ਕਪੂਰਥਲਾ (ਗੌਰਵ ਮੜੀਆ ) ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮਲੀਲਾ ਕਮੇਟੀ ਸਿਟੀ ਹਾਲ ਸੰਸਥਾਪਕ ਸਵਰਗੀ ਰਾਜਮਲ ਦੀ ਛਤਰ ਛਾਇਆ ਦੇ ਵਿੱਚ ਚੱਲ ਰਹੀ ਰਾਮਲੀਲਾ ਦੇ ਦੂਜੇ ਦਿਨ ਚੱਲ ਰਹੀ ਰਾਮ ਅਵਤਾਰ ਸੀਤਾ ਜਨਮ ਨਾਈਟ ਦਾ ਉਦਘਾਟਨ ਐਮ ਸੀ ਕਰਨ ਮਹਾਜਨ, ਨਿਤਿਨ ਐਡਵੋਕੇਟ ਹਰਪ੍ਰੀਤ ਸਿੰਘ ਸਹਾਇ ਅਤੇ ਓਮ ਪ੍ਰਕਾਸ਼ ਓਮੀ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਸ਼ਿਵ ਦਰਸ਼ਨ ਕਪੂਰ,ਚੇਅਰਮੈਨ ਵਿਜੇ ਛਾਬੜਾ,ਚੇਅਰਮੈਨ ਵਰਿੰਦਰ ਸੂਦ,ਜਨਰਲ ਸਕੱਤਰ ਮਨੋਜ ਖੁਰਾਨਾ,ਉਪ ਪ੍ਰਧਾਨ ਸੰਜੀਵ ਗੁਪਤਾ,ਆਸ਼ੂ ਕਸ਼ਅਪ,ਮੀਡੀਆ ਇੰਚਾਰਜ ਗਗਨ ਬਹਿਲ,ਕੈਸ਼ੀਅਰ ਗੁਲਸ਼ਨ ਕਾਲੜਾ,ਡਾਇਰੈਕਟਰ ਟੋਨੀ,ਆਰ ਡਾਇਰੈਕਟਰ ਸੁਨੀਲ ਦੱਤਾ,ਸਟੇਜ ਸੈਕਟਰੀ ਪ੍ਰਮੋਦ ਵਰਮਾ,ਅਰੁਣ ਗੁਪਤਾ,ਰਾਜੂ ਅਤੇ ਸਮੂਹ ਸਭਾ ਦੇ ਪਾਤਰ ਸੋਨੂ,ਸ਼ਕਤੀ,ਜਤਿੰਦਰ ਚਾਵਲਾ,ਅਮਿਤ, ਪੁਸ਼ਪਿੰਦਰ,ਸੰਜੀਵ,ਹਾਰਦੀਕ,ਅਬੇ, ਧਰਮਾਂ,ਰਾਹੁਲ, ਅਜੇ,ਪੱਪੂ ,ਓਮੀ,ਵਰਿੰਦਰ,ਰੋਹਨ ਬਹਿਲ ਆਦਿ ਹਾਜ਼ਿਰ ਸਨ

