By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਸੇਵਕ ,ਸੀਵਰਮੈਨ ਇਲੈਕਟਰੀਸ਼ੀਅਨ ,ਪੰਪ ਆਪਰੇਟਰ ਗਏ ਹੜਤਾਲ ਤੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਸੇਵਕ ,ਸੀਵਰਮੈਨ ਇਲੈਕਟਰੀਸ਼ੀਅਨ ,ਪੰਪ ਆਪਰੇਟਰ ਗਏ ਹੜਤਾਲ ਤੇ
Jalandhar

ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਸੇਵਕ ,ਸੀਵਰਮੈਨ ਇਲੈਕਟਰੀਸ਼ੀਅਨ ,ਪੰਪ ਆਪਰੇਟਰ ਗਏ ਹੜਤਾਲ ਤੇ

Talk Hindustan
Last updated: 2025/10/09 at 11:21 AM
Talk Hindustan
Share
2 Min Read
ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਸੇਵਕ ,ਸੀਵਰਮੈਨ ਇਲੈਕਟਰੀਸ਼ੀਅਨ ,ਪੰਪ ਆਪਰੇਟਰ ਗਏ ਹੜਤਾਲ ਤੇ
SHARE

ਕਰਤਾਰਪੁਰ (ਜਸਵੰਤ ਵਰਮਾ )ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਮਜ਼ਦੂਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਵੇਂ ਕਿ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਵਲੋਂ ਪਛਿਲੇ ਮਹੀਨੇ ਸਤੰਬਰ ਦੇ ਆਖ਼ਿਰੀ ਦਿਨਾ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਕਾਰਜ ਸਾਧਕ ਅਫਸਰ ਅਤੇ ਭਾਗ ਅਫਸਰ ਨੂੰ ਜ਼ਿਲਾ ਪ੍ਰਧਾਨ ਵਿਸ਼ਵਾਸ ਕੁਮਾਰ ਸੋਨੂ ਅਤੇ ਜਿਲਾ ਸਹਾਇਕ ਅਸ਼ਵਨੀ ਸਭਰਵਾਲ ਦੀ ਅਗਵਾਈ ਹੇਠ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਦੇ ਸ਼ਾਖਾ ਪ੍ਰਧਾਨ ਵਿਜੇ ਕੁਮਾਰ,ਵਾਇਸ ਪ੍ਰਧਾਨ ਸੰਜੂ ਸੱਬਰਵਾਲ, ਜਰਨਲ ਸਕੱਤਰ ਵਿਵੇਕ ਕੇਸਰ,ਸਕੱਤਰ ਸਾਗਰ ਘਈ ਵਲੋਂ ਸਾਰੇ ਮੁਲਾਜ਼ਮਾਂ ਦੀ ਤਨਖਾਹ 03 ਅਕਤੂਬਰ ਤਕ ਉਹਨਾ ਦੇ ਅਕਾਊਂਟਾ ਵਿੱਚ ਪਾਉਨ ਵਾਸਤੇ ਮੰਗ ਪੱਤਰ ਦਿੱਤਾ ਗਿਆ ਸੀ ਤਾ ਕਿ 7 ਅਕਤੂਬਰ ਨੂੰ ਸਾਰੇ ਮੁਲਾਜ਼ਮ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾ ਸਕਨ ਪਰ ਬੜੀ ਨਮੋਸ਼ੀ ਦੀ ਗੱਲ ਹੈ ਨਗਰ ਕੌਂਸਲ ਵੱਲੋਂ 03 ਅਕਤੂਬਰ ਤਕ ਆਉਟਸੋਰਸ ਮੁਲਾਜ਼ਮਾਂ ਦੀ ਤਨਖਾਹ ਨਹੀ ਪਾਈ ਗਈ

ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਜਿਸ ਸਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਸ਼ਵਾਸ ਗਿੱਲ ਸੋਨੂ ਅਤੇ ਸਹਾਇਕ ਅਸ਼ਵਨੀ ਸਭਰਵਾਲ ਜੀ ਦੀ ਅਗਵਾਈ ਵਿੱਚ ਕਰਤਾਰਪੁਰ ਨਗਰ ਕੌਂਸਲ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਸ਼ਾਖਾ ਪ੍ਰਧਾਨ ਵਿਜੇ ਕੁਮਾਰ‌ , ਵਾਇਸ ਪ੍ਰਧਾਨ ਸੰਜੂ ਸੱਬਰਵਾਲ,ਜਰਨਲ ਸਕੱਤਰ ਵਿਵੇਕ ਕੇਸਰ, ਸਕੱਤਰ ਸਾਗਰ ਘਈ ਵਲੋਂ ਆਪਣੀ ਪੁਰੀ ਟੀਮ ਜਿਵੇਂ ਸਫਾਈ ਸੇਵਕ ਸੀਵਰਮੈਨ ਪੰਪ ਉਪਰੇਟਰ ਇਲੈਕਟਰੇਸ਼ਨ  ਨੂੰ ਲੈਕੇ ਨਗਰ ਕੌਂਸਲ ਦਫਤਰ ਵਿਖੇ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਅਫਸਰਾ ਦੇ ਮੁਰਾਦਾਬਾਦ ਦੇ ਨਾਰੇ ਲਗਾਏ ਗਏ

TAGGED: Protest
Share This Article
Facebook Twitter Whatsapp Whatsapp Telegram Copy Link
Share
Previous Article ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਮਤਿ ਸਮਾਗਮ ਕਰਵਾਇਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਮਤਿ ਸਮਾਗਮ ਕਰਵਾਇਆ
Next Article करवा चौथ का व्रत आज, जानें कब निकलेगा आपके शहर में चांद करवा चौथ का व्रत आज, जानें कब निकलेगा आपके शहर में चांद
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?