By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਹੜ ਪੀੜਤਾਂ ਲਈ ਸੇਵਾ ਆਰੰਭ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਹੜ ਪੀੜਤਾਂ ਲਈ ਸੇਵਾ ਆਰੰਭ – ਪਾਸਟਰ ਦਿਓਲ
JalandharKapurthla

ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਹੜ ਪੀੜਤਾਂ ਲਈ ਸੇਵਾ ਆਰੰਭ – ਪਾਸਟਰ ਦਿਓਲ

Talk Hindustan
Last updated: 2025/09/01 at 9:12 PM
Talk Hindustan
Share
1 Min Read
ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਹੜ ਪੀੜਤਾਂ ਲਈ ਸੇਵਾ ਆਰੰਭ – ਪਾਸਟਰ ਦਿਓਲ
SHARE
ਕਪੂਰਥਲਾ ( ਗੌਰਵ ਮੜੀਆ )  ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਅਗਵਾਈ ਵਿੱਚ ਹੜ ਪੀੜਤ ਪਰਿਵਾਰਾਂ ਦੀ ਮਦਦ ਲਈ ਜੋ ਸੇਵਾ ਦਾ ਕੰਮ ਆਰੰਭ ਕੀਤਾ ਗਿਆ ਉਸ ਲਈ ਬਿਨਾਂ ਭਿੰਨ ਭੇਦ ਸੋਸਾਇਟੀ ਵੱਲੋਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ
ਇਸ ਸੰਕਟ ਦੀ ਘੜੀ ਵਿੱਚ ਆਪਣੇ ਪੰਜਾਬ ਨਾਲ ਖੜੇ ਹੋਣ ਦਾ ਸਬੂਤ ਹੈ ਪੰਜਾਬ ਵਿੱਚ ਹੜਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਹੜਾਂ ਨਾਲ ਮਰਨ ਵਾਲੇ ਵਿਅਕਤੀਆਂ ਵਲੋਂ ਦੁਖੀ ਹਿਰਦੇ ਨਾਲ ਆਪਣੇ ਘਰਾਂ ਨੂੰ ਛੱਡ ਕੇ ਆਏ ਪਰਿਵਾਰਾਂ ਲਈ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਸਮੂਹ ਮਾਨਵਤਾ ਦੇ ਭਲੇ ਲਈ ਪਾਸਟਰ ਦਿਓਲ  ਵੱਲੋਂ ਅਪੀਲ ਵੀ ਕੀਤੀ ਗਈ
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਤਰ ਹੋਏ ਇਸ ਮੌਕੇ ਖਾਣ ਵਾਲਾ ਸੁੱਕਾ ਰਾਸ਼ਣ, ਪੱਕਿਆ ਹੋਇਆ ਭੋਜਨ, ਪੀਣ ਵਾਲਾ ਪਾਣੀ, ਤਰਪਾਲਾਂ, ਮੁਢਲਿਆਂ ਦਵਾਈਆਂ ਦੇ ਨਾਲ ਹੜ ਪੀੜਤਾਂ ਦੀ ਮਦਦ ਕੀਤੀ ਗਈ ਜਿਕਰਯੋਗ ਹੈ ਕਿ ਖ਼ੋਜੇਵਾਲਾ ਚਰਚ ਤੋਂ ਰੋਜਾਨਾ ਸੈਂਕੜੇ ਸੇਵਾਦਾਰ ਪਰਮੇਸ਼ਵਰ ਦਾ ਹੁਕਮ ਮੰਨ ਕੇ  ਹੜ੍ਹ ਪੀੜਿਤਾਂ ਦੀ ਸੇਵਾ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਕਾਬਿਲ ਏ ਤਾਰੀਫ ਹੈ
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਇਆ ਗਿਆ ਹਫਤਾਵਰੀ ਸਤਸੰਗ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਇਆ ਗਿਆ ਹਫਤਾਵਰੀ ਸਤਸੰਗ
Next Article ਗਣਪਤੀ ਬੱਪਾ ਮੌਰਿਆ… ਅਗਲੇ ਸਾਲ ਤੂੰ ਜਲਦੀ ਆ ਦੇ,ਜੈਕਾਰਿਆਂ ਨਾਲ ਮੜੀਆ ਪਰਿਵਾਰ ਨੇ ਕੀਤਾ ਗਣਪਤੀ ਜੀ ਦਾ ਵਿਸਰਜਨ। ਗਣਪਤੀ ਬੱਪਾ ਮੌਰਿਆ… ਅਗਲੇ ਸਾਲ ਤੂੰ ਜਲਦੀ ਆ ਦੇ,ਜੈਕਾਰਿਆਂ ਨਾਲ ਮੜੀਆ ਪਰਿਵਾਰ ਨੇ ਕੀਤਾ ਗਣਪਤੀ ਜੀ ਦਾ ਵਿਸਰਜਨ।
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?