜਿਸ ਵਿੱਚ ਬਰਦਰ ਰਾਜਵਿੰਦਰ ਸਿੰਘ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਹਾਜ਼ਰ ਸਮਝਦਿਆਂ ਹੋਇਆਂ ਪਰਨ ਕੀਤਾ ਕਿ ਮੈਂ ਆਪਣੀ ਸਮੂਹ ਮੈਨੇਜਮੈਂਟ ਦੇ ਅਧੀਨ ਰਹਿੰਦਿਆਂ ਹੋਇਆ ਜੋ ਵੀ ਕੰਮ ਮੈਨੂੰ ਸੌਂਪਿਆ ਜਾਵੇਗਾ ਮੈਂ ਉਸਨੂੰ ਤਨ ਦੇਹੀ ਨਾਲ ਨਿਭਾਵਾਂਗਾ
ਉਪਰੰਤ ਸੰਗਤਾਂ ਨੂੰ ਪ੍ਰਧਾਨ ਸੰਦਾਵਾਲੀਆ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਪਿਛਲੇ ਬਹੁਤ ਸਮੇਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਚਰਨਾਂ ਨਾਲ ਜੁੜ ਕੇ ਬਹੁਤ ਹੀ ਅਣਥੱਕਤਾ ਅਤੇ ਦਲੇਰੀ ਨਾਲ ਸੇਵਾਦਾਰੀ ਦਾ ਕੰਮ ਕਰ ਰਹੇ ਹਨ ਜਿਸ ਨੂੰ ਵੇਖਦਿਆਂ ਹੋਇਆ ਅੱਜ ਸਮੂਹ ਮੈਨੇਜਮੈਂਟ ਨੇ ਪਾਸਟਰ ਹਰਪ੍ਰੀਤ ਦਿਓਲ ਜੀ ਅਤੇ ਪਾਸਟਰ ਗੁਰਸ਼ਰਨ ਦਿਓਲ ਜੀ ਦੀ ਰਹਿਨੁਮਾਈ ਵਿੱਚ ਇਹ ਫੈਸਲਾ ਲਿਆ ਕਿ ਬਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਯੂਥ ਪ੍ਰਧਾਨ ਐਲਾਨ ਦਿੱਤਾ ਜਾਵੇ ਤਾਂ ਕਿ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article चड़दा पंजाब फिटनेस क्लब करतारपुर के बच्चों को बांटे बादाम और खजूर चड़दा पंजाब फिटनेस क्लब करतारपुर के बच्चों को बांटे बादाम और खजूर
Next Article डिप्टी कमिश्नर और पुलिस कमिश्नर ने स्कूलों को बम से उड़ाने की मिली धमकियों से न घबराने की अपील की डिप्टी कमिश्नर और पुलिस कमिश्नर ने स्कूलों को बम से उड़ाने की मिली धमकियों से न घबराने की अपील की
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?