By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਹੋਈ ਚੋਣ, ਅਖਲੇਸ਼ ਕੁਮਾਰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਪ੍ਰਧਾਨ ਚੁਣੇ ਗਏ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਹੋਈ ਚੋਣ, ਅਖਲੇਸ਼ ਕੁਮਾਰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਪ੍ਰਧਾਨ ਚੁਣੇ ਗਏ
JalandharKapurthla

ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਹੋਈ ਚੋਣ, ਅਖਲੇਸ਼ ਕੁਮਾਰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਪ੍ਰਧਾਨ ਚੁਣੇ ਗਏ

Talk Hindustan
Last updated: 2025/11/24 at 8:18 PM
Talk Hindustan
Share
1 Min Read
ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਹੋਈ ਚੋਣ, ਅਖਲੇਸ਼ ਕੁਮਾਰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਪ੍ਰਧਾਨ ਚੁਣੇ ਗਏ
SHARE
ਕਪੂਰਥਲਾ ( ਗੌਰਵ ਮੜੀਆ  ) ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਪ੍ਰਾਚੀਨ ਸ਼ਿਵ ਮੰਦਿਰ ਸੀਨਪੁਰ ਨਜ਼ਦੀਕ ਨਵੀਂ ਪੁਲਿਸ ਲਾਈਨ ਕਾਂਜਲੀ ਰੋਡ ਕਪੂਰਥਲਾ ਦੇ ਮੰਦਿਰ ਵਿਖੇ  ਸ੍ਰੀ ਵਿਜੈ ਨਾਥ ਡੇਰਾ ਸੰਚਾਲਕ ਅਤੇ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਚੋਣ ਹੋਈ, ਜਿਸ ਵਿਚ ਇਲਾਕੇ ਭਰ ਤੋਂ ਕਾਫੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਵੈਲਫੇਅਰ ਸੋਸਾਇਟੀ ਦੀ ਚੋਣ ਹੋਈ, ਜਿਸ ਵਿਚ ਅਖਲੇਸ਼ ਕੁਮਾਰ ਨੂੰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਕ੍ਰਿਸ਼ਨ ਕੁਮਾਰ ਟੰਡਨ, ਆਰ ਕੇ. ਸੇਠੀ, ਸੰਜੈ ਅਗਰਵਾਲ ਅਤੇ ਤਰਸੇਮ ਲਾਲ ਸ਼ਾਸਤਰੀ ਨੂੰ ਸੋਸਾਇਟੀ ਦਾ ਸਰਪ੍ਰਸਤ ਚੁਣਿਆ ਗਿਆ। ਇਸੇ ਤਰ੍ਹਾਂ ਹੀ ਪਵਨ ਕਾਲੀਆ ਨੂੰ ਕਾਨੂੰਨੀ ਸਲਾਹਕਾਰ, ਧਰਮਿੰਦਰ ਨੂੰ ਵਾਇਸ ਚੇਅਰਮੈਨ, ਮੁਨੀਸ਼ ਕੁਮਾਰ ਨੂੰ ਵਾਇਸ ਪ੍ਰਧਾਨ, ਅਨਿਲ ਕੁਮਾਰ ਜਨਰਲ ਸਕੱਤਰ, ਵਿਪਨ ਕੁਮਾਰ ਨੂੰ ਸਕੱਤਰ, ਤਲਵੇਸ਼ਵਰ ਸ਼ਰਮਾ ਨੂੰ ਕੈਸ਼ੀਅਰ, ਰਵੀ ਗੁਪਤਾ ਐਡੀਟਰ, ਰਵਿੰਦਰ ਕੁਮਾਰ ਮੁੱਖ ਸਲਾਹਕਾਰ, ਧਰਮਿੰਦਰ ਕੁਮਾਰ ਚੀਫ ਐਗਜੀਕਿਊਟਿਵ, ਵਿਨੋਦ ਮੋਦੀ ਅਤੇ ਰਜਨੇਸ਼ ਭਗਤ ਨੂੰ ਸਲਾਹਕਾਰ ਦੇ ਨਾਲ-ਨਾਲ ਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਲਖਵਿੰਦਰ ਅਤੇ ਰਾਜ ਕੁਮਾਰ ਨੂੰ ਮੰਦਿਰ ਦਾ ਪੂਜਾ ਸੇਵਾਦਾਰ ਨਿਯੁਕਤ ਕੀਤਾ ਗਿਆ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article एलपीयू में एनुअल इंट्रा- यूनिवर्सिटी फेस्ट मैग्नीट्यूड 2025 में विद्यार्थियों का बेहतरीन टैलेंट और पैशन देखने को मिला एलपीयू में एनुअल इंट्रा- यूनिवर्सिटी फेस्ट मैग्नीट्यूड 2025 में विद्यार्थियों का बेहतरीन टैलेंट और पैशन देखने को मिला
Next Article ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਤੇ ਕਤਲ ਦੇ ਮਾਮਲੇ ਵਿੱਚ ਅਣਗਹਿਲੀ ਕਰਨ ਵਾਲੇ ASI ਮੰਗਤ ਰਾਮ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਕੀਤਾ ਡਿਸਮਿਸ, ਦੋ ਹੋਰ ਪੀ.ਸੀ.ਆਰ ਮੁਲਾਜ਼ਮ ਮੁਅੱਤਲ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਤੇ ਕਤਲ ਦੇ ਮਾਮਲੇ ਵਿੱਚ ਅਣਗਹਿਲੀ ਕਰਨ ਵਾਲੇ ASI ਮੰਗਤ ਰਾਮ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਕੀਤਾ ਡਿਸਮਿਸ, ਦੋ ਹੋਰ ਪੀ.ਸੀ.ਆਰ ਮੁਲਾਜ਼ਮ ਮੁਅੱਤਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?