ਕਪੂਰਥਲਾ ( ਗੌਰਵ ਮੜੀਆ ) ਭਗਵਾਨ ਵਾਲਮੀਕਿ ਮੰਦਿਰ ਮੁਹੱਲਾ ਰਾਇਕਾ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਚ ਪ੍ਰਧਾਨ ਰਿਸ਼ੀ ਸਹੋਤਾ ਤੇ ਮੋਹਲਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਕੀਰਤਨ ਕੀਤਾ ਗਿਆ ਇਸ ਮੌਕੇ ਬੀਬੀਆਂ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ. ਕੀਰਤਨ ਉਪਰੰਤ ਮੰਦਿਰ ਚ ਅਨਿਲ ਸਲਹੋਤਰਾ ਵਲੋਂ ਨਿਭਾਈ ਗਈ. ਇਸ ਮੌਕੇ ਅਨਿਲ ਸਲਹੋਤਰਾ ਵਲੋਂ ਸਮਾਜ ਭਗਵਾਨ ਵਾਲਮੀਕਿ ਮਹਾਰਾਜ ਜੀ ਸਿੱਖਆਵਾ ਤੇ ਚਲਣ ਲਈ ਕਿਹਾ.
ਇਸ ਮੌਕੇ ਕੌਂਸਲਰ ਕੰਵਲਜੀਤ ਕਾਕਾ, ਕੈਸ਼ੀਅਰ ਅਮਿਤ ਗਿੱਲ,ਡਾ ਧਰਮਿੰਦਰ ਮੱਟੂ,ਕੋਮਲ ਸਹੋਤਾ, ਨਰੇਸ਼ ਕੁਮਾਰ ਨਾਹਰ,ਯੋਗਰਾਜ ਖੋਸਲਾ,ਰਵੀ ਕਲਿਆਣ, ਬਲਵਿੰਦਰ ਕਲਿਆਣ,ਸੁੱਖਵਿੰਦਰ ਕਲਿਆਣ,ਅਸ਼ਵਨੀ ਖੋਸਲਾ,ਰਘੂ ਨਾਹਰ, ਮੋਨਾ ਭਗਤ,ਰੂਬਨ, ਅਕਾਸ਼, ਹੈਰੀ, ਰਿਕੀ,ਮੌਂਟੀ, ਰਘੂ, ਰੋਹਿਤ, ਰਵੀ ਸ਼ੇਰਗਿੱਲ,ਸੋਨੂ ਸ਼ੇਰਗਿੱਲ,ਪੰਚਮ ਨਾਹਰ,ਜੋਤੀ ਸਹੋਤਾ,ਅੰਕੁਸ਼ ਭੱਟੀ,ਕੁਨਾਲ ਸਹੋਤਾ,ਗੋਲਡੀ ਬੱਬਰੀਕ ਸੌਰਵ ਪ੍ਰਿੰਸ,ਰਮੇਸ਼ ਨਿਸ਼ਾਂਤ ਰਾਜਨ, ਰਾਜੂ, ਟੋਨੀ, ਤਰੁਣ, ਰਿਕੀ ਮਨੂ ਤੇ ਨੌਜਵਾਨ ਸਭਾ ਦੇ ਸਮੂਹ ਮੇਂਬਰ ਹਾਜ਼ਰ ਸਨ. ਇਸ ਮੌਕੇ ਲੰਗਰ ਵੀ ਲਗਾਇਆ ਗਿਆ.